ਸਿੱਕਿਮ ਦੇ ਮੁੱਖ ਮੰਤਰੀ, ਸ਼੍ਰੀ ਪ੍ਰੇਮ ਸਿੰਘ ਤਮਾਂਗ (Shri Prem Singh Tamang) ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਦੇ ਹੈਂਡਲ ਨੇ ਐਕਸ (X) 'ਤੇ ਪੋਸਟ ਕੀਤਾ:
"ਸਿੱਕਿਮ ਦੇ ਮੁੱਖ ਮੰਤਰੀ, ਸ਼੍ਰੀ @PSTamangGolay, ਪ੍ਰਧਾਨ ਮੰਤਰੀ @narendramodi ਨੂੰ ਮਿਲੇ।"
Chief Minister of Sikkim, Shri @PSTamangGolay, met Prime Minister @narendramodi. pic.twitter.com/qexGISkCs8
— PMO India (@PMOIndia) May 20, 2025


