ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ-
"धर्मो यशो नयो दाक्ष्य मनोहारी सुभाषितम्।
अन्यगुणरत्नानां संग्रहीनवसीदति॥"
ਸੁਭਾਸ਼ਤਮ ਦੱਸਦਾ ਹੈ ਕਿ ਜੋ ਵਿਅਕਤੀ ਆਗਿਆਕਾਰ, ਸੱਚਾ, ਹੁਨਰਮੰਦ ਅਤੇ ਦੂਜਿਆਂ ਨੂੰ ਸੁਖ ਦੇਣ ਵਾਲਾ ਰਵੱਈਆ ਰੱਖਦਾ ਹੈ, ਉਹ ਕਦੇ ਵੀ ਦੁਖੀ ਨਹੀਂ ਹੋ ਸਕਦਾ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;
"धर्मो यशो नयो दाक्ष्यम् मनोहारी सुभाषितम्।
अन्यगुणरत्नानां संग्रहीनवसीदति॥"
धर्मो यशो नयो दाक्ष्यम् मनोहारि सुभाषितम्।
— Narendra Modi (@narendramodi) December 18, 2025
इत्यादिगुणरत्नानां संग्रहीनावसीदति॥ pic.twitter.com/FQLHuPGJWw


