Quoteਪ੍ਰਧਾਨ ਮੰਤਰੀ ਦੀ ਇਸ ਪਹਿਲ ਵਿੱਚ ਅੰਕਿਤ ਬੈਯਾਨਪੁਰੀਆ ਭੀ ਸ਼ਾਮਲ ਹੋਏ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਪੂਰਾ ਦੇਸ਼ ਅੱਜ ਸਵੱਛਤਾ ਅਭਿਯਾਨ ਵਿੱਚ ਹਿੱਸਾ ਲੈ ਰਿਹਾ ਹੈ, ਸਾਰਿਆਂ ਨੇ ਸਵੱਛਤਾ ਦੇ ਲਈ ਇੱਕ ਘੰਟਾ ਸਮਰਪਿਤ ਕੀਤਾ ਹੈ, ਜੋ ਦੇਸ਼ ਦੇ ਲਈ ਇੱਕ ਉੱਜਵਲ ਭਵਿੱਖ ਦੇ ਨਿਰਮਾਣ ਵਿੱਚ ਮਦਦ ਕਰੇਗਾ।

 

|

 ਇਸ ਸਵੱਛਤਾ ਅਭਿਯਾਨ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਨਾਲ ਅੰਕਿਤ ਬੈਯਾਨਪੁਰੀਆ ਭੀ ਸ਼ਾਮਲ ਹੋਏ। ਅੰਕਿਤ ਇੱਕ ਫਿਟਨਸ ਇਨਫਲੂਐਂਸਰ (fitness influencer) ਹਨ।

 

|

 ਪ੍ਰਧਾਨ ਮੰਤਰੀ ਨੇ ਆਪਣੇ ਐਕਸ (X) ਪੋਸਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹ ਸਾਡੇ ਰੋਜ਼ਾਨਾ ਜੀਵਨ ਵਿੱਚ ਸਵੱਛਤਾ ਅਤੇ ਫਿਟਨਸ ਦੇ ਮਹੱਤਵ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੀ ਰੂਟੀਨ ਬਾਰੇ ਭੀ ਗੱਲ ਕੀਤੀ ਅਤੇ ਅੰਕਿਤ ਦੇ ਫਿਟਨਸ ਟਿਪਸ ਬਾਰੇ ਜਾਣਿਆ।

 

|

 ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਅੱਜ, ਜਿਵੇਂ ਕਿ ਦੇਸ਼ ਸਵੱਛਤਾ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਅੰਕਿਤ ਬੈਯਾਨਪੁਰੀਆ ਅਤੇ ਮੈਂ ਭੀ ਤਿਵੇਂ ਹੀ ਕੀਤਾ! ਸਵੱਛਤਾ ਦੇ ਨਾਲ, ਅਸੀਂ ਫਿਟਨਸ ਅਤੇ ਕਲਿਆਣ ਬਾਰੇ ਭੀ ਗੱਲ ਕੀਤੀ। ਇਹ ਸਭ ਸਵੱਛ ਅਤੇ ਸਵਸਥ ਭਾਰਤ ਦੇ ਲਈ! @baiyanpuria”

 

  • Jitendra Kumar May 28, 2025

    🙏🙏🙏🙏
  • ravi musle February 16, 2024

    gavachalo abhiyan savali bu. yethe sarpanch kde bhet dili.
  • mahipat sinh Ramaji chavada October 21, 2023

    Namo Namo Again again
  • saddu killo October 10, 2023

    jai bjp
  • Shivanand Yadawad October 09, 2023

    super 🙏🙏
  • Sanjay Kumar Verma October 09, 2023

    Jay Shri Ram 🌷
  • Tapan Sardar October 09, 2023

    ,🇮🇳Bharat mata ki joy🇮🇳
  • Kalyan Halder October 09, 2023

    🙏
  • SAPAN DUBEY October 09, 2023

    मोदी जी को जय श्री राम जय श्री राम जय श्री राम
  • shyam lal jangra October 09, 2023

    matchless
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
'Should I speak in Hindi or Marathi?': Rajya Sabha nominee Ujjwal Nikam says PM Modi asked him this; recalls both 'laughed'

Media Coverage

'Should I speak in Hindi or Marathi?': Rajya Sabha nominee Ujjwal Nikam says PM Modi asked him this; recalls both 'laughed'
NM on the go

Nm on the go

Always be the first to hear from the PM. Get the App Now!
...
Chief Minister of Uttarakhand meets Prime Minister
July 14, 2025

Chief Minister of Uttarakhand, Shri Pushkar Singh Dhami met Prime Minister, Shri Narendra Modi in New Delhi today.

The Prime Minister’s Office posted on X;

“CM of Uttarakhand, Shri @pushkardhami, met Prime Minister @narendramodi.

@ukcmo”