ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਮਐੱਸਐੱਮਈ ਪ੍ਰਤੀਯੋਗੀ (ਐੱਲਈਏਐੱਨ-ਲੀਨ) ਸਕੀਮ ਦਾ ਲਿੰਕ ਸਾਂਝਾ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਐੱਮਐੱਸਐੱਮਈ ਸੈਕਟਰ ਨੂੰ ਮਜ਼ਬੂਤੀ ਦੇਣ ਦੇ ਸਾਡੇ ਪ੍ਰਯਾਸਾਂ ਦਾ ਹਿੱਸਾ ਹੈ, ਜੋ ਭਾਰਤ ਦੇ ਆਰਥਿਕ ਵਿਕਾਸ ਦਾ ਪ੍ਰਮੁੱਖ ਥੰਮ੍ਹ ਹੈ। ਐੱਮਐੱਸਐੱਮਈ ਪ੍ਰਤੀਯੋਗੀ (ਐੱਲਈਏਐੱਨ-ਲੀਨ) ਸਕੀਮ ਨੂੰ ਐੱਮਐੱਮਐੱਮਈ ਚੈਂਪੀਅਨਸ ਯੋਜਨਾ ਦੇ ਤਹਿਤ ਅਰੰਭ ਕੀਤਾ ਗਿਆ ਹੈ।
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨਿ ਉੱਦਮ ਮੰਤਰੀ, ਸ਼੍ਰੀ ਨਾਰਾਇਣ ਰਾਣੇ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ;
“ਐੱਮਐੱਸਐੱਮਈ ਸੈਕਟਰ ਨੂੰ ਮਜ਼ਬੂਤੀ ਦੇਣ ਦੇ ਸਾਡੇ ਪ੍ਰਯਾਸਾਂ ਦਾ ਹਿੱਸਾ, ਜੋ ਭਾਰਤ ਦੇ ਆਰਥਿਕ ਵਿਕਾਸ ਦਾ ਪ੍ਰਮੁੱਖ ਥੰਮ੍ਹ ਹੈ - lean.msme.gov.in ”
A part of our efforts to strengthen the MSME sector, which is a key pillar of India’s economic growth. https://t.co/ZBm5rF4kRa https://t.co/i6OHYJeXmj
— Narendra Modi (@narendramodi) March 13, 2023