ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 8 ਸਾਲਾਂ ਵਿੱਚ ਟੈਕਨੋਲੋਜੀ ਦੇ ਉਪਯੋਗ ਅਤੇ ਇਨੋਵੇਸ਼ਨ ਨੇ ਅਰਥਵਿਵਸਥਾ ਦੇ ਹਰ ਖੇਤਰ ਨੂੰ ਬਿਹਤਰ ਸਥਿਤੀ ਦੇ ਲਈ ਕਿਵੇਂ ਬਦਲ ਦਿੱਤਾ ਹੈ, ਇਸ ਬਾਰੇ ਵਿੱਚ ਪਹਿਲਾਂ ਸਾਂਝੀਆਂ ਕੀਤੀਆਂ ਹਨ।
ਪ੍ਰਧਾਨ ਮੰਤਰੀ ਨੇ ਆਪਣੀ ਵੈੱਬਸਾਈਟ narendramodi.in ਤੋਂ ਲੇਖ ਅਤੇ MyGov ਤੋਂ ਇੱਕ ਟਵੀਟ ਥ੍ਰੇਡ ਨੂੰ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਟੈਕਨੋਲੋਜੀ ਦਾ ਅਰਥ ਹੈ ਅਧਿਕ ਪਾਰਦਰਸ਼ਿਤਾ।
ਟੈਕਨੋਲੋਜੀ ਦਾ ਅਰਥ ਹੈ ‘ਈਜ਼ ਆਵ੍ ਲਿਵਿੰਗ’
ਪਿਛਲੇ 8 ਸਾਲਾਂ ਵਿੱਚ ਟੈਕਨੋਲੋਜੀ ਦੇ ਖੇਤਰ ਵਿੱਚ ਕੀਤੀ ਪ੍ਰਗਤੀ ਤੁਹਾਨੂੰ ਖੁਸ਼ ਕਰ ਦੇਵੇਗੀ। #8YearsOfTechPoweredIndia”
“ਭਾਰਤ ਸ਼ਾਸਨ ਅਤੇ ਗ਼ਰੀਬਾਂ ਦੀ ਸੇਵਾ ਕਰਨ ਦੇ ਲਈ ਟੈਕਨੋਲੋਜੀ ਅਤੇ ਇਨੋਵੇਸ਼ਨਾਂ ਦਾ ਉਪਯੋਗ ਕਰਨ ਵਿੱਚ ਮੋਹਰੀ ਹੈ। ਪਿਛਲੇ 8 ਸਾਲਾਂ ਵਿੱਚ ਅਸੀਂ ਅਰਥਵਿਵਸਥਾ ਦੇ ਹਰ ਖੇਤਰ ਨੂੰ ਬਿਹਤਰ ਦੇ ਲਈ ਬਦਲ ਦਿੱਤਾ ਹੈ। ਕੁਝ ਪ੍ਰਮੁੱਖ ਸੁਧਾਰਾਂ ਅਤੇ ਦਖਲ ਬਾਰੇ ਇੱਥੇ ਪੜ੍ਹੋ। #8YearsOfTechPoweredIndia”
Technology means greater transparency.
— Narendra Modi (@narendramodi) June 10, 2022
Technology means enhanced ‘Ease of Living.’
The numerous strides in technology in the last 8 years will make you glad. #8YearsOfTechPoweredIndia https://t.co/YejygtTFub
India is leading the way in using technology and innovations for governance and serving the poor. In the last 8 years we have transformed every sector of the economy for the better. Read about some of the major reforms and interventions here. #8YearsOfTechPoweredIndia https://t.co/acWOQgRYeY
— Narendra Modi (@narendramodi) June 10, 2022