ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਨੁਸ਼ਾਸਨ, ਸੇਵਾ ਅਤੇ ਗਿਆਨ ਦੇ ਸਰਬਵਿਆਪਕ ਸਿਧਾਂਤਾਂ 'ਤੇ ਜ਼ੋਰ ਦੇਣ ਵਾਲੇ ਇੱਕ ਸੰਸਕ੍ਰਿਤ ਸੁਭਾਸ਼ਤਮ ਨੂੰ ਸਾਂਝਾ ਕੀਤਾ, ਜੋ ਧਰਤੀ ਦੇ ਭਵਿੱਖ ਦਾ ਅਧਾਰ ਹਨ।
"ਸੇਵਾ ਭਾਵਨਾ ਅਤੇ ਸਤਿਨਿਸ਼ਠਾ ਨਾਲ ਕੀਤੇ ਗਏ ਕੰਮ ਕਦੇ ਫਜ਼ੂਲ ਨਹੀਂ ਜਾਂਦੇ। ਸੰਕਲਪ, ਸਮਰਪਣ ਅਤੇ ਸਕਾਰਾਤਮਕਤਾ ਨਾਲ ਅਸੀਂ ਆਪਣੇ ਨਾਲ-ਨਾਲ ਪੂਰੀ ਮਨੁੱਖਤਾ ਦਾ ਵੀ ਭਲਾ ਕਰ ਸਕਦੇ ਹਾਂ।
सत्यं बृहदृतमुग्रं दीक्षा तपो ब्रह्म यज्ञः पृथिवीं धारयन्ति।
सा नो भूतस्य भव्यस्य पत्न्युरुं लोकं पृथिवी नः कृणोतु॥"
ਸੁਭਾਸ਼ਤਮ ਇਹ ਸੁਨੇਹਾ ਦਿੰਦਾ ਹੈ ਕਿ ਸਰਬਵਿਆਪਕ ਸੱਚ, ਕਠੋਰ ਅਨੁਸ਼ਾਸਨ, ਸਮੁੱਚੀ ਸੇਵਾ ਦਾ ਵਰਤ, ਤਪੱਸਿਆ ਭਰਪੂਰ ਜੀਵਨ ਅਤੇ ਡੂੰਘੇ ਗਿਆਨ ਰਾਹੀਂ ਨਿਰਦੇਸ਼ਿਤ ਲਗਾਤਾਰ ਕਰਮ– ਇਹ ਸਾਰੇ ਪੂਰੀ ਧਰਤੀ ਦਾ ਅਧਾਰ ਹਨ। ਸਾਨੂੰ ਵਿਸ਼ਾਲ ਜ਼ਮੀਨ ਦਿੰਦਿਆਂ ਇਹ ਧਰਤੀ ਸਾਡੇ ਅਤੀਤ ਅਤੇ ਭਵਿੱਖ ਨੂੰ ਆਕਾਰ ਦਿੰਦੀ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;
“ਸੇਵਾ ਭਾਵਨਾ ਅਤੇ ਸਤਿਨਿਸ਼ਠਾ ਨਾਲ ਕੀਤੇ ਗਏ ਕੰਮ ਕਦੇ ਫਜ਼ੂਲ ਨਹੀਂ ਜਾਂਦੇ। ਸੰਕਲਪ, ਸਮਰਪਣ ਅਤੇ ਸਕਾਰਾਤਮਕਤਾ ਨਾਲ ਅਸੀਂ ਆਪਣੇ ਨਾਲ-ਨਾਲ ਪੂਰੀ ਮਨੁੱਖਤਾ ਦਾ ਵੀ ਭਲਾ ਕਰ ਸਕਦੇ ਹਾਂ।
सत्यं बृहदृतमुग्रं दीक्षा तपो ब्रह्म यज्ञः पृथिवीं धारयन्ति ।
सा नो भूतस्य भव्यस्य पत्न्युरुं लोकं पृथिवी नः कृणोतु॥"
सेवाभाव और सत्यनिष्ठा से किए गए कार्य कभी व्यर्थ नहीं जाते। संकल्प, समर्पण और सकारात्मकता से हम अपने साथ-साथ पूरी मानवता का भी भला कर सकते हैं।
— Narendra Modi (@narendramodi) January 28, 2026
सत्यं बृहदृतमुग्रं दीक्षा तपो ब्रह्म यज्ञः पृथिवीं धारयन्ति ।
सा नो भूतस्य भव्यस्य पत्न्युरुं लोकं पृथिवी नः कृणोतु॥ pic.twitter.com/WmxwhrmYpC


