“ਆਜ਼ਾਦੀ ਤੋਂ ਬਾਅਦ ਦੇ ਭਾਰਤ ’ਚ ਬਹੁਤ ਲੰਬੇ ਸਮੇਂ ਤੱਕ ਸਿਹਤ ਬੁਨਿਆਦੀ ਢਾਂਚੇ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ ਤੇ ਆਮ ਨਾਗਰਿਕਾਂ ਨੂੰ ਸਹੀ ਇਲਾਜ ਲਈ ਇੱਧਰ–ਉੱਧਰ ਭਟਕਣਾ ਪੈਂਦਾ ਰਿਹਾ; ਜਿਸ ਕਾਰਨ ਹਾਲਾਤ ਵਿਗੜ ਗਏ ਤੇ ਵਿੱਤੀ ਤਣਾਅ ਪੈਦਾ ਹੋ ਗਿਆ ”
“ਕੇਂਦਰ ਤੇ ਰਾਜ ਵਿੱਚ ਸਰਕਾਰ ਗ਼ਰੀਬਾਂ, ਦੱਬੇ–ਕੁਚਲਿਆਂ, ਮਾਨਸਿਕ ਤੌਰ ’ਤੇ ਦਬਾ ਕੇ ਰੱਖੇ ਗਏ, ਪੱਛੜੇ ਤੇ ਮੱਧ ਵਰਗ ਦੇ ਦਰਦ ਨੂੰ ਸਮਝਦੀ ਹੈ ”
“ਪੀਐੱਮ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ’ ਰਾਹੀਂ ਇਲਾਜ ਤੋਂ ਲੈ ਕੇ ਅਹਿਮ ਖੋਜ ਤੱਕ ਦੀਆਂ ਸੇਵਾਵਾਂ ਲਈ ਸਮੁੱਚਾ ਈਕੋਸਿਸਟਮ ਦੇਸ਼ ਦੇ ਹਰ ਕੋਣੇ ’ਚ ਸਥਾਪਿਤ ਹੋਵੇਗਾ ”
“ਸਿਹਤ ਨਾਲ ‘ਪੀਐੱਮ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ’ ਆਤਮਨਿਰਭਰਤਾ ਦਾ ਵੀ ਇੱਕ ਮਾਧਿਅਮ ਹੈ ”
“ਕਾਸ਼ੀ ਦਾ ਦਿਲ ਵੀ ਉਹੀ ਹੈ, ਦਿਮਾਗ਼ ਵੀ ਉਹੀ ਪਰ ਸਰੀਰ ’ਚ ਸੁਧਾਰ ਲਈ ਸੁਹਿਰਦ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ”
“ਅੱਜ ਟੈਕਨੋਲੋਜੀ ਤੋਂ ਸਿਹਤ ਤੱਕ ਬੀਐੱਚਯੂ ’ਚ ਬੇਮਿਸਾਲ ਸਹੂਲਤਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਸਮੁੱਚੇ ਦੇਸ਼ ਤੋਂ ਨੌਜਵਾਨ ਦੋਸਤ ਇੱਥੇ ਪੜ੍ਹਨ ਲਈ ਆ ਰਹੇ ਹਨ ”

ਹਰ-ਹਰ, ਮਹਾਦੇਵ !

ਮੈਂ ਸ਼ੁਰੂ ਕਰੂੰ ਅਬ ਆਪ ਲੋਕ ਇਜਾਜਤ ਦੇ, ਤੋ ਮੈਂ ਬੋਲਣਾ ਸ਼ੁਰੂ ਕਰੁੰ । ਹਰ-ਹਰ ਮਹਾਦੇਵ, ਬਾਬਾ ਵਿਸ਼ਵਨਾਥ, ਮਾਤਾ ਅੰਨਪੂਰਣਾ ਕੀ ਨਗਰੀ ਕਾਸ਼ੀ ਕੀ ਪੁਣਯ ਭੂਮੀ ਕੇ ਸਭੀ ਬੰਧੂ ਏਵੰਮ ਭਗਿਨੀ ਲੋਗਨ ਕੇ ਪ੍ਰਣਾਮ ਬਾ । ਦੀਪਾਵਾਲੀ, ਦੇਵ ਦੀਪਾਵਲੀ, ਅੰਨਕੂਟ, ਭਈਯਾਦੂਜ, ਪ੍ਰਕਾਸ਼ੋਤਸਵ ਏਵੰਮ ਆਵੈ ਵਾਲੇ ਡਾਲਾ ਛਠ ਕ ਆਪ ਸਬ ਲੋਗਨ ਕੇ ਬਹੁਤ– ਬਹੁਤ ਸ਼ੁਭਕਾਮਨਾ ।

ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਯੂਪੀ ਦੇ ਊਰਜਾਵਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਜੀ, ਯੂਪੀ ਸਰਕਾਰ ਦੇ ਹੋਰ ਮੰਤਰੀਗਣ ਕੇਂਦਰ ਦੇ ਸਾਡੇ ਇੱਕ ਹੋਰ ਸਾਥੀ ਮਹੇਂਦਰਨਾਥ ਪਾਂਡੇ ਜੀ, ਰਾਜ ਦੇ ਇੱਕ ਹੋਰ ਮੰਤਰੀ ਅਨਿਲ ਰਾਜਭਰ ਜੀ, ਨੀਲਕੰਠ ਤਿਵਾਰੀ ਜੀ, ਰਵਿੰਦਰ ਜੈਸਵਾਲ ਜੀ, ਹੋਰ ਮੰਤਰੀਗਣ, ਸਾਂਸਦ ਵਿੱਚ ਸਾਡੀ ਸਾਥੀ ਸ਼੍ਰੀਮਤੀ ਸੀਮਾ ਦਵਿਵੇਦੀ ਜੀ, ਬੀ.ਪੀ.ਸਰੋਜ ਜੀ, ਵਾਰਾਣਸੀ ਦੀ ਮੇਅਰ ਸ਼੍ਰੀਮਤੀ ਮ੍ਰਿਦੁਲਾ ਜਾਯਸਵਾਲ ਜੀ, ਹੋਰ ਜਨਪ੍ਰਤੀਨਿਧਿਗਣ, ਟੈਕਨੋਲੋਜੀ ਦੇ ਮਾਧਿਅਮ ਰਾਹੀਂ ਦੇਸ਼ ਦੇ ਕੋਨੇ-ਕੋਨੇ ਨਾਲ ਜੁੜੇ ਹੈਲਥ ਪ੍ਰੋਫੈਸ਼ਨਲਸ, ਜ਼ਿਲ੍ਹਾ ਹਸਪਤਾਲ, ਮੈਡੀਕਲ ਸੰਸਥਾਨ ਅਤੇ ਇੱਥੇ ਉਪਸਥਿਤ ਬਨਾਰਸ ਦੇ ਮੇਰੇ ਭਾਈਓ ਅਤੇ ਭੈਣੋਂ ।

ਦੇਸ਼ ਨੇ ਕੋਰੋਨਾ ਮਹਾਮਾਰੀ ਨਾਲ ਆਪਣੀ ਲੜਾਈ ਵਿੱਚ 100 ਕਰੋੜ ਵੈਕਸੀਨ ਡੋਜ ਦੇ ਵੱਡੇ ਪੜਾਅ ਨੂੰ ਪੂਰਾ ਕੀਤਾ ਹੈ। ਬਾਬਾ ਵਿਸ਼ਵਨਾਥ ਦੇ ਅਸ਼ੀਰਵਾਦ ਨਾਲ, ਮਾਂ ਗੰਗਾ ਦੇ ਅਵਿਰਲ ਪ੍ਰਤਾਪ ਨਾਲ,  ਕਾਸ਼ੀਵਾਸੀਆਂ ਦੇ ਅਖੰਡ ਵਿਸ਼ਵਾਸ ਨਾਲ, ਸਬਕੋ ਵੈਕਸੀਨ- ਮੁਫ਼ਤ ਵੈਕਸੀਨ ਦਾ ਅਭਿਯਾਨ ਸਫ਼ਲਤਾ ਨਾਲ ਅੱਗੇ ਵਧ ਰਿਹਾ ਹੈ। ਮੈਂ ਆਪ ਸਾਰੇ ਸਵਜਨਾਂ ਦਾ ਆਦਰ ਪੂਰਵਕ ਵੰਦਨ ਕਰਦਾ ਹਾਂ । ਅੱਜ ਹੀ ਕੁਝ ਸਮੇਂ ਪਹਿਲਾਂ ਇੱਕ ਪ੍ਰੋਗਰਾਮ ਵਿੱਚ ਮੈਨੂੰ ਉੱਤਰ ਪ੍ਰਦੇਸ਼ ਨੂੰ 9 ਨਵੇਂ ਮੈਡੀਕਲ ਕਾਲਜ ਅਰਪਣ ਕਰਨ ਦਾ ਸੁਭਾਗ ਮਿਲਿਆ ਹੈ। ਇਸ ਤੋਂ ਪੂਰਵਾਂਚਲ ਅਤੇ ਪੂਰੇ ਯੂਪੀ ਦੇ ਕਰੋੜਾਂ ਗ਼ਰੀਬਾਂ, ਦਲਿਤਾਂ- ਪਿਛੜਿਆਂ-ਸ਼ੋਸ਼ਿਤਾਂ-ਵੰਚਿਤਾਂ ਨੂੰ ਅਜਿਹੇ ਸਮਾਜ ਦੇ ਸਭ ਵਰਗਾਂ ਨੂੰ ਬਹੁਤ ਫਾਇਦਾ ਹੋਵੇਗਾ, ਦੂਸਰੇ ਸ਼ਹਿਰਾਂ ਦੇ ਬੜੇ ਹਸਪਤਾਲਾਂ ਲਈ ਉਨ੍ਹਾਂ ਦੀ ਜੋ ਭੱਜਦੌੜ ਹੁੰਦੀ ਸੀ, ਉਹ ਘੱਟ ਹੋਵੋਗੀ ।

ਸਾਥੀਓ,

ਮਾਨਸ ਵਿੱਚ ਇੱਕ ਸੋਰਠਾ ਹੈ –

ਮੁਕਤੀ ਜਨਮ ਮਹਿ ਜਾਨਿ, ਗਿਆਨ ਖਾਨਿਅਘ ਹਾਨਿ ਕਰ ।

ਜਹਂ ਬਸ ਸੰਭੁ ਭਵਾਨਿ, ਸੋ ਕਾਸੀ ਸੇਇਅ ਕਸ ਨ ।।

ਅਰਥਾਤ, ਕਾਸ਼ੀ ਵਿੱਚ ਤਾਂ ਸ਼ਿਵ ਅਤੇ ਸ਼ਕਤੀ ਸਾਕਸ਼ਾਤ ਨਿਵਾਸ ਕਰਦੇ ਹਨ । ਗਿਆਨ ਦਾ ਭੰਡਾਰ ਕਾਸ਼ੀ ਤੋਂ ਕਸ਼ਟ ਅਤੇ ਕਲੇਸ਼ ਦੋਹਾਂ ਤੋਂ ਮੁਕਤ ਕਰਦੀ ਹੈ। ਫਿਰ ਸਿਹਤ ਨਾਲ ਜੁੜੀ ਇਤਨੀ ਬੜੀ ਯੋਜਨਾ, ਬਿਮਾਰੀਆਂ ਕਸ਼ਟਾਂ ਤੋਂ ਮੁਕਤੀ ਦਾ ਇਤਨਾ ਬੜਾ ਸੰਕਲਪ, ਇਸ ਦੀ ਸ਼ੁਰੂਆਤ ਲਈ ਕਾਸ਼ੀ ਤੋਂ ਬਿਹਤਰ ਜਗ੍ਹਾ ਹੋਰ ਕੀ ਹੋ ਸਕਦੀ ਹੈ? ਕਾਸ਼ੀ ਦੇ ਮੇਰੇ ਭਾਈਓ-ਭੈਣੋਂ ਅੱਜ ਇਸ ਮੰਚ ’ਤੇ ਦੋ ਬੜੇ ਪ੍ਰੋਗਰਾਮ ਹੋ ਰਹੇ ਹਨ ।

ਇੱਕ ਭਾਰਤ ਸਰਕਾਰ ਦਾ ਅਤੇ ਪੂਰੇ ਭਾਰਤ ਲਈ 64 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਰਕਮ ਦਾ ਇਹ ਪ੍ਰੋਗਰਾਮ ਅੱਜ ਕਾਸ਼ੀ ਦੀ ਪਵਿੱਤਰ ਧਰਤੀ ਤੋਂ ਲਾਂਚ ਹੋ ਰਿਹਾ ਹੈ। ਅਤੇ ਦੂਸਰਾ ਕਾਸ਼ੀ ਅਤੇ ਪੂਰਵਾਂਚਲ  ਦੇ ਵਿਕਾਸ ਦੇ ਹਜ਼ਾਰਾਂ ਕਰੋੜ ਦੇ ਪ੍ਰੋਗਰਾਮਾਂ ਦਾ ਲੋਕਾਰਪਣ ਅਤੇ ਇੱਕ ਤਰ੍ਹਾਂ ਨਾਲ ਮੈਂ ਕਹਾਂ ਕਿ ਪਹਿਲਾਂ ਵਾਲਾ ਪ੍ਰੋਗਰਾਮ ਅਤੇ ਇੱਥੋਂ ਦਾ ਪ੍ਰੋਗਰਾਮ ਸਭ ਮਿਲਾ ਕੇ ਮੈਂ ਕਹਾਂ ਤਾਂ ਅੱਜ ਕਰੀਬ-ਕਰੀਬ 75 ਹਜ਼ਾਰ ਕਰੋੜ ਰੁਪਏ ਦੇ ਕੰਮਾਂ ਦਾ ਅੱਜ ਇੱਥੇ ਫ਼ੈਸਲਾ ਜਾਂ ਲੋਕਾਰਪਣ ਹੋ ਰਿਹਾ ਹੈ। ਕਾਸ਼ੀ ਤੋਂ ਸ਼ੁਰੂ ਹੋਣ ਜਾ ਰਹੀਆਂ ਇਸ ਯੋਜਨਾਵਾਂ ਵਿੱਚ ਮਹਾਦੇਵ ਦਾ ਅਸ਼ੀਰਵਾਦ ਵੀ ਹੈ। ਅਤੇ ਜਿੱਥੇ ਮਹਾਦੇਵ ਦਾ ਅਸ਼ੀਰਵਾਦ  ਹੈ ਉੱਥੇ ਤਾਂ ਭਲਾਈ ਹੀ ਭਲਾਈ ਹੈ, ਸਫ਼ਲਤਾ ਹੀ ਸਫ਼ਲਤਾ ਹੈ। ਅਤੇ ਜਦੋਂ ਮਹਾਦੇਵ ਦਾ ਅਸ਼ੀਰਵਾਦ ਹੁੰਦਾ ਹੈ ਤਾਂ ਕਸ਼ਟਾਂ ਤੋਂ ਮੁਕਤੀ ਵੀ ਸੁਭਾਵਕ ਹੈ।

ਸਾਥੀਓ,

ਅੱਜ ਯੂਪੀ ਸਹਿਤ ਪੂਰੇ ਦੇਸ਼ ਦੇ ਹੈਲਥ ਇਨਫ੍ਰਾਸਟ੍ਰਕਚਰ ਨੂੰ ਤਾਕਤ ਦੇਣ ਦੇ ਲਈ, ਭਵਿੱਖ ਵਿੱਚ ਮਹਾਮਾਰੀਆਂ ਤੋਂ ਬਚਾਅ ਲਈ ਸਾਡੀ ਤਿਆਰੀ ਉੱਚ ਪੱਧਰ ਦੀ ਹੋਵੇ, ਪਿੰਡ ਅਤੇ ਬਲਾਕ ਪੱਧਰ ਤੱਕ ਸਾਡੇ ਹੈਲਥ ਸਿਸਟਮ ਵਿੱਚ ‍ਆਤਮਵਿਸ਼ਵਾਸ ਅਤੇ ਆਤਮਨਿਰਭਰਤਾ ਆਵੇ, ਇਸ ਦੇ ਲਈ ਅੱਜ ਕਾਸ਼ੀ ਤੋਂ ਮੈਨੂੰ 64 ਹਜ਼ਾਰ ਕਰੋੜ ਰੁਪਏ ਦਾ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ ਹੈ। ਅੱਜ ਕਾਸ਼ੀ ਦੇ ਇਨਫ੍ਰਾਸਟ੍ਰਕਚਰ ਨਾਲ ਜੁੜੇ ਕਰੀਬ 5 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਵੀ ਲੋਕਾਰਪਣ ਹੁਣੇ ਕੀਤਾ ਗਿਆ ਹੈ।

ਇਸ ਵਿੱਚ ਸੜਕਾਂ ਤੋਂ ਲੈ ਕੇ ਘਾਟਾਂ ਦੀ ਸੁੰਦਰਤਾ, ਗੰਗਾ ਜੀ ਅਤੇ ਵਰੁਣਾ ਦੀ ਸਾਫ਼-ਸਫਾਈ, ਪੁਲ਼ਾਂ,  ਪਾਰਕਿੰਗ ਸਥਲਾਂ, BHU ਵਿੱਚ ਅਨੇਕ ਸੁਵਿਧਾਵਾਂ ਨਾਲ ਜੁੜੇ ਅਨੇਕ ਪ੍ਰੋਜੈਕਟ । ਤਿਉਹਾਰਾਂ ਦੇ ਇਸ ਮੌਸਮ ਵਿੱਚ, ਜੀਵਨ ਨੂੰ ਸੁਗਮ, ਸਵਸਥ ਅਤੇ ਸਮ੍ਰਿੱਧ ਬਣਾਉਣ ਲਈ ਕਾਸ਼ੀ ਵਿੱਚ ਹੋ ਰਿਹਾ ਇਹ ਵਿਕਾਸ ਪੁਰਬ, ਇੱਕ ਤਰ੍ਹਾਂ ਨਾਲ ਪੂਰੇ ਦੇਸ਼ ਨੂੰ ਨਵੀਂ ਊਰਜਾ, ਨਵੀਂ ਸ਼ਕਤੀ, ਨਵਾਂ ਵਿਸ਼ਵਾਸ ਦੇਣ ਵਾਲਾ ਹੈ। ਇਸ ਦੇ ਲਈ ਕਾਸ਼ੀ ਸਹਿਤ ਅੱਜ ਵਿੱਚ ਕਾਸ਼ੀ ਦੀ ਧਰਤੀ ਤੋਂ 130 ਕਰੋੜ ਦੇਸ਼ਵਾਸੀਆਂ ਨੂੰ ਹਿੰਦੁਸਤਾਨ ਦੇ ਕੋਨੇ-ਕੋਨੇ ਨੂੰ ਹਿੰਦੁਸਤਾਨ ਦੇ ਪਿੰਡ ਨੂੰ ਹਿੰਦੁਸਤਾਨ ਦੇ ਸ਼ਹਿਰ ਨੂੰ ਹਰ ਕਿਸੇ ਨੂੰ ਬਹੁਤ -ਬਹੁਤ ਵਧਾਈ !

ਭਾਈਓ ਅਤੇ ਭੈਣੋਂ,

ਸਾਡੇ ਇੱਥੇ ਹਰ ਕਰਮ ਦਾ ਮੂਲ ਅਧਾਰ ਆਰੋਗਯ ਮੰਨਿਆ ਗਿਆ ਹੈ। ਸਰੀਰ ਨੂੰ ਸਵਸਥ ਰੱਖਣ ਲਈ ਕੀਤਾ ਗਿਆ ਨਿਵੇਸ਼, ਹਮੇਸ਼ਾ ਉੱਤਮ ਨਿਵੇਸ਼ ਮੰਨਿਆ ਗਿਆ ਹੈ। ਲੇਕਿਨ ਆਜ਼ਾਦੀ ਦੇ ਬਾਅਦ ਦੇ ਲੰਬੇ ਕਾਲਖੰਡ ਵਿੱਚ ਆਰੋਗਯ ’ਤੇ, ਸਿਹਤ ਸੁਵਿਧਾਵਾਂ ’ਤੇ ਉਤਨਾ ਧਿਆਨ ਨਹੀਂ ਦਿੱਤਾ ਗਿਆ, ਜਿਤਨੀ ਦੇਸ਼ ਨੂੰ ਜ਼ਰੂਰਤ ਸੀ । ਦੇਸ਼ ਵਿੱਚ ਜਿਨ੍ਹਾਂ ਦੀਆਂ ਲੰਬੇ ਸਮੇਂ ਤੋਂ ਸਰਕਾਰਾਂ ਰਹੀਆਂ, ਉਨ੍ਹਾਂ ਨੇ ਦੇਸ਼ ਦੇ ਹੈਲਥਕੇਅਰ ਸਿਸਟਮ ਦੇ ਸੰਪੂਰਣ ਵਿਕਾਸ ਦੇ ਬਜਾਏ, ਉਸ ਨੂੰ ਸੁਵਿਧਾਵਾਂ ਤੋਂ ਵੰਚਿਤ ਰੱਖਿਆ । ਪਿੰਡ ਵਿੱਚ ਜਾਂ ਤਾਂ ਹਸਪਤਾਲ ਨਹੀਂ, ਹਸਪਤਾਲ ਸਨ ਤਾਂ ਇਲਾਜ ਕਰਨ ਵਾਲਾ ਨਹੀਂ ।

ਬਲਾਕ ਦੇ ਹਸਪਤਾਲ ਵਿੱਚ ਗਏ ਤਾਂ ਟੈਸਟ ਦੀ ਸਹੂਲਤ ਨਹੀਂ । ਟੈਸਟ ਹੋਣ, ਟੈਸਟ ਹੋ ਵੀ ਜਾਣ ਵੀ ਤਾਂ ਨਤੀਜਿਆਂ ਨੂੰ ਲੈ ਕੇ ਭ੍ਰਮ ਰਿਹਾ, ਸਟੀਕ ਹੋਣ ’ਤੇ ਸ਼ੰਕਾ, ਜ਼ਿਲ੍ਹਾ ਹਸਪਤਾਲ ਪਹੁੰਚੇ ਤਾਂ ਪਤਾ ਚਲਿਆ ਕਿ ਜੋ ਗੰਭੀਰ ਬਿਮਾਰੀ ਡਿਟੈਕਟ ਹੋਈ ਹੈ, ਉਸ ਵਿੱਚ ਤਾਂ ਸਰਜਰੀ ਹੋਵੇਗੀ । ਲੇਕਿਨ ਜੋ ਸਰਜਰੀ ਹੋਣੀ ਹੈ ਉਸ ਦੀ ਤਾਂ ਉੱਥੇ ਸੁਵਿਧਾ ਹੀ ਨਹੀਂ ਹੈ, ਇਸ ਲਈ ਫਿਰ ਹੋਰ ਬੜੇ ਹਸਪਤਾਲ ਭੱਜੋ,  ਬੜੇ ਹਸਪਤਾਲ ਵਿੱਚ ਉਸ ਤੋਂ ਜ਼ਿਆਦਾ ਭੀੜ, ਲੰਬਾ ਇੰਤਜ਼ਾਰ । ਅਸੀਂ ਸਾਰੇ ਗਵਾਹ ਹਾਂ ਕਿ ਮਰੀਜ਼ ਅਤੇ ਉਸ ਦਾ ਪੂਰਾ ਪਰਿਵਾਰ ਅਜਿਹੀਆਂ ਹੀ ਪਰੇਸ਼ਾਨੀਆਂ ਤੋਂ ਉਲਝਦਾ ਰਹਿੰਦਾ ਸੀ । ਜ਼ਿੰਦਗੀ ਜੂਝਣ ਵਿੱਚ ਚੱਲੀ ਜਾਂਦੀ ਸੀ ਇਸ ਤੋਂ ਇੱਕ ਤਾਂ ਗੰਭੀਰ ਰੋਗ ਬਿਮਾਰੀ ਕਈ ਵਾਰ ਹੋਰ ਜ਼ਿਆਦਾ ਵਿਗੜ ਜਾਂਦੀ ਹੈ, ਉੱਪਰ ਤੋਂ ਗ਼ਰੀਬ ’ਤੇ ਜੋ ਗ਼ੈਰ-ਜ਼ਰੂਰੀ ਆਰਥਕ ਬੋਝ ਪੈਂਦਾ ਹੈ, ਉਹ ਅਲੱਗ ।

ਸਾਥੀਓ,

ਸਾਡੇ ਹੈਲਥਕੇਅਰ ਸਿਸਟਮ ਵਿੱਚ ਜੋ ਬੜੀ ਕਮੀ ਰਹੀ, ਉਸ ਨੇ, ਗ਼ਰੀਬ ਅਤੇ ਮਿਡਲ ਕਲਾਸ ਵਿੱਚ ਇਲਾਜ ਨੂੰ ਲੈ ਕੇ ਹਮੇਸ਼ਾ ਬਣੀ ਰਹਿਣ ਵਾਲੀ ਚਿੰਤਾ ਪੈਦਾ ਕਰ ਦਿੱਤੀ । ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ- ਦੇਸ਼ ਦੇ ਹੈਲਥਕੇਅਰ ਸਿਸਟਮ ਦੇ ਇਸੇ ਕਮੀ ਨੂੰ ਦੂਰ ਦਾ ਇੱਕ ਸਮਾਧਾਨ ਹੈ।  ਭਵਿੱਖ ਵਿੱਚ ਕਿਸੇ ਵੀ ਮਹਾਮਾਰੀ ਨਾਲ ਨਿਪਟਨ ਵਿੱਚ ਅਸੀਂ ਤਿਆਰ ਹੋਈਏ, ਸਮਰੱਥਾਵਾਨ ਹੋਈਏ,  ਇਸ ਦੇ ਲਈ ਆਪਣੇ ਹੈਲਥ ਸਿਸਟਮ ਨੂੰ ਅੱਜ ਤਿਆਰ ਕੀਤਾ ਜਾ ਰਿਹਾ ਹੈ।

ਕੋਸ਼ਿਸ਼ ਇਹ ਵੀ ਹੈ ਕੀ ਬਿਮਾਰੀ ਜਲਦੀ ਪਕੜ ਵਿੱਚ ਆਵੇ, ਜਾਂਚ ਵਿੱਚ ਦੇਰੀ ਨਾ ਹੋਵੇ । ਲਕਸ਼ ਇਹ ਹੈ ਕਿ ਆਉਣ ਵਾਲੇ 4-5 ਵਰ੍ਹਿਆਂ ਵਿੱਚ ਦੇਸ਼ ਦੇ ਪਿੰਡ ਤੋਂ ਲੈ ਕੇ ਬਲਾਕ, ਜ਼ਿਲ੍ਹਾ, ਰੀਜਨਲ ਅਤੇ ਨੈਸ਼ਨਲ ਲੈਵਲ ਤੱਕ ਕ੍ਰਿਟਿਕਲ ਹੈਲਥ ਕੇਅਰ ਨੈੱਟਵਰਕ ਨੂੰ ਸਸ਼ਕਤ ਕੀਤਾ ਜਾਵੇ । ਵਿਸ਼ੇਸ਼ ਰੂਪ ਤੋਂ ਜਿਨ੍ਹਾਂ ਰਾਜਾਂ ਵਿੱਚ ਸਿਹਤ ਸਹੂਲਤਾਂ ਦਾ ਅਭਾਵ ਅਧਿਕ ਹੈ, ਜੋ ਸਾਡੀ ਪਹਾੜੀ ਅਤੇ ਨੌਰਥ ਈਸਟ ਦੇ ਰਾਜ ਹਨ, ਉਨ੍ਹਾਂ ’ਤੇ ਹੋਰ ਅਧਿਕ ਫੋਕਸ ਕੀਤਾ ਜਾ ਰਿਹਾ ਹੈ। ਜਿਵੇਂ ਉਤਰਾਖੰਡ ਹੈ ਹਿਮਾਚਲ ਹੈ।

ਸਾਥੀਓ,

ਦੇਸ਼ ਦੇ ਹੈਲਥ ਸੈਕਟਰ ਦੇ ਅਲੱਗ-ਅਲੱਗ ਗੈਪਸ ਨੂੰ ਐਡਰੇਸ ਕਰਨ ਲਈ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ 3 ਬੜੇ ਪਹਿਲੂ ਹਨ । ਪਹਿਲਾ, ਡਾਇਅਗਨਾਸਟਿਕ ਅਤੇ ਟ੍ਰੀਟਮੈਂਟ ਲਈ ਵਿਸਤ੍ਰਿਤ ਸੁਵਿਧਾਵਾਂ ਦੇ ਨਿਰਮਾਣ ਨਾਲ ਜੁੜਿਆ ਹੈ। ਇਸ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੈਲਥ ਐਂਡ ਵੈੱਲਨੈੱਸ ਸੈਂਟਰ ਖੋਲ੍ਹੇ ਜਾ ਰਹੇ ਹਨ, ਜਿੱਥੇ ਬਿਮਾਰੀਆਂ ਨੂੰ ਸ਼ੁਰੂਆਤ ਵਿੱਚ ਹੀ ਡਿਟੈਕਟ ਕਰਨ ਦੀ ਸੁਵਿਧਾ ਹੋਵੇਗੀ । ਇਨਾਂ ਸੈਂਟਰਾਂ ਵਿੱਚ ਫ੍ਰੀ ਮੈਡੀਕਲ ਕੰਸਲਟੇਸ਼ਨ, ਫ੍ਰੀ ਟੈਸਟ, ਫ੍ਰੀ ਦਵਾ ਜਿਹੀਆਂ ਸੁਵਿਧਾਵਾਂ ਮਿਲਣਗੀਆਂ । ਸਮੇਂ ’ਤੇ ਬਿਮਾਰੀ ਦਾ ਪਤਾ ਚੱਲੇਗਾ ਤਾਂ ਬਿਮਾਰੀਆਂ ਦੇ ਗੰਭੀਰ ਹੋਣ ਦੀ ਅਸ਼ੰਕਾ ਘੱਟ ਹੋਵੇਗੀ ।

ਗੰਭੀਰ ਬਿਮਾਰੀ ਦੀ ਸਥਿਤੀ ਵਿੱਚ ਉਸ ਦੇ ਇਲਾਜ ਲਈ 600 ਤੋਂ ਅਧਿਕ ਜ਼ਿਲ੍ਹਿਆਂ ਵਿੱਚ,  ਕ੍ਰਿਟਿਕਲ ਕੇਅਰ ਨਾਲ ਜੁੜੇ 35 ਹਜ਼ਾਰ ਤੋਂ ਜ਼ਿਆਦਾ ਨਵੇਂ ਬੈਡਸ ਤਿਆਰ ਕੀਤੇ ਜਾਣਗੇ । ਬਾਕੀ ਲਗਭਗ ਸਵਾ ਸੌ ਜ਼ਿਲ੍ਹਿਆਂ ਵਿੱਚ ਰੈਫਰਲ ਦੀ ਸੁਵਿਧਾ ਦਿੱਤੀ ਜਾਵੇਗੀ । ਰਾਸ਼ਟਰੀ ਪੱਧਰ ’ਤੇ ਇਸ ਦੇ ਲਈ ਟ੍ਰੇਨਿੰਗ ਅਤੇ ਦੂਸਰੀ ਕੈਪੇਸਿਟੀ ਬਿਲਡਿੰਗ ਲਈ 12 ਕੇਂਦਰੀ ਹਸਪਤਾਲਾਂ ਵਿੱਚ ਜ਼ਰੂਰੀ ਸੁਵਿਧਾਵਾਂ ਵਿਕਸਿਤ ਕਰਨ ’ਤੇ ਵੀ ਕੰਮ ਹੋ ਰਿਹਾ ਹੈ। ਇਸ ਯੋਜਨਾ ਦੇ ਤਹਿਤ ਰਾਜਾਂ ਵਿੱਚ ਵੀ ਸਰਜਰੀ ਨਾਲ ਜੁੜੇ ਨੈੱਟਵਰਕ ਨੂੰ ਸਸ਼ਕਤ ਕਰਨ ਲਈ 24x7 ਚੱਲਣ ਵਾਲੇ 15 ਐਮਰਜੈਂਸੀ ਆਪਰੇਸ਼ਨ ਸੈਂਟਰਸ ਵੀ ਤਿਆਰ ਕੀਤੇ ਜਾਣਗੇ ।

ਸਾਥੀਓ,

ਯੋਜਨਾ ਦਾ ਦੂਸਰਾ ਪਹਿਲੂ, ਰੋਗਾਂ ਦੀ ਜਾਂਚ ਲਈ ਟੈਸਟਿੰਗ ਨੈੱਟਵਰਕ ਨਾਲ ਜੁੜਿਆ ਹੈ। ਇਸ ਮਿਸ਼ਨ  ਦੇ ਤਹਿਤ, ਬਿਮਾਰੀਆਂ ਦੀ ਜਾਂਚ, ਉਨ੍ਹਾਂ ਦੀ ਨਿਗਰਾਨੀ ਕਿਵੇਂ ਹੋਵੇ, ਇਸ ਦੇ ਲਈ ਜ਼ਰੂਰੀ ਇਨਫ੍ਰਾਸਟ੍ਰਕਚਰ ਦਾ ਵਿਕਾਸ ਕੀਤਾ ਜਾਵੇਗਾ । ਦੇਸ਼ ਦੇ 730 ਜ਼ਿਲ੍ਹਿਆਂ ਵਿੱਚ ਇੰਟਿਗ੍ਰੇਟੇਡ ਪਬਲਿਕ ਹੈਲਥ ਲੈਬਸ ਅਤੇ ਦੇਸ਼ ਵਿੱਚ ਚਿੰਨ੍ਹਹਿਤ ਸਾੜ੍ਹੇ 3 ਹਜ਼ਾਰ ਬਲਾਕਸ ਵਿੱਚ, ਬਲਾਕ ਪਬਲਿਕ ਹੈਲਥ ਯੂਨਿਟਸ ਬਣਾਈ ਜਾਵੇਗੀ । 5 ਰੀਜਨਲ ਨੈਸ਼ਨਲ ਸੈਂਟਰਸ ਫਾਰ ਡਿਜੀਜ ਕੰਟਰੋਲ, 20 ਮੈਟ੍ਰੋਪਾਲਿਟਨ ਯੂਨਿਟਸ ਅਤੇ 15 BSL ਲੈਬਸ ਵੀ ਇਸ ਨੈੱਟਵਰਕ ਨੂੰ ਹੋਰ ਸਸ਼ਕਤ ਕਰਣਗੀਆਂ ।

ਭਾਈਓ ਅਤੇ ਭੈਣਾਂ,

ਇਸ ਮਿਸ਼ਨ ਦਾ ਤੀਜਾ ਪਹਿਲੂ ਮਹਾਮਾਰੀ ਨਾਲ ਜੁੜੇ ਰਿਸਰਚ ਸੰਸਥਾਨਾਂ ਦੇ ਵਿਸਤਾਰ ਦਾ ਹੈ,  ਉਨ੍ਹਾਂ ਨੂੰ ਸਸ਼ਕਤ ਬਣਾਉਣ ਦਾ ਹੈ। ਇਸ ਸਮੇਂ ਦੇਸ਼ ਵਿੱਚ 80 Viral Diagnostics ਅਤੇ research labs ਹਨ । ਇਨ੍ਹਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ । ਮਹਾਮਾਰੀਆਂ ਵਿੱਚ ਬਾਇਓਸੇਫਟੀ ਲੇਵਲ-3 ਦੀ ਲੈਬਸ ਚਾਹੀਦੀ ਹੈ। ਅਜਿਹੀਆਂ 15 ਨਵੀਆਂ ਲੈਬਸ ਨੂੰ ਆਪਰੇਸ਼ਨਲ ਕੀਤਾ ਜਾਵੇਗਾ ।

ਇਸ ਦੇ ਇਲਾਵਾ ਦੇਸ਼ ਵਿੱਚ 4 ਨਵੇਂ National Institutes of Virology ਅਤੇ ਇੱਕ National institute for one health ਵੀ ਸਥਾਪਤ ਕੀਤਾ ਜਾ ਰਿਹਾ ਹੈ। ਦੱਖਣੀ ਏਸ਼ੀਆ ਲਈ WHO ਦਾ ਰੀਜਨਲ ਰਿਸਰਚ ਪਲੇਟਫਾਰਮ ਵੀ ਰਿਸਰਚ ਦੇ ਇਸ ਨੈੱਟਵਰਕ ਨੂੰ ਸਸ਼ਕਤ ਕਰੇਗਾ । ਯਾਨੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਮਾਧਿਅਮ ਰਾਹੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਇਲਾਜ ਲੈ ਕੇ ਕ੍ਰਿਟਿਕਲ ਰਿਸਰਚ ਤੱਕ, ਇੱਕ ਪੂਰਾ ਈਕੋਸਿਸਟਮ ਵਿਕਸਿਤ ਕੀਤਾ ਜਾਵੇਗਾ ।

ਸਾਥੀਓ,

ਵੈਸੇ ਇਹ ਕੰਮ ਦਹਾਕਿਆਂ ਪਹਿਲਾਂ ਹੋ ਜਾਣਾ ਚਾਹੀਦਾ ਸੀ । ਲੇਕਿਨ ਹਾਲ ਕੀ ਹੈ ਉਸ ਦਾ ਵਰਣਨ ਮੈਨੂੰ ਕਹਿਣ ਦੀ ਮੈਨੂੰ ਜ਼ਰੂਰਤ ਨਹੀਂ ਹੈ ਅਸੀਂ ਪਿਛਲੇ 7 ਸਾਲ ਤੋਂ ਲਗਾਤਾਰ ਸੁਧਾਰ ਕਰ ਰਹੇ ਹਾਂ ਲੇਕਿਨ ਹੁਣ ਇੱਕ ਬਹੁਤ ਬੜੇ ਸਕੇਲ ’ਤੇ, ਬਹੁਤ ਬੜੇ aggressive approach ਦੇ ਨਾਲ ਇਸ ਕੰਮ ਨੂੰ ਕਰਨਾ ਹੈ। ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਮੈਂ ਦਿੱਲੀ ਵਿੱਚ ਪੂਰੇ ਦੇਸ਼ ਲਈ ਇੱਕ ਗਤੀ- ਸ਼ਕਤੀ ਇੱਕ ਬਹੁਤ ਬੜਾ ਦੇਸ਼ਵਿਆਪੀ ਇਨਫ੍ਰਾਸਟ੍ਰਕਚਰ ਨਾਲ ਜੁੜੇ ਪ੍ਰੋਗਰਾਮ ਨੂੰ ਲਾਂਚ ਕੀਤਾ ਸੀ । ਅੱਜ ਇਹ ਦੂਸਰਾ,  ਕਰੀਬ 64 ਹਜ਼ਾਰ ਰੁਪਏ ਦਾ ਹੈਲਥ ਨੂੰ ਹੀ ਲੈ ਕੇ, ਆਰੋਗਯ ਨੂੰ ਲੈ ਕੇ, ਬਿਮਾਰੀ ਦੇ ਖ਼ਿਲਾਫ਼ ਲੜਾਈ ਲੜਨ ਲਈ ਦੇਸ਼ ਦੇ ਹਰ ਨਾਗਰਿਕ ਨੂੰ ਸਵਸਥ ਰੱਖਣ ਲਈ ਇਤਨਾ ਬੜਾ ਇੱਕ ਮਿਸ਼ਨ ਲੈ ਕੇ ਅੱਜ ਕਾਸ਼ੀ ਦੀ ਧਰਤੀ ਤੋਂ ਅਸੀਂ ਦੇਸ਼ ਭਰ ਵਿੱਚ ਨਿਕਲ ਰਹੇ ਹਾਂ ।

ਸਾਥੀਓ,

ਜਦੋਂ ਅਜਿਹਾ ਹੈਲਥ ਇਨਫ੍ਰਾਸਟ੍ਰਕਚਰ ਬਣਦਾ ਹੈ, ਤਾਂ ਇਸ ਨਾਲ ਹੈਲਥ ਸਰਵਿਸ ਤਾਂ ਬਿਹਤਰ ਹੰਦੀ ਹੀ ਹੈ, ਇਸ ਨਾਲ ਰੋਜ਼ਗਾਰ ਦਾ ਵੀ ਇੱਕ ਪੂਰਾ ਵਾਤਾਵਰਣ ਵਿਕਸਿਤ ਹੁੰਦਾ ਹੈ। ਡਾਕਟਰ, ਪੈਰਾਮੈਡੀਕਸ, ਲੈਬ, ਫਾਰਮੇਸੀ, ਸਾਫ਼-ਸਫ਼ਈ, ਆਫ਼ਿਸ, ਟ੍ਰੈਵਲ-ਟ੍ਰਾਂਸਪੋਰਟ, ਖਾਨ-ਪਾਨ, ਅਜਿਹੇ ਅਨੇਕ ਪ੍ਰਕਾਰ ਦੇ ਰੋਜ਼ਗਾਰ ਇਸ ਯੋਜਨਾ ਨਾਲ ਬਣਨ ਵਾਲੇ ਹਨ। ਅਸੀਂ ਦੇਖਿਆ ਹੈ ਇੱਕ ਵੱਡਾ ਹਸਪਤਾਲ ਬਣਦਾ ਹੈ ਤਾਂ ਉਸ ਦੇ ਆਸਪਾਸ ਇੱਕ ਪੂਰਾ ਸ਼ਹਿਰ ਬਸ ਜਾਂਦਾ ਹੈ।

ਜੋ ਹਸਤਪਾਲ ਨਾਲ ਜੁੜੀਆਂ ਗਤੀਵਿਧੀਆਂ ਦੇ ਰੋਜੀ ਰੋਟੀ ਦਾ ਕੇਂਦਰ ਬਣ ਜਾਂਦਾ ਹੈ। ਬਹੁਤ ਵੱਡੀ ਆਰਥਿਕ ਗਤੀਵਿਧੀ ਦਾ ਕੇਂਦਰ ਬਣ ਜਾਂਦਾ ਹੈ। ਅਤੇ ਇਸ ਲਈ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ, ਸਿਹਤ ਦੇ ਨਾਲ-ਨਾਲ ਆਰਥਿਕ ਆਤਮਨਿਰਭਰਤਾ ਦਾ ਵੀ ਮਾਧਿਅਮ ਹੈ। ਇਹ ਇੱਕ ਹੋਲਿਸਟਿਕ ਹੈਲਥ ਕੇਅਰ ਦੇ ਲਈ ਹੋ ਰਹੇ ਪ੍ਰਯਤਨਾਂ ਦੀ ਇੱਕ ਕੜੀ ਹੈ। ਹੋਲਿਸਟਿਕ ਹੈਲਥਕੇਅਰ ਯਾਨੀ ਜੋ ਸਾਰਿਆਂ ਦੇ ਲਈ ਸੁਲਭ ਹੋਵੇ, ਜੋ ਸਸਤਾ ਹੋਵੇ ਅਤੇ ਸਭ ਦੀ ਪਹੁੰਚ ਵਿੱਚ ਹੋਵੇ। ਹੋਲਿਸਟਿਕ ਹੈਲਥਕੇਅਰ ਯਾਨੀ ਜਿੱਥੇ ਹੈਲਥ ਦੇ ਨਾਲ ਹੀ ਵੈਲਨੇਸ ‘ਤੇ ਵੀ ਫੋਕਸ ਹੋਵੇ।

ਸਵੱਛ ਭਾਰਤ ਅਭਿਯਾਨ, ਜਲ ਜੀਵਨ ਮਿਸ਼ਨ, ਉੱਜਵਲਾ ਯੋਜਨਾ, ਪੋਸ਼ਣ ਅਭਿਯਾਨ, ਮਿਸ਼ਨ ਇੰਦ੍ਰਧਨੁਸ਼, ਅਜਿਹੇ ਅਨੇਕ ਅਭਿਯਾਨਾਂ ਨੇ ਦੇਸ਼ ਦੇ ਕਰੋੜਾਂ ਗ਼ਰੀਬਾਂ ਨੂੰ ਬਿਮਾਰੀ ਤੋਂ ਬਚਾਇਆ ਹੈ, ਉਨ੍ਹਾਂ ਨੂੰ ਬੀਮਾਰ ਹੋਣ ਤੋਂ ਬਚਾਇਆ ਹੈ। ਆਯੁਸ਼ਮਾਨ ਭਾਰਤ ਯੋਜਨਾ ਨੇ ਦੋ ਕਰੋੜ ਤੋਂ ਜ਼ਿਆਦਾ ਗ਼ਰੀਬਾਂ ਦਾ ਹਸਪਤਾਲ ਵਿੱਚ ਮੁਫਤ ਇਲਾਜ ਵੀ ਕਰਵਾਇਆ ਹੈ। ਇਲਾਜ ਨਾਲ ਜੁੜੀਆਂ ਅਨੇਕ ਪਰੇਸ਼ਾਨੀਆਂ ਨੂੰ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਜ਼ਰੀਏ ਹੱਲ ਕੀਤਾ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ,

ਸਾਡੇ ਤੋਂ ਪਹਿਲਾਂ ਵਰ੍ਹਿਆਂ ਤੱਕ ਜੋ ਸਰਕਾਰ ਵਿੱਚ ਰਹੇ, ਉਨ੍ਹਾਂ ਦੇ ਲਈ ਸਿਹਤ ਸੇਵਾ, ਪੈਸਾ ਕਮਾਉਣ, ਘੋਟਾਲੇ ਦਾ ਜ਼ਰੀਆ ਰਹੀ ਹੈ। ਗ਼ਰੀਬ ਦੀ ਪਰੇਸ਼ਾਨੀ ਦੇਖ ਕੇ ਵੀ, ਉਹ ਉਨ੍ਹਾਂ ਤੋਂ ਦੂਰ ਭੱਜਦੇ ਰਹੇ। ਅੱਜ ਕੇਂਦਰ ਅਤੇ ਰਾਜ ਵਿੱਚ ਉਹ ਸਰਕਾਰ ਹੈ ਜੋ ਗ਼ਰੀਬ, ਦਲਿਤ, ਸ਼ੋਸ਼ਿਤ-ਵੰਚਿਤ, ਪਿਛੜੇ, ਮੱਧ ਵਰਗ, ਸਾਰਿਆਂ ਦਾ ਦਰਦ ਸਮਝਦੀ ਹੈ। ਦੇਸ਼ ਵਿੱਚ ਸਿਹਤ ਸੁਵਿਧਾਵਾਂ ਬਿਹਤਰ ਕਰਨ ਦੇ ਲਈ ਅਸੀਂ ਦਿਨ-ਰਾਤ ਇੱਕ ਕਰ ਰਹੇ ਹਾਂ। ਪਹਿਲਾਂ ਜਨਤਾ ਦਾ ਪੈਸਾ ਘੋਟਾਲਿਆਂ ਵਿੱਚ ਜਾਂਦਾ ਸੀ, ਅਜਿਹੇ ਲੋਕਾਂ ਦੀਆਂ ਤਿਜੋਰੀਆਂ ਵਿੱਚ ਜਾਂਦਾ ਸੀ, ਅੱਜ ਵੱਡੇ-ਵੱਡੇ ਪ੍ਰੋਡਜੈਕਟਸ ਵਿੱਚ ਪੈਸਾ ਲਗ ਰਿਹਾ ਹੈ। ਇਸ ਲਈ ਅੱਜ ਇਤਿਹਸ ਦੀ ਸਭ ਤੋਂ ਵੱਡੀ ਮਹਾਮਾਰੀ ਨਾਲ ਵੀ ਦੇਸ਼ ਨਿਪਟ ਰਿਹਾ ਹੈ ਅਤੇ ਆਤਮਨਿਰਭਰ ਭਾਰਤ ਦੇ ਲਈ ਲੱਖਾਂ ਰੁਪਏ ਦਾ ਇਨਫ੍ਰਾਸਟ੍ਰਕਚਰ ਵੀ ਬਣਾ ਰਿਹਾ ਹੈ।

ਸਾਥੀਓ,

ਮੈਡੀਕਲ ਸੁਵਿਧਾਵਾਂ ਵਧਾਉਣ ਲਈ ਬਹੁਤ ਜ਼ਰੂਰੀ ਹੈ ਕਿ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਸੰਖਿਆ ਵਿੱਚ ਓਨੀ ਹੀ ਤੇਜੀ ਨਾਲ ਵਧਣ। ਯੂਪੀ ਵਿੱਚ ਜਿਸ ਤੇਜੀ ਨਾਲ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ, ਉਸ ਦਾ ਬਹੁਤ ਅੱਛਾ ਪ੍ਰਭਾਵ ਮੈਡੀਕਲ ਦੀਆਂ ਸੀਟਾਂ ਅਤੇ ਡਾਕਟਰਾਂ ਦੀ ਸੰਖਿਆ ‘ਤੇ ਪਵੇਗਾ। ਜ਼ਿਆਦਾ ਸੀਟਾਂ ਹੋਣ ਦੀ ਵਜ੍ਹਾ ਨਾਲ ਹੁਣ ਗ਼ਰੀਬ ਮਾਤਾ-ਪਿਤਾ ਦਾ ਬੱਚਾ ਵੀ ਡਾਕਟਰ ਬਣਨ ਦਾ ਸੁਪਨਾ ਦੇਖ ਸਕੇਗਾ ਅਤੇ ਉਸ ਨੂੰ ਪੂਰਾ ਕਰ ਸਕੇਗਾ।

ਭਾਈਓ ਅਤੇ ਭੈਣੋਂ,

ਆਜ਼ਾਦੀ ਦੇ ਬਾਅਦ 70 ਸਾਲ ਵਿੱਚ ਦੇਸ਼ ਵਿੱਚ ਜਿੰਨੇ ਡਾਕਟਰ ਮੈਡੀਕਲ ਕਾਲਜ ਨਾਲ ਪੜ੍ਹ ਕੇ ਨਿਕਲੇ ਹਨ, ਉਸ ਨਾਲ ਜ਼ਿਆਦਾ ਡਾਕਟਰ ਅਗਲੇ 10-12 ਸਾਲਾਂ ਵਿੱਚ ਦੇਸ਼ ਨੂੰ ਮਿਲਣ ਜਾ ਰਹੇ ਹਨ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਮੈਡੀਕਲ ਖੇਤਰ ਵਿੱਚ ਕਿੰਨਾ ਵੱਡਾ ਕੰਮ ਦੇਸ਼ ਵਿੱਚ ਹੋ ਰਿਹਾ ਹੈ। ਜਦੋਂ ਜ਼ਿਆਦਾ ਡਾਕਟਰ ਹੋਣਗੇ ਤਾਂ ਦੇਸ਼ ਦੇ ਕੋਨੋ-ਕੋਨੇ ਵਿੱਚ, ਪਿੰਡ-ਪਿੰਡ ਵਿੱਚ ਓਨੀ ਹੀ ਅਸਾਨੀ ਨਾਲ ਡਾਕਟਰ ਉਪਲਬਧ ਹੋਣਗੇ। ਇਹੀ ਨਵਾਂ ਭਾਰਤ ਹੈ ਜਿੱਥੇ ਅਭਾਵ ਨਾਲ ਅੱਗੇ ਵਧ ਕੇ ਹਰ ਆਕਾਂਖਿਆ ਦੀ ਪੂਰਤੀ ਦੇ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ।

ਭਾਈਓ ਅਤੇ ਭੈਣੋਂ,

ਅਤੀਤ ਵਿੱਚ ਚਾਹੇ ਦੇਸ਼ ਵਿੱਚ ਹੋਵੇ ਜਾਂ ਫਿਰ ਉੱਤਰ ਪ੍ਰਦੇਸ਼ ਵਿੱਚ, ਜਿਸ ਪ੍ਰਕਾਰ ਕੰਮ ਹੋਇਆ, ਜੇਕਰ ਵੈਸੇ ਹੀ ਕੰਮ ਹੁੰਦਾ ਤਾਂ ਅੱਜ ਕਾਸ਼ੀ ਦੀ ਸਥਿਤੀ ਕੀ ਹੁੰਦੀ? ਦੁਨੀਆਂ ਦੀ ਸਭ ਤੋਂ ਪ੍ਰਾਚੀਨ ਨਗਰੀ ਨੂੰ, ਭਾਰਤ ਦਾ ਸੱਭਿਆਚਾਰ ਧਰੋਹਰ ਦੀ ਪ੍ਰਤੀਕ ਕਾਸ਼ੀ ਨੂੰ ਇਨ੍ਹਾਂ ਨੇ ਆਪਣੇ ਹਾਲ ‘ਤੇ ਛੱਡ ਰੱਖਿਆ ਸੀ। ਉਹ ਲਟਕਦੇ ਬਿਜਲੀ ਦੇ ਤਾਰ, ਉਬੜ-ਖਾਬੜ ਸੜਕਾਂ, ਘਾਟਾਂ ਅਤੇ ਗੰਗਾ ਮਈਆ ਦੀ ਦੁਰਦਸ਼ਾ, ਜਾਮ, ਪ੍ਰਦੂਸ਼ਣ, ਅਰਥਵਿਵਸਥਾ, ਇਹੀ ਸਭ ਕੁੱਝ ਚਲਦਾ ਰਿਹਾ ਹੈ। ਅੱਜ ਕਾਸ਼ੀ ਦਾ ਹਿਰਦੈ ਉੱਥੇ ਹੀ ਹੈ, ਮਿਨ ਉੱਥੇ ਹੀ ਹੈ, ਲੇਕਿਨ ਕਾਇਆ ਨੂੰ ਸੁਧਾਰਣ ਦਾ ਇਮਾਨਦਾਰੀ ਨਾਲ ਪ੍ਰਯਤਨ ਹੋ ਰਿਹਾ ਹੈ। ਜਿੰਨਾ ਕੰਮ ਵਾਰਾਣਸੀ ਵਿੱਚ ਪਿਛਲੇ 7 ਸਾਲ ਵਿੱਚ ਹੋਇਆ ਹੈ, ਓਨਾ ਪਿਛਲੇ ਕਈ ਦਹਾਕਿਆਂ ਵਿੱਚ ਨਹੀਂ ਹੋਇਆ।

ਭਾਈਓ ਅਤੇ ਭੈਣੋਂ,

ਰਿੰਗ ਰੋਡ ਦੇ ਅਭਾਵ ਵਿੱਚ ਕਾਸ਼ੀ ਵਿੱਚ ਜਾਮ ਦੀ ਕੀ ਸਥਿਤੀ ਹੁੰਦੀ ਸੀ, ਇਸ ਨੂੰ ਤੁਸੀਂ ਸਾਲਾਂ ਸਾਲ ਅਨੁਭਵ ਕੀਤਾ ਹੈ। ‘ਨੋ ਐਂਟਰੀ’ ਦੇ ਖੁੱਲ੍ਹਣ ਦੀ ਉਡੀਕ ਤਾਂ ਬਨਾਰਸ ਵਾਲਿਆਂ ਦੀ ਆਦਤ ਬਣ ਗਈ ਸੀ। ਹੁਣ ਰਿੰਗ ਰੋਡ ਬਣਨ ਨਾਲ ਪ੍ਰਯਾਗਰਾਜ, ਲਖਨਊ, ਸੁਲਤਾਨਪੁਰ, ਆਜਮਗੜ੍ਹ, ਗਾਜੀਪੁਰ, ਗੋਰਖਪੁਰ, ਦਿੱਲੀ, ਕੋਲਕਾਤਾ, ਕੀਤੇ ਵੀ ਆਉਣਾ-ਜਾਣਾ ਹੋਵੇ ਤਾਂ ਸ਼ਹਿਰ ਵਿੱਚ ਆ ਕੇ ਸ਼ਹਿਰ ਵਾਲਿਆਂ ਨੂੰ ਪਰੇਸ਼ਾਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ।

ਇਹੀ ਨਹੀਂ, ਰਿੰਗ ਰੋਡ ਹੁਣ ਗਾਜੀਪੁਰ ਦੇ ਬਿਰਨੋਨ ਤੱਕ ਫੋਰ ਲੇਨ ਨੈਸ਼ਨਲ ਹਾਈਵੇ ਨਾਲ ਜੁੜ ਗਈ ਹੈ। ਜਗ੍ਹਾ-ਜਗ੍ਹਾ ਸਰਵਿਸ ਰੋਡ ਦੀਆਂ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ। ਇਸ ਨਾਲ ਅਨੇਕ ਪਿੰਡਾਂ ਦੇ ਨਾਲ-ਨਾਲ ਪ੍ਰਯਾਗਰਾਜ, ਲਖਨਊ, ਗੋਰਖਪੁਰ ਅਤੇ ਬਿਹਾਰ, ਨੇਪਾਲ ਤੱਕ ਆਵਾਜਾਈ ਸੁਵਿਧਾਜਨਕ ਹੋ ਗਈ ਹੈ। ਇਸ ਨਾਲ ਯਾਤਰਾ ਤਾਂ ਅਸਾਨ ਹੋਵੇਗੀ ਹੀ, ਵਪਾਰ-ਕਾਰੋਬਾਰ ਨੂੰ ਗਤੀ ਮਿਲੇਗੀ, ਟ੍ਰਾਂਸਪੋਰਟ ਦੀ ਕੀਮਤ ਘੱਟ ਹੋਵੇਗੀ।

ਭਾਈਓ ਅਤੇ ਭੈਣੋਂ,

ਜਦੋਂ ਤੱਕ ਦੇਸ਼ ਵਿੱਚ ਇੱਕ ਡੇਡੀਕੇਟਿਡ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਨਾ ਹੋਵੇ, ਤਦ ਤੱਕ ਵਿਕਾਸ ਦੀ ਗਤੀ ਅਧੂਰੀ ਰਹਿੰਦੀ ਹੈ। ਵਰੂਣਾ ਨਦੀ ‘ਤੇ ਦੋ ਪੁਲ਼ ਬਣਨ ਨਾਲ ਦਰਜਨਾਂ ਪਿੰਡਾਂ ਦੇ ਲਈ ਹੁਣ ਸ਼ਹਿਰ ਆਉਣਾ-ਜਾਣਾ ਅਸਾਨ ਹੋਇਆ ਹੈ। ਇਸ ਨਾਲ ਏਅਰਪੋਰਟ ਆਉਣ-ਜਾਣ ਵਾਲੇ ਪ੍ਰਯਾਗਰਾਜ, ਭਦੋਹੀ ਅਤੇ ਮਿਰਜਾਪੁਰ ਦੇ ਲੋਕਾਂ ਨੂੰ ਬਹੁਤ ਸੁਵਿਧਾ ਹੋਵੇਗੀ। ਕਾਲੀਨ ਉਦਯੋਗ ਨਾਲ ਜੁੜੇ ਸਾਥੀਆਂ ਨੂੰ ਵੀ ਲਾਭ ਹੋਵੇਗਾ ਅਤੇ ਮਾਂ ਵਿਨਧਵਾਸਿਨੀ ਦੇ ਦਰਸ਼ਨ ਕਰਨ ਦੇ ਲਈ ਏਅਰਪੋਰਟ ਤੋਂ ਸਿੱਧੇ ਮਿਰਜਾਪੁਰ ਜਾਣ ਦੇ ਇਛੁੱਕ ਮਾਂ ਭਗਤਾਂ ਨੂੰ ਵੀ ਸੁਵਿਧਾ ਮਿਲੇਗੀ। ਸੜਕਾਂ, ਪੁਲਾਂ, ਪਾਰਕਿੰਗ ਸਥਾਨਾਂ ਨਾਲ ਜੁੜੇ ਅਜਿਹੇ ਅਨੇਕ ਪ੍ਰੋਜੈਕਟਸ ਅੱਜ ਕਾਸ਼ੀਵਾਸੀਆਂ ਨੂੰ ਸਮਰਪਿਤ ਕੀਤੇ ਗਏ ਹਨ, ਜਿਸ ਨਾਲ ਸ਼ਹਿਰ ਅਤੇ ਆਸਪਾਸ ਜੀਵਨ ਹੋਰ ਅਧਿਕ ਸੁਗਮ ਹੋਵੇਗਾ। ਰੇਲਵੇ ਸਟੇਸ਼ਨ ‘ਤੇ ਬਣੇ ਆਧੁਨਿਕ ਐਗਜੀਕਯੂਟਿਵ ਲਾਉਂਜ ਨਾਲ ਯਾਤਰੀਆਂ ਦੀ ਸਹੂਲਤ ਹੋਰ ਵਧੇਗੀ।

ਸਾਥੀਓ,

ਗੰਗਾ ਜੀ ਦੀ ਸਵੱਛਤਾ ਅਤੇ ਨਿਰਮਲਤਾ ਦੇ ਲਈ ਬੀਤੇ ਸਾਲਾਂ ਵਿੱਚ ਵਿਆਪਕ ਕੰਮ ਕੀਤੇ ਜਾ ਰਹੇ ਹਨ, ਜਿਸ ਦਾ ਪਰਿਣਾਮ ਅੱਜ ਅਸੀਂ ਅਨੁਭਵ ਵੀ ਕਰ ਰਹੇ ਹਾਂ। ਘਰਾਂ ਤੋਂ ਗੰਦਾ ਪਾਣੀ ਗੰਗਾ ਜੀ ਵਿੱਚ ਨਾ ਜਾਵੇ, ਇਸ ਲਈ ਨਿਰੰਤਰ ਪ੍ਰਯਤਨ ਕੀਤੇ ਜਾ ਰਹੇ ਹਨ। ਹੁਣ ਰਾਮਨਗਰ ਵਿੱਚ 5 ਨਾਲਿਆਂ ਤੋਂ ਵਹਿਣ ਵਾਲੇ ਸੀਵੇਜ ਨੂੰ ਟ੍ਰੀਟ ਕਰਨ ਲਈ ਆਧੁਨਿਕ ਟ੍ਰੀਟਮੈਂਟ ਪਲਾਂਟ ਕੰਮ ਕਰਨਾ ਸ਼ੁਰੂ ਕਰ ਚੁੱਕਾ ਹੈ। ਇਸ ਨਾਲ ਆਸਪਾਸ ਦੀ 50 ਹਜ਼ਾਰ ਤੋਂ ਅਧਿਕ ਆਬਾਦੀ ਨੂੰ ਸਿੱਧਾ ਲਾਭ ਹੋ ਰਿਹਾ ਹੈ।  

ਗੰਗਾ ਜੀ ਹੀ ਨਹੀਂ, ਬਲਕਿ ਵਰੂਣਾ ਦੀ ਸਵੱਛਤਾ ਨੂੰ ਲੈ ਕੇ ਵੀ ਪ੍ਰਾਥਮਿਕਤਾ ਦੇ ਅਧਾਰ ‘ਤੇ ਕੰਮ ਹੋ ਰਿਹਾ ਹੈ। ਲੰਬੇ ਸਮੇਂ ਤੱਕ ਅਪੇਕਸ਼ਾ ਦਾ ਸ਼ਿਕਾਰ ਰਹੀ ਵਰੂਣਾ, ਆਪਣੀ ਹੋਂਦ ਖੋਣ ਦੇ ਕਗਾਰ ‘ਤੇ ਪਹੁੰਚ ਚੁੱਕੀ ਸੀ। ਵਰੂਣਾ ਨੂੰ ਬਚਾਉਣ ਲਈ ਹੀ ਚੈਨਲਾਈਜੇਸ਼ਨ ਦੀ ਯੋਜਨਾ ‘ਤੇ ਕੰਮ ਕੀਤਾ ਗਿਆ। ਅੱਜ ਸਵੱਛ ਜਲ ਵੀ ਵਰੂਣਾ ਵਿੱਚ ਪਹੁੰਚ ਰਿਹਾ ਹੈ, 13 ਛੋਟੇ-ਵੱਡੇ ਨਾਲਿਆਂ ਨੂੰ ਵੀ ਟ੍ਰੀਟ ਕੀਤਾ ਜਾ ਰਿਹਾ ਹੈ। ਵਰੂਣਾ ਦੇ ਦੋਵਾਂ ਕਿਨਾਰਿਆਂ ਪਾਥਵੇ, ਰੇਲਿੰਗ, ਲਾਈਟਿੰਗ, ਪੱਕੇ ਘਾਟ, ਪੌੜੀਆਂ, ਅਜਿਹੀਆਂ ਅਨੇਕ ਸੁਵਿਧਾਵਾਂ ਦਾ ਵੀ ਨਿਰਮਾਣ ਪੂਰਾ ਹੋ ਰਿਹਾ ਹੈ।

ਸਾਥੀਓ,

ਕਾਸ਼ੀ ਆਧਿਆਤਮ ਦੇ ਨਾਲ-ਨਾਲ ਗ੍ਰਾਮੀਣ ਆਰਥਵਿਵਸਥਾ ਦਾ ਵੀ ਇੱਕ ਅਹਿਮ ਕੇਂਦਰ ਹੈ। ਕਾਸ਼ੀ ਸਹਿਤ ਸੰਪੂਰਨ ਪੂਰਵਾਂਚਲ ਦੇ ਕਿਸਾਨਾਂ ਦੀ ਉਪਜ ਨੂੰ ਦੇਸ਼-ਵਿਦੇਸ਼ ਦੇ ਬਜ਼ਾਰਾਂ ਤੱਕ ਪਹੁੰਚਾਉਣ ਲਈ ਬੀਤੇ ਸਾਲਾਂ ਵਿੱਚ ਅਨੇਕ ਸੁਵਿਧਾਵਾਂ ਵਿਕਸਿਤ ਕੀਤੀਆਂ ਗਈਆਂ ਹਨ। ਪੈਰਿਸ਼ੇਬਲ ਕਾਰਗੋ ਸੈਂਟਰਸ ਤੋਂ ਲੈ ਕੇ ਪੈਕੇਜਿੰਗ ਅਤੇ ਪ੍ਰੋਸੇਸਿੰਗ ਦਾ ਆਧੁਨਿਕ ਇਨਫ੍ਰਾਸਟ੍ਰਕਚਰ ਨੂੰ ਇੱਥੇ ਵਿਕਸਿਤ ਕੀਤਾ ਗਿਆ ਹੈ। ਇਸ ਕੜੀ ਵਿੱਚ ਲਾਲ ਬਹਾਦੁਰ ਸ਼ਾਸ਼ਤ੍ਰੀ ਫ੍ਰੂਟ ਐਂਡ ਵੇਜਿਟੇਬਲ ਮਾਰਕੀਟ ਦਾ ਆਧੁਨਿਕੀਕਰਨ ਹੋਇਆ ਹੈ, ਜੋ ਰੇਨੋਵੇਸ਼ਨ ਹੋਇਆ ਹੈ, ਉਸ ਨਾਲ ਕਿਸਾਨਾਂ ਨੂੰ ਬਹੁਤ ਸੁਵਿਧਾ ਹੋਣ ਵਾਲੀ ਹੈ। ਸ਼ਹੰਸ਼ਾਹਪੁਰ ਵਿੱਚ ਬਾਇਓ-ਸੀਐੱਨਜੀ ਪਲਾਂਟ ਦੇ ਬਣਨ ਨਾਲ ਬਾਇਓਗੈਸ ਵੀ ਮਿਲੇਗੀ ਅਤੇ ਹਜਾਰਾਂ ਮੀਟ੍ਰਿਕ ਟਨ ਔਰਗੇਨਿਕ ਖਾਦ ਵੀ ਕਿਸਾਨਾਂ ਨੂੰ ਉਪਲਬਧ ਹੋਵੇਗੀ।  

ਭਾਈਓ ਅਤੇ ਭੈਣੋਂ,

ਬੀਤੇ ਸਾਲਾਂ ਦੇ ਇੱਕ ਪਾਸੇ  ਬੜੀ ਉਪਲਬਧੀ ਜੇਕਰ ਕਾਸ਼ੀ ਦੀ ਰਹੀ ਹੈ, ਤਾਂ ਉਹ ਹੈ BHU ਦਾ ਫਿਰ ਤੋਂ ਦੁਨੀਆਂ ਵਿੱਚ ਸ਼੍ਰੇਸ਼ਠਤਾ ਵੱਲ ਅਗ੍ਰਸਰ ਹੋਣ। ਅੱਜ ਟੈਕਨੋਲੋਜੀ ਤੋਂ ਲੈ ਕੇ ਹੈਲਥ ਤੱਕ, BHU ਵਿੱਚ ਅਭੂਤਪੂਰਵ ਸੁਵਿਧਾਵਾਂ ਤਿਆਰ ਹੋ ਰਹੀਆਂ ਹਨ। ਦੇਸ਼ਭਰ ਤੋਂ ਇੱਥੇ ਯੁਵਾ ਸਾਥੀ ਪੜ੍ਹਾਈ ਦੇ ਲਈ ਆ ਰਹੇ ਹਨ। ਇੱਥੇ ਸੈਂਕੜਾਂ ਵਿਦਿਆਰਥੀਆਂ ਦੇ ਲਈ ਜੋ ਆਵਾਸੀਯ ਸੁਵਿਧਾਵਾਂ ਬਣੀਆਂ ਹਨ, ਉਹ ਯੁਵਾ ਸਾਥੀਆਂ ਨੂੰ ਬਿਹਤਰ ਕਰਨ ਵਿੱਚ ਮਦਦਗਾਰ ਸਿੱਧ ਹੋਣਗੀਆਂ। ਵਿਸ਼ੇਸ਼ ਰੂਪ ਨਾਲ ਸੈਂਕੜਾ ਵਿਦਿਆਰਥੀਆਂ ਦੇ ਲਈ ਜੋ ਹੋਸਟਲ ਦੀ ਸੁਵਿਧਾ ਤਿਆਰ ਹੋਈ ਹੈ, ਉਸ ਨਾਲ ਮਾਲਦੀ ਜੀ ਦੀ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਹੋਰ ਬਲ ਮਿਲੇਗਾ। ਬੇਟੀਆਂ ਨੂੰ ਉੱਚ ਅਤੇ ਆਧੁਨਿਕ ਸਿੱਖਿਆ ਦੇਣ ਦੇ ਲਈ ਜਿਸ ਸੰਕਲਪ ਦੇ ਨਾਲ ਉਹ ਜੀਏ, ਉਸ ਨੂੰ ਸਿੱਧ ਕਰਨ ਵਿੱਚ ਸਾਨੂੰ ਮਦਦ ਮਿਲੇਗੀ।

ਭਾਈਓ ਅਤੇ ਭੈਣੋਂ,

ਵਿਕਾਸ ਦੇ ਇਹ ਸਾਰੇ ਪ੍ਰੋਜੈਕਟ ਆਤਮਨਿਰਭਰਤਾ ਦੇ ਸਾਡੇ ਸੰਕਲਪ ਨੂੰ ਸਿੱਧ ਕਰਨ ਵਾਲੇ ਹਨ। ਕਾਸ਼ੀ ਅਤੇ ਇਹ ਪੂਰਾ ਖੇਤਰ ਤਾਂ ਮਿੱਟੀ ਦੇ ਅਦਭੂਤ ਕਲਾਕਾਰਾਂ, ਕਾਰੀਗਰਾਂ ਅਤੇ ਕੱਪੜੇ ‘ਤੇ ਜਾਦੂਗਰੀ ਬਿਖੇਰਨ ਵਾਲਿਆਂ ਬੁਣਕਰਾਂ ਦੇ ਲਈ ਜਾਣਾ ਜਾਂਦਾ ਹੈ। ਸਰਕਾਰ ਦੇ ਪ੍ਰਯਤਨਾਂ ਨਾਲ ਬੀਤੇ 5 ਸਾਲ ਵਿੱਚ ਵਾਰਾਣਸੀ ਵਿੱਚ ਖਾਦੀ ਅਤੇ ਦੂਸਰੇ ਕੁਟੀਰ ਉਦਯੋਗਾਂ ਦੇ ਉਤਪਾਦਨ ਵਿੱਚ ਲਗਭਗ 60 ਪ੍ਰਤੀਸ਼ਤ ਅਤੇ ਵਿਕਰੀ ਵਿੱਚ ਲਗਭਗ 90 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।  

ਇਸ ਲਈ ਇੱਕ ਵਾਰ ਫਿਰ ਮੈਂ ਇੱਥੋਂ  ਸਾਰੇ ਦੇਸ਼ਵਾਸੀਆਂ ਨੂੰ ਤਾਕੀਦ ਕਰਾਂਗਾ ਕਿ ਇਸ ਦੀਵਾਲੀ ਸਾਨੂੰ, ਆਪਣੇ ਇਨ੍ਹਾਂ ਸਾਥੀਆਂ ਦੀ ਦੀਪਾਵਲੀ ਦਾ ਵੀ ਧਿਆਨ ਰੱਖਣਾ ਹੈ। ਆਪਣੇ ਘਰ ਦੀ ਸਜਾਵਟ ਤੋਂ ਲੈ ਕੇ, ਆਪਣੇ ਕਪੜਿਆਂ ਅਤੇ ਦੀਵਾਲੀ ਦੇ ਦੀਵਿਆਂ ਤੱਕ, ਲੋਕ ਦੇ ਲਈ ਸਾਨੂੰ ਵੋਕਲ ਰਹਿਣਾ ਹੈ। ਧਨ ਤੇਰਸ ਤੋਂ ਲੈ ਕੇ ਦੀਵਾਲੀ ਤੱਕ ਲੋਕਲ ਦੀ ਜਮ ਕੇ ਖਰੀਦਾਰੀ ਕਰਾਂਗੇ ਤਾਂ, ਸਭ ਦੀ ਦੀਵਾਲੀ ਖੁਸ਼ੀਆਂ ਨਾਲ ਭਰ ਜਾਵੇਗੀ। ਅਤੇ ਜਦੋਂ ਮੈਂ ਲੋਕਲ ਤੋਂ ਵੋਕਲ ਦੀ ਗੱਲ ਕਰਦਾ ਹਾਂ, ਤਾਂ ਮੈਂ ਦੇਖਿਆ ਹੈ ਕਿ ਸਾਡੇ ਟੀਵੀ ਵਾਲੇ ਵੀ ਸਿਰਫ਼ ਮਿੱਟੀ ਦੇ ਦੀਵੇ ਦਿਖਾਉਂਦੇ ਹਨ।

ਵੋਕਲ ਫੌਰ ਲੋਕਲ ਸਿਰਫ ਦੀਵਿਆਂ ਤੱਕ ਸੀਮਤ ਨਹੀਂ ਹੈ ਭਾਈ, ਹਰ ਚੀਜ਼ ਵਿੱਚ ਉਹ ਉਤਪਾਦਨ ਜਿਸ ਵਿੱਚ ਮੇਰੇ ਦੇਸ਼ਵਾਸੀਆਂ ਦਾ ਪਸੀਨਾ ਹੈ, ਜਿਸ ਉਤਪਾਦਨ ਵਿੱਚ ਮੇਰੇ ਦੇਸ਼ ਦੀ ਮਿੱਟੀ ਦੀ ਸੁਗੰਧ ਹੈ, ਉਹ ਮੇਰੇ ਲਈ ਹੈ। ਅਤੇ ਇੱਕ ਵਾਰ ਸਾਡੀ ਆਦਤ ਬਣ ਜਾਵੇਗੀ ਦੇਸ਼ ਦੀਆਂ ਚੀਜਾਂ ਖਰੀਦਣ ਦੀ ਤਾਂ ਉਤਪਾਦਨ ਵੀ ਵਧੇਗਾ, ਰੋਜ਼ਗਾਰ ਵੀ ਵਧੇਗਾ, ਗ਼ਰੀਬ ਤੋਂ ਗ਼ਰੀਬ ਨੂੰ ਕੰਮ ਵੀ ਮਿਲੇਗਾ ਅਤੇ ਇਹ ਕੰਮ ਸਭ ਮਿਲ ਕੇ ਕਰ ਸਕਦੇ ਹਨ, ਸਭ ਦੇ ਪ੍ਰਯਤਨ ਨਾਲ ਬਹੁਤ ਵੱਡਾ ਪਰਿਵਰਤਨ ਹੁਣ ਲੋਕ ਲਿਆ ਸਕਦੇ ਹਨ।

ਸਾਥੀਓ,

ਇੱਕ ਵਾਰ ਫਿਰ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ ਦੇ ਲਈ ਪੂਰੇ ਦੇਸ਼ ਨੂੰ ਹੋਰ ਵਿਕਾਸ ਦੇ ਅਨੇਕ ਪ੍ਰੋਜੈਕਟਸ ਦੇ ਲਈ ਕਾਸ਼ੀ ਨੂੰ, ਬਹੁਤ-ਬਹੁਤ ਵਧਾਈ। ਤੁਹਾਨੂੰ ਸਭ ਨੂੰ ਆਉਣ ਵਾਲੇ ਸਾਰੇ ਤਿਉਹਾਰਾਂ ਦੀ ਫਿਰ ਤੋਂ ਇੱਕ ਵਾਰ ਅਨੇਕ-ਅਨੇਕ ਆਗ੍ਰਿਮ ਸ਼ੁਭਕਾਮਨਾਵਾਂ ਬਹੁਤ-ਬਹੁਤ ਧੰਨਵਾਦ!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
 PLI schemes attract over Rs 2.16 lakh crore investment, generate 14.39 lakh jobs

Media Coverage

PLI schemes attract over Rs 2.16 lakh crore investment, generate 14.39 lakh jobs
NM on the go

Nm on the go

Always be the first to hear from the PM. Get the App Now!
...
Uttar Pradesh has now emerged as one of the states with the highest number of international airports in India: PM Modi in Jewar
March 28, 2026
The inauguration of Phase-I of Noida International Airport marks a major step in Uttar Pradesh’s growth story and India’s aviation future: PM
UP has now emerged as one of the states with the highest number of international airports in India: PM
Airports are not just basic facilities in any country, they give wings to progress: PM
Our government is making unprecedented investments in modern infrastructure to build a Viksit Bharat: PM

भारत माता की जय।

भारत माता की जय।

भारत माता की जय।

उद्धघाटन हो गया? उद्धघाटन हो गया? नहीं, अभी आधा काम हुआ है। मैंने सिर्फ वो पर्दा हटाया है, लेकिन मैं आज चाहता हूं इस एयरपोर्ट का उद्धघाटन यहां जो भी उपस्थित हैं, आप सब करें, और इसलिए आप अपना मोबाइल फोन निकालिये, अपने मोबाइल फोन का फ्लैश लाईट कीजिए और आपका इसका उद्धघाटन कर रहे हैं। आप दीया जलाकर के यहां उपस्थित हर व्यक्ति, आज इस एयरपोर्ट का उद्धघाटन कर रहा है। ये आपकी अमानत है, ये आपका भविष्य है, ये आपका पुरूषार्थ है और इसलिए इसका उद्धघाटन भी आपके हाथों से हो रहा है, आप अपने भारत माता की जय बोलकर के, हाथ ऊपर करके, फ्लैश लाईट पूरी तरह से दिखाइये। भारत माता जी जय। भारत माता जी जय। भारत माता जी जय। बहुत-बहुत धन्यवाद। अब उद्धघाटन हो गया।

उत्तरप्रदेश की राज्यपाल आनंदीबेन पटेल, यहां के मुख्यमंत्री योगी आदित्यनाथ जी, उप-मुख्यमंत्री केशव प्रसाद मौर्या, ब्रजेश पाठक, केंद्रीय मंत्रिमंडल के मेरे सहयोगी श्री राममोहन नायडू जी, पंकज चौधरी जी, ज्यूरिक एयरपोर्ट के चेयरमैन जोसेफ फेल्डर जी, अन्य मंत्रिगण, सांसद, विधायक, अन्य महानुभाव और मेरे प्यारे भाइयों और बहनों।

मैं देख रहा हूं, आज जहां भी मेरी नजर पड़ रही है, सारे युवा मुझे नजर आ रहे हैं, उत्साह से भरे युवा हैं, जोश से भरे हुए युवा हैं, क्योंकि इन युवाओं को पता है, ये जो काम हो रहा है ना, ये नौजवानों के भविष्य को नई उड़ान देने वाला काम हो रहा है। आज हम विकसित यूपी-विकसित भारत अभियान का एक नया अध्याय शुरू कर रहे हैं। देश का सबसे बड़ा प्रदेश, आज देश के सबसे अधिक इंटरनेशनल एयरपोर्ट्स वाले राज्यों में से एक हो गया है। और आज मेरे लिए गर्व और प्रसन्नता के दो कारण हैं। एक तो ये है कि इस एयरपोर्ट का शिलान्यास भी करने का सौभाग्य आप सबने मुझे दिया था और आप सबने इस एयरपोर्ट के उद्धघाटन का सौभाग्य भी मुझे दिया, लेकिन मैंने उस सौभाग्य को आपके साथ बांट दिया और आपके हाथों से उद्धघाटन करवा दिया। दूसरा, जिस उत्तर प्रदेश ने मुझे अपना प्रतिनिधि चुना, जिस उत्तर प्रदेश ने मुझे सांसद बनाया, उसकी पहचान के साथ, उस उत्तर प्रदेश की पहचान के साथ इस भव्य एयरपोर्ट का नाम भी जुड़ गया है।

साथियों,

नोएडा का ये एयरपोर्ट, आगरा, मथुरा, अलीगढ़, गाजियाबाद, मेरठ, इटावा, बुलंदशहर, फरीदाबाद, इस पूरे क्षेत्र को बहुत बड़ा लाभ होने वाला है। हिन्दुस्तान को और उत्तर प्रदेश को तो होना ही होना है। ये एयरपोर्ट पश्चिमी उत्तर प्रदेश के किसानों, छोटे और लघु उद्योगों, यहां के नौजवानों के लिए, अनेक नए अवसर लेकर आने वाला है। यहां से दुनिया के लिए विमान तो उड़ेंगे ही, साथ ही, ये विकसित उत्तर प्रदेश की उड़ान का भी प्रतीक बनेगा। मैं उत्तर प्रदेश को, विशेष रूप से पश्चिम उत्तर प्रदेश की जनता को इस भव्य एयरपोर्ट के लिए बहुत-बहुत बधाई देता हूं।

साथियों,

आज का ये कार्यक्रम, भारत के नए मिज़ाज का प्रतीक है। आप सभी देख रहे हैं कि आज पूरा विश्व कितना चिंतित है। पश्चिम एशिया में एक महीने से युद्ध चल रहा है। युद्ध की वजह से कई सारे देशों में खाने-पीने के सामान, पेट्रोल-डीज़ल-गैस, खाद, ऐसी कई ज़रूरी चीज़ों का चारो तरफ संकट पैदा हो गया है। हर देश इस संकट का सामना करने के लिए कुछ न कुछ कोशिश कर रहा है, प्रयास कर रहा है। और हमारा भारत भी इस संकट का पूरी शक्ति से मुकाबला कर रहा है, देशवासियों की ताकत के भरोसे कर रहा है। भारत तो बहुत बड़ी मात्रा में कच्चा तेल और गैस, ये जहां युद्ध चल रह है ना, इस युद्ध से प्रभावित इलाके से मंगाता रहा है। इसलिए सरकार हर वो कदम उठा रही है, जिससे सामान्य परिवारों पर, हमारे किसान भाई-बहनों पर, इस संकट का बोझ न पड़े।

साथियों,

संकट के इस समय में भी, भारत ने अपने तेज़ विकास को निरंतर जारी रखा है। मैं सिर्फ पश्चिमी उत्तर प्रदेश की ही बात करुं, तो पिछले कुछ सप्ताह में ही, ये चौथा बड़ा प्रोजेक्ट है, जिसका शिलान्यास या लोकार्पण हुआ है। इन कुछ ही सप्ताह में, इस दौरान नोएडा में बहुत बड़ी सेमीकंडक्टर फैक्ट्री का शिलान्यास हुआ, इसी कालखड में देश की पहली दिल्ली-मेरठ नमो-भारत ट्रेन ने गति पकड़ी, इसी कालखंड में मेरठ मेट्रो का विस्तार किया गया, और इतने कम समय में आज नोएडा इंटरनेशनल एयरपोर्ट का आप सबके हाथों से उद्धघाटन भी हो गया।

साथियों,

ये सारे प्रोजेक्ट्स, यूपी के विकास के लिए, डबल इंजन सरकार के प्रयासों का शानदार उदाहरण हैं। सेमीकंडक्टर फैक्ट्री, भारत को टेक्नोलॉजी में आत्मनिर्भर बना रही है। मेरठ मेट्रो और नमो भारत रेल, तेज और स्मार्ट कनेक्टिविटी दे रही है। और ये हमारा जेवर एयरपोर्ट, पूरे उत्तर भारत को दुनिया से जोड़ रहा है। और आपने अभी वीडियो में देखा, ये ऐसा एयरपोर्ट बन रहा है, हर दो मिनट में एक जहाज उड़ेगा, हर दो मिनट में एक जहाज उड़ेगा। पहले सपा वालों ने नोएडा को अपनी लूट का ATM बना लिया था। लेकिन आज भाजपा सरकार में वही नोएडा, यूपी के विकास का सशक्त इंजन बन रहा है।

साथियों,

जेवर का ये एयरपोर्ट, डबल इंजन सरकार की कार्यसंस्कृति का भी बहुत अच्छा उदाहरण है। अब आप सोचिये, इस एयरपोर्ट को अटल बिहारी वाजपेयी जी की सरकार ने 2003 में ही फाइल में मंजूरी दे दी थी। 2003 में, आपमें से बहुत होंगे जिसका जन्म नहीं हुआ होगा, बहुत वो लोग होंगे जो उस समय 25-30 साल के 35 साल के हुए होंगे और आज रिटायर भी हो गए, लेकिन एयरपोर्ट नहीं बना। लेकिन केंद्र में कांग्रेस और यहां की पहले की सरकारों ने सालों तक इस एयरपोर्ट की नींव तक नहीं पड़ने दी। 2004 से 2014 तक ये एयरपोर्ट फाइलों में ही दबा रहा। जब हमारी सरकार बनी तो यूपी में सपा की सरकार थी। शुरु के दो-तीन सालों में सपा वालों ने इस पर काम नहीं होने दिया। लेकिन जैसे ही यहां भाजपा-NDA की सरकार बनी, दिल्ली में भाजपा-एनडीए की सरकार बनी, तो जेवर एयरपोर्ट की नींव भी पड़ी, निर्माण भी हुआ और अब ये शुरु भी हो गया है।

साथियों,

एयरपोर्ट के अलावा ये क्षेत्र देश के दो बड़े फ्रेट कॉरिडोर्स का भी हब बन रहा है। ये फ्रेट कॉरिडोर मालगाड़ियों के लिए बिछाई गई स्पेशल पटरियां हैं। इससे उत्तर भारत की बंगाल और गुजरात के समंदर से कनेक्टिविटी बेहतर हो गई है। और दादरी वो स्थान है जहां ये दोनों कॉरिडोर्स आपस में मिलते हैं। यानी यहां किसान जो उगाते हैं, यहां उद्योग जो कुछ बनाते हैं, वो जमीन से, हवाई मार्ग से, दुनिया के कोने-कोने तक तेज़ी से जा पाएगा। ऐसी मल्टी-मोडल कनेक्टिविटी के कारण, यूपी दुनियाभर के निवेशकों के लिए बहुत बड़ा आकर्षण बन रहा है।

साथियों,

जिस नोएडा को पहले अंधविश्वास के कारण अपने हाल पर छोड़ दिया गया था, कुर्सी जाने के डर से पहले के सत्ताधारी यहां आने से डरते थे, मुझे याद है यहां की सपा सरकार थी और मैंने नोएडा आने का कार्यक्रम बनाया, तो मुख्यमंत्री इतने डरे हुए थे कि वो उस कार्यक्रम में नहीं आए और मुझे भी डराने की लोगों ने कोशिश की, कि नोएडा मत जाओ मोदी जी, अभी-अभी प्रधानमंत्री बने हो। मैंने कहा इस धरती का आशीर्वाद लेने जा रहा हूं, जो मुझे लंबे अर्से तक सेवा करने का मौका देगा। अब वही इलाका पूरी दुनिया का स्वागत करने के लिए तैयार है। ये पूरा क्षेत्र, आत्मनिर्भर भारत के संकल्प को सशक्त कर रहा है।

साथियों,

इस क्षेत्र की अर्थव्यवस्था में, खेती-किसानी का बहुत महत्व है। मैं आज उन मेरे किसान भाई-बहनों का विशेष रूप से आभार व्यक्त करता हूं, जिन्होंने इस प्रोजेक्ट को साकार करने के लिए अपनी जमीनें दी है। उन किसानों के लिए जोरदार तालियां बजाइये दोस्तों, मेरे किसान भाई-बहनों के लिए जोरदार तालियां बजाइये। मेरे किसान भाई-बहन, आपके इस योगदान से ही, इस पूरे क्षेत्र में विकास का एक नया दौर शुरु होने जा रहा है। आधुनिक कनेक्टिविटी का जो विस्तार यहां हो रहा है, उससे पश्चिमी यूपी में फूड प्रोसेसिंग की संभावनाओं को और बल मिलेगा। अब यहां के कृषि उत्पाद दुनिया के बाज़ारों में और बेहतर तरीके से जा पाएंगे।

साथियों,

यहां मैं अपने किसान साथियों का एक और बात के लिए भी आभार व्यक्त करना चाहता हूं। आपके गन्ने से जो इथेनॉल बनाया गया है, उससे कच्चे तेल, कच्चे तेल पर देश की निर्भरता कम हुई है। अगर इथेनॉल का उत्पादन ना बढ़ता, पेट्रोल में उसकी ब्लेंडिंग ना बढ़ती, तो देश को हर वर्ष साढ़े चार करोड़ बैरल, साढ़े चार करोड़ बैरल यानी लगभग 700 करोड़ लीटर कच्चा तेल विदेशों से मंगवाना पड़ता। किसानों के परिश्रम ने देश को इस संकट के समय में इतनी बड़ी राहत दी है।

साथियों,

इथेनॉल से देश को तो फायदा हुआ ही है, किसानों को भी बहुत बड़ा लाभ हुआ है। इससे करीब डेढ़ लाख करोड़ रुपए की विदेशी मुद्रा बची है। यानी इथेनॉल न बनाते तो ये पैसा विदेश जाना जय था। बीते वर्षों में इतना सारा पैसा, देश के किसानों को मिला है, गन्ना किसानों को मिला है।

साथियों,

यहां के गन्ना किसानों ने तो पहले के वो दिन भी देखे हैं, जब कई-कई सालों तक गन्ने का बकाया लटका रहता था। लेकिन आज भाजपा की डबल इंजन सरकार के प्रयासों से गन्ना किसानों की स्थिति बेहतर हुई है।

साथियों,

किसी भी देश में एयरपोर्ट सिर्फ एक सामान्य सुविधा नहीं होता। ये एयरपोर्ट प्रगति को भी उड़ान देते हैं। साल 2014 से पहले, देश में सिर्फ 74 एयरपोर्ट थे। आज 160 से अधिक एयरपोर्ट्स देश में हैं। अब महानगरों के अलावा, देश के छोटे-छोटे शहरों में भी हवाई कनेक्टिविटी पहुंच रही है। पहले जो सरकारें रही हैं, वे मानती थीं कि हवाई यात्रा सिर्फ अमीरों के लिए ही होनी चाहिए। लेकिन भाजपा सरकार ने, सामान्य भारतीय के लिए हवाई यात्रा को आसान बना दिया है। हमारी सरकार ने उत्तर प्रदेश में हवाई अड्डों के नेटवर्क का तेज़ी से विस्तार करते हुए उनकी संख्या बढ़ाकर सत्रह कर दी है।

साथियों,

भाजपा सरकार का निंरतर प्रयास रहा है कि एयरपोर्ट भी बने और किराया-भाड़ा भी सामान्य परिवारों की पहुंच में रहे। इसलिए, हमने उड़ान योजना शुरु की थी। इस स्कीम के कारण, बीते कुछ सालों में एक करोड़ साठ लाख से अधिक देशवासियों ने उड़ान योजना से टिकट लेकर सस्ती दरों पर हवाई यात्रा की है। और मैं आपको एक और जानकारी देना चाहता हूं। हाल में ही केंद्र सरकार ने उड़ान योजना को और विस्तार दिया है। इसके लिए लगभग 29 हज़ार करोड़ रुपए की स्वीकृति दी गई है। आने वाले वर्षों में इसके तहत, छोटे-छोटे शहरों में 100 नए एयरपोर्ट और 200 नए हेलीपैड बनाने की योजना है। यूपी को भी इससे बहुत अधिक लाभ होगा।

साथियों,

भारत का एविएशन सेक्टर, बहुत तेज़ से गति और विकास कर रहा है। जैसे-जैसे भारत में नए-नए एयरपोर्ट बन रहे हैं, वैसे-वैसे नए हवाई जहाज़ों की ज़रूरत भी बढ़ती जा रही है। इसलिए देश की अलग-अलग एयरलाइन्स ने सैकड़ों नए जहाजों के ऑर्डर दिए हैं। ये जो नई सुविधाएं हैं, नए जहाज आ रहे हैं, इनको उड़ाने वाले, इनमें सर्विस देने वाले, मेंटनेस से जुड़े, ऐसे हर काम के लिए बहुत बड़ी संख्या में वर्कफोर्स की ज़रूरत रहेगी। ये युवाओं के लिए बहुत बड़ा अवसर है। इसलिए हमारी सरकार, एविएशन सेक्टर में ट्रेनिंग की सुविधाओं का भी विस्तार कर रही है।

साथियों,

आप जब अपनी कोई गाड़ी खरीदते हैं, तो ये जरूर देखते हैं कि उस गाड़ी बनाने वाली कंपनी का सर्विसिंग सेंटर आसपास है या नहीं है। आप जानकर हैरान हो जाएंगे कि हमारे देश में हवाई जहाजों की सर्विसिंग, यानी उनके मैंटनेंस, रिपेयर एंड ओवरहॉल की पुख्ता व्यवस्थाएं ही नहीं थीं। भारत के 85 एयरपोर्ट, 85 परसेंट हवाई जहाजों को आज भी मैंटनेंस, रिपेयर एंड ओवरहॉल यानी MRO के लिए, इस काम के लिए विदेश भेजना पड़ता है। इसलिए हमारी सरकार ने ठाना है कि MRO सेक्टर में भी भारत को आत्मनिर्भर बनाएंगे। अब भारत में ही, बहुत बड़े पैमाने पर MRO सुविधाएं विकसित की जा रही हैं। आज यहां जेवर में भी MRO सुविधा का शिलान्यास हुआ है। ये सुविधा जब तैयार हो जाएगी, तो ये देश-विदेश के विमानों को सेवा देगी। इससे देश को कमाई भी होगी, हमारा पैसा भी देश में ही रहेगा, और युवाओं को अनेक रोजगार भी मिलेंगे।

साथियों,

आज हमारी सरकार की प्राथमिकता देश के नागरिकों की सुविधा है। देश के नागरिक का समय बचे और उसकी जेब पर ज्यादा बोझ भी न पड़े, ये हमारा लक्ष्य है। मेट्रो और वंदे भारत जैसी आधुनिक रेल सेवाओं का इसी भाव से ही विस्तार किया जा रहा है। दिल्ली-मेरठ नमो भारत रेल, इसका कितना फायदा हो रहा है, ये भी हम सब देख रहे हें। अभी तक नमो भारत, ढाई करोड़ से अधिक लोग सफर कर चुके हैं। दिल्ली-मेरठ के जिस सफर में पहले घंटों लग जाते थे, अब वो सफर मिनटों में ही पूरा हो रहा है।

साथियों,

विकसित भारत के विकसित आधुनिक इंफ्रास्ट्रक्चर पर हमारी सरकार अभूतपूर्व निवेश कर रही है। बीते 11 वर्षों में इंफ्रास्ट्रक्चर का बजट छह गुणा से अधिक बढ़ाया गया है। इन वर्षों में 17 लाख करोड़ रुपये हाईवे और एक्सप्रेसवे पर खर्च किए गए हैं, एक लाख किलोमीटर से अधिक के हाईवे का निर्माण किया गया है। 2014 तक रेलवे में सिर्फ 20 हजार किलोमीटर रूट का बिजलीकरण हुआ था। जबकि 2014 के बाद से 40 हजार किलोमीटर से ज्यादा रेलवे ट्रैक का बिजलीकरण किया गया है। आज ब्रॉडगेज नेटवर्क का लगभग शत-प्रतिशत बिजलीकरण हो चुका है। आज कश्मीर घाटी हो या नॉर्थ ईस्ट की राजधानियां, ये पहली बार रेल नेटवर्क से जुड़ रही हैं। पोर्ट यानी बंदरगाहों की क्षमता, बीते दशक में दोगुने से अधिक हुई है। देश में नदी जलमार्गों की संख्या भी लगातार बढ़ रही है। विकसित भारत के निर्माण के लिए जरूरी हर क्षेत्र में भारत तेज़ी से काम कर रहा है।

साथियों,

विकसित भारत बनाने के लिए सबका प्रयास बहुत ज़रूरी है। ये आवश्यक है कि 140 करोड़ देशवासी कड़े से कड़ा परिश्रम करे, और वैश्विक संकटों का एकजुट होकर सामना करें। अभी जो युद्ध चल रहा है, इससे पैदा हुए संकटों का सामना कैसे करना है, इसके बारे में मैंने संसद में भी विस्तार से बताया है। मेरी कल देश के सभी मुख्यमंत्रियों से भी लंबी चर्चा हुई है और बड़ी सकारात्मक चर्चा हुई है। मैं आज आप सभी जनता-जनार्दन से फिर कहूंगा, मैं देशवासियों से फिर से कहूंगा। हमें शांत मन से, धैर्य के साथ, एकजुटता के साथ, मिल जुलकर के, इस संकट का सामना करना है। ये पूरे विश्व में परेशानी पैदा करने वाला संकट है। हमें अपने देश की सबसे ज्यादा चिंता करनी है। और यही हम भारतीयों की सबसे बड़ी ताकत है। मैं यूपी के, देश के सभी राजनीतिक दलों से भी आग्रहपूर्वक कहना चाहता हूं, विनती पूर्वक कहना चाहता हूं, इस प्रकार के संकट में ऐसी बातें करने से बचें, जो देश के लिए नुकसानदायक हैं। जो भारतीयों के हक में है, जो भारत के हित में है, वही भारत सरकार की नीति और रणनीति है। राजनीति के लिए गलत बयानबाज़ी करने वाले, राजनीतिक बहस में तो कुछ नंबर पा लेंगे, लेकिन देश को नुकसान पहुंचाने वाली हरकतों को देश की जनता कभी माफ नहीं करती। कोरोना के महासंकट के दौरान भी, कुछ लोगों ने अफवाहें फैलाईं, वैक्सीन को लेकर झूठ बोले, ताकि सरकार का काम मुश्किल हो, देश को नुकसान हो। परिणाम क्या हुआ? जनता ने चुनावों के दौरान ऐसी राजनीति को नकार दिया, ठुकरा दिया। मुझे पूरा भरोसा है, कि देश के सभी राजनीतिक दल भी इससे सबक सीखेंगे और देश के एकजुट प्रयासों को वो बल देंगे, ताकत देंगे। इसी आग्रह के साथ, एक बार फिर से उत्तर प्रदेश को इस शानदार एयरपोर्ट के लिए बहुत-बहुत शुभकामनाएं।

मेरे साथ बोलिये-

भारत माता की जय!

वंदे मातरम्!

वंदे मातरम्!

वंदे मातरम्!

वंदे मातरम्!

वंदे मातरम्!

वंदे मातरम्!

वंदे मातरम्!

वंदे मातरम्!

वंदे मातरम्!

बहुत-बहुत धन्यवाद।