ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀਯ ਵਿਦਿਆਲਾ, ਅੰਬਾਲਾ ਕੈਂਟ ਦੀ ਕਲਾਸ 9ਵੀਂ ਦੀ ਵਿਦਿਆਰਥਣ ਸੁਸ਼੍ਰੀ ਇਸ਼ਿਤਾ ਦੁਆਰਾ ‘ਪਰੀਕਸ਼ਾ ਪੇ ਚਰਚਾ 2023 ’ਤੇ ਬਣਾਈ ਗਈ ਪੇਟਿੰਗ ਦੀ ਪ੍ਰਸ਼ੰਸਾ ਕੀਤੀ ਹੈ।
ਕੇਂਦਰੀ ਵਿਦਿਆਲਾ ਸੰਗਠਨ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਬਹੁਤ ਖੂਬ! ਚਿੱਤਰਾਂ ਦੇ ਜ਼ਰੀਏ ਪਰੀਖਿਆ ਦੇ ਸਮੇਂ ਵਿਦਿਆਰਥੀਆਂ ਦੀ ਰੋਜ਼ਾਨਾ ਰੁਟੀਨ ਦੀ ਬਿਹਤਰੀਨ ਪ੍ਰਸਤੁਤੀ।”
#PPC2023: केन्द्रीय विद्यालय क्रं. 4 अम्बाला छावनी में कक्षा 9 की विद्यार्थी कु. इशिता ने परीक्षाओं को लेकर अपने विचारों में कुछ इस तरह रंग भरें हैं।#ExamWarriors
— Kendriya Vidyalaya Sangathan (@KVS_HQ) January 6, 2023
परीक्षा पे चर्चा : 27 जनवरी 2023#ParikshaPeCharcha2023 pic.twitter.com/jfosxlNT1X


