ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਵੀ ਮਾਂ ਦੇ ਚਰਣਾਂ ਵਿੱਚ ਤਹਿ ਦਿਲੋਂ ਸ਼ਰਧਾਂਜਲੀ ਭੇਟ ਕੀਤੀ ਅਤੇ ਰਾਸ਼ਟਰ ਦੇ ਲਈ ਉਨ੍ਹਾਂ ਦੇ ਬ੍ਰਹਮ ਅਸ਼ੀਰਵਾਦ ਦੀ ਕਾਮਨਾ ਕੀਤੀ। ਅਧਿਆਤਮਿਕ ਉਤਸ਼ਾਹ ਅਤੇ ਸਮੂਹਿਕ ਸਦਭਾਵਨਾ ਨਾਲ ਦਿਲੋਂ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਦੀ ਭਲਾਈ, ਬਹਾਦਰੀ ਅਤੇ ਅੰਦਰੂਨੀ ਸ਼ਕਤੀ ਦੇ ਲਈ ਪ੍ਰਾਰਥਨਾ ਕੀਤੀ।
ਐਕਸ ’ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:
“ਦੇਵੀ ਮਾਂ ਦੇ ਚਰਣਾਂ ਵਿੱਚ ਕੋਟਿ-ਕੋਟਿ ਪ੍ਰਣਾਮ! ਉਨ੍ਹਾਂ ਅੱਗੇ ਪ੍ਰਾਰਥਨਾ ਹੈ ਕਿ ਉਹ ਸਾਰਿਆਂ ਨੂੰ ਅਜਿੱਤ ਹਿੰਮਤ ਅਤੇ ਉੱਤਮ ਸਿਹਤ ਦੀ ਅਸੀਸ ਪ੍ਰਦਾਨ ਕਰਨ। ਉਨ੍ਹਾਂ ਦੀ ਕਿਰਪਾ ਨਾਲ ਸਾਰਿਆਂ ਦੇ ਜੀਵਨ ਵਿੱਚ ਆਤਮ-ਵਿਸ਼ਵਾਸ ਦਾ ਸੰਚਾਰ ਹੋਵੇ।
https://www.youtube.com/watch?v=xipST4S094Q”
देवी मां के चरणों में कोटि-कोटि प्रणाम! उनसे प्रार्थना है कि वे सभी को अदम्य साहस और उत्तम स्वास्थ्य का आशीष प्रदान करें। उनकी कृपा से सबके जीवन में आत्मबल का संचार हो।https://t.co/NKZOcdLwqV
— Narendra Modi (@narendramodi) September 28, 2025


