ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੇਂ ਓਸੀਆਈ ਪੋਰਟਲ (OCI Portal) ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ, "ਜ਼ਿਆਦਾ ਸੁਵਿਧਾਵਾਂ ਅਤੇ ਬਿਹਤਰ ਕਾਰਜਸਮਰੱਥਾ ਦੇ ਨਾਲ, ਨਵਾਂ ਓਸੀਆਈ ਪੋਰਟਲ (OCI Portal) ਨਾਗਰਿਕਾਂ ਦੇ ਅਨੁਕੂਲ ਡਿਜੀਟਲ ਸ਼ਾਸਨ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਬੜਾ ਕਦਮ ਹੈ।"
ਭਾਰਤ ਦੇ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੂੰ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
"ਜ਼ਿਆਦਾ ਸੁਵਿਧਾਵਾਂ ਅਤੇ ਬਿਹਤਰ ਕਾਰਜਸਮਰੱਥਾ ਦੇ ਨਾਲ, ਨਵਾਂ ਓਸੀਆਈ ਪੋਰਟਲ (OCI Portal) ਨਾਗਰਿਕ ਅਨੁਕੂਲ ਡਿਜੀਟਲ ਸ਼ਾਸਨ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਬੜਾ ਕਦਮ ਹੈ।"
With enhanced features and improved functionality, the new OCI Portal marks a major step forward in boosting citizen friendly digital governance. https://t.co/aGjMPkDKuW
— Narendra Modi (@narendramodi) May 19, 2025


