ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਾਰਸੀ ਨਵੇਂ ਵਰ੍ਹੇ ਦੇ ਅਵਸਰ ’ਤੇ ਲੋਕਾਂ (ਦੇਸ਼ਵਾਸੀਆਂ) ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਪਾਰਸੀ ਨਵੇਂ ਵਰ੍ਹੇ ਦੀਆਂ ਵਧਾਈਆਂ। ਕਾਮਨਾ ਕਰਦਾ ਹਾਂ ਕਿ ਆਉਣ ਵਾਲਾ ਵਰ੍ਹਾ ਖੁਸ਼ੀ, ਸਮ੍ਰਿੱਧੀ ਅਤੇ ਸਭ ਦੇ ਲਈ ਚੰਗੀ ਸਿਹਤ ਲੈ ਕੇ ਆਵੇ। ਨੌਰੋਜ਼ ਮੁਬਾਰਕ!”
Greetings on Parsi New Year. May the coming year be filled with joy, prosperity and good health. Navroz Mubarak!
— Narendra Modi (@narendramodi) August 16, 2022