ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰਿਆਂ ਦੀ ਮਹਾ ਸਪਤਮੀ ਦੇ ਪਾਵਨ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਮਾਂ ਕਾਲਰਾਤ੍ਰੀ ਤੋਂ ਉਨ੍ਹਾਂ ਦੇ ਸਾਰੇ ਭਗਤਾਂ ਦੇ ਲਈ ਅਸ਼ੀਰਵਾਦ ਵੀ ਮੰਗਿਆ ਹੈ ਅਤੇ ਉਨ੍ਹਾਂ ਨੇ ਮਾਂ ਕਾਲਰਾਤ੍ਰੀ ਦੀ ਉਸਤਤੀ ਦਾ ਪਾਠ(ਪ੍ਰਾਰਥਨਾਵਾਂ ਦਾ ਗਾਇਨ) ਵੀ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
"सुखप्रसन्नवदनां स्मेराननसरोरुहाम्।
एवं सञ्चियन्तयेत्कालरात्रिं सर्वकामसमृद्धिदाम्॥
ਦੇਸ਼ਵਾਸੀਆਂ ਨੂੰ ਨਵਰਾਤ੍ਰਿਆਂ ਦੀ ਮਹਾ ਸਪਤਮੀ ਦੀਆਂ ਮੰਗਲਕਾਮਨਾਵਾਂ। ਮਾਂ ਕਾਲਰਾਤ੍ਰੀ ਦੀ ਕਰੁਣਾ ਅਤੇ ਕ੍ਰਿਪਾ ਨਾਲ ਆਪ ਸਭ ਦਾ ਜੀਵਨ ਪ੍ਰਕਾਸ਼ਮਈ ਅਤੇ ਸੁਖਮਈ ਹੋਵੇ। ਉਨ੍ਹਾਂ ਨਾਲ ਜੁੜੀ ਇੱਕ ਉਸਤਤੀ…"
सुखप्रसन्नवदनां स्मेराननसरोरुहाम्।
— Narendra Modi (@narendramodi) October 2, 2022
एवं सञ्चियन्तयेत्कालरात्रिं सर्वकामसमृद्धिदाम्॥
देशवासियों को नवरात्रि की महासप्तमी की मंगलकामनाएं। मां कालरात्रि की करुणा और कृपा से आप सभी का जीवन ज्योतिर्मय और सुखमय हो। उनसे जुड़ी एक स्तुति… pic.twitter.com/LmISnUREW2


