ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੋਇਲਾ ਬੋਇਸ਼ਾਖ (Poila Boishakh) ਦੇ ਅਵਸਰ ‘ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ।
‘ਐਕਸ’(X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਪੋਇਲਾ ਬੋਇਸ਼ਾਖ ਦੀਆਂ ਸ਼ੁਭਕਾਮਨਾਵਾਂ!"
Greetings on Poila Boishakh! pic.twitter.com/Qw7IJPrR3x
— Narendra Modi (@narendramodi) April 15, 2025


