ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੈਸ਼ਨਲ ਹੈਂਡਲੂਮ ਦਿਵਸ ਦੇ ਅਵਸਰ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਬੁਣਾਈ ਦੀਆਂ ਸਾਡੀਆਂ ਸਮ੍ਰਿੱਧ ਪਰੰਪਰਾਵਾਂ ਦੇ ਉਤਸਵ ਦਾ ਦਿਨ ਹੈ ਜੋ ਸਾਡੇ ਬੁਣਕਰਾਂ ਦੀ ਰਚਨਾਤਮਕ ਕੁਸ਼ਲਤਾ ਨੂੰ ਦਰਸਾਉਂਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਾਨੂੰ ਭਾਰਤ ਦੀ ਹੈਂਡਲੂਮ ਵਿਵਿਧਤਾ ਅਤੇ ਆਜੀਵਿਕਾ ਤੇ ਸਮ੍ਰਿੱਧੀ ਨੂੰ ਹੁਲਾਰਾ ਦੇਣ ਵਿੱਚ ਇਸ ਦੀ ਭੂਮਿਕਾ ‘ਤੇ ਗਰਵ (ਮਾਣ) ਹੈ।
ਸ਼੍ਰੀ ਮੋਦੀ ਨੇ ‘ਐਕਸ’(‘X’) ‘ਤੇ ਇੱਕ ਪੋਸਟ ਵਿੱਚ ਲਿਖਿਆ;
“ਨੈਸ਼ਨਲ ਹੈਂਡਲੂਮ ਦਿਵਸ ‘ਤੇ ਹਾਰਦਿਕ ਸ਼ੁਭਕਾਮਨਾਵਾਂ!
ਅੱਜ ਦਾ ਦਿਨ ਸਾਡੀ ਸਮ੍ਰਿੱਧ ਬੁਣਾਈ ਪਰੰਪਰਾਵਾਂ ਦੇ ਉਤਸਵ ਦਾ ਦਿਨ ਹੈ, ਜੋ ਸਾਡੇ ਲੋਕਾਂ ਦੀ ਰਚਨਾਤਮਕਤਾ ਨੂੰ ਦਰਸਾਉਂਦੀ ਹੈ। ਸਾਨੂੰ ਭਾਰਤ ਦੀ ਹੈਂਡਲੂਮ ਵਿਵਿਧਤਾ ਅਤੇ ਆਜੀਵਿਕਾ ਤੇ ਸਮ੍ਰਿੱਧੀ ਨੂੰ ਹੁਲਾਰਾ ਦੇਣ ਦੀ ਇਸ ਦੀ ਭੂਮਿਕਾ ‘ਤੇ ਗਰਵ (ਮਾਣ) ਹੈ।”
Best wishes on National Handloom Day!
— Narendra Modi (@narendramodi) August 7, 2025
Today is a day to celebrate our rich weaving traditions, which showcase the creativity of our people. We are proud of India’s handloom diversity and its role in furthering livelihoods and prosperity. pic.twitter.com/dHOwbZILCW


