ਟੀਮ ਨੇ ਵਿਸ਼ਵ ਚੈਂਪੀਅਨਸ਼ਿਪਸ ਫਾਈਨਲ ਦੇ ਲਈ ਕੁਆਲੀਫਾਈ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਵਿਸ਼ਵ ਚੈਂਪੀਅਨਸ਼ਿਪਸ ਫਾਈਨਲ (World Championships Final) ਦੇ ਲਈ ਕੁਆਲੀਫਾਈ ਕਰਨ ਵਾਲੀ ਭਾਰਤੀ ਪੁਰਸ਼ 4x400 ਮੀਟਰ ਰਿਲੇਅ ਟੀਮ ਦੇ ਮੈਬਰਾਂ ਅਨਸ,  ਅਮੋਜ ,  ਰਾਜੇਸ਼ ਰਮੇਸ਼ ਅਤੇ ਮੁਹੰਮਦ  ਅਜਮਲ (Anas, Amoj, Rajesh Ramesh and Muhammed Ajmal) ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਐਕਸ (X)  ‘ਤੇ ਆਪਣੇ ਪੋਸਟ ਵਿੱਚ ਕਿਹਾ;

 

“ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪਸ (World Athletics Championships) ਵਿੱਚ ਇਨਕ੍ਰੈਡੀਬਲ (ਸ਼ਾਨਦਾਰ) ਟੀਮਵਰਕ!

ਅਨਸ ,  ਅਮੋਜ ,  ਰਾਜੇਸ਼ ਰਮੇਸ਼ ਅਤੇ ਮੁਹੰਮਦ  ਅਜਮਲ ਨੇ ਪੁਰਸ਼ 4X400 ਮੀਟਰ ਰਿਲੇਅ ਵਿੱਚ ਇੱਕ ਨਵਾਂ ਏਸ਼ਿਆਈ ਰਿਕਾਰਡ ਸਥਾਪਿਤ ਕਰਦੇ ਹੋਏ ਫਾਈਨਲ ਵਿੱਚ ਪ੍ਰਵੇਸ਼  ਕੀਤਾ।

ਇਸ ਨੂੰ ਇੱਕ ਸ਼ਾਨਦਾਰ ਵਾਪਸੀ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ,  ਜੋ ਵਾਸਤਵ ਵਿੱਚ ਭਾਰਤੀ ਐਥਲੈਟਿਕਸ ਦੇ ਲਈ ਇਤਿਹਾਸਿਕ ਹੈ। ”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jo khelega woh khilega, always cheer for Bharat: PM Modi meets India's CWG medallists

Media Coverage

Jo khelega woh khilega, always cheer for Bharat: PM Modi meets India's CWG medallists
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 10 ਅਗਸਤ 2026
August 10, 2026

History, Heritage & High Growth: Why India’s Youth Feel Unstoppable Under PM Modi’s Leadership