ਅਭਿਨੇਤਾ ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਦੇ ਸੰਦੇਸ਼ ਦੀ ਪ੍ਰਸ਼ੰਸਾ ਕੀਤੀ ਅਤੇ ਚੰਗੀ ਸਿਹਤ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ
ਵਿਸ਼ਵ ਸਿਹਤ ਸੰਗਠਨ (WHO) ਸਾਊਥ-ਈਸਟ ਏਸ਼ੀਆ ਨੇ ਨਿਯਮਿਤ ਸਰੀਰਕ ਗਤੀਵਿਧੀ ਅਤੇ ਸੰਤੁਲਿਤ ਪੌਸ਼ਟਿਕ ਆਹਾਰ ਦੇ ਪ੍ਰਧਾਨ ਮੰਤਰੀ ਦੇ ਸੱਦੇ ਦਾ ਉਲੇਖ ਕੀਤਾ
ਦੇਸ਼ ਭਰ ਦੇ ਡਾਕਟਰਾਂ ਅਤੇ ਕਈ ਮਾਹਰਾਂ ਨੇ ਮੋਟਾਪੇ ਦੇ ਖ਼ਿਲਾਫ਼ ਕਾਰਵਾਈ ਦੇ ਪ੍ਰਧਾਨ ਮੰਤਰੀ ਦੇ ਸੱਦੇ ਦਾ ਸਮਰਥਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਮੋਟਾਪੇ ਨਾਲ ਲੜਨ ਅਤੇ ਤੇਲ ਦਾ ਉਪਯੋਗ ਘੱਟ ਕਰਨ ਦਾ ਸੱਦਾ ਦਿੱਤਾ। ਇਸ ਨੂੰ ਡਾਕਟਰਾਂ, ਖਿਡਾਰੀਆਂ ਅਤੇ ਵਿਭਿੰਨ ਖੇਤਰਾਂ ਦੇ ਲੋਕਾਂ ਤੋਂ ਵਿਆਪਕ ਸਮਰਥਨ ਮਿਲਿਆ ਹੈ।

 ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਸਮਾਰੋਹ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਵੇਂ ਦੇਸ਼ ਵਿੱਚ ਮੋਟਾਪੇ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ,  ਜੋ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਮੋਟਾਪੇ ਨਾਲ ਡਾਇਬੀਟੀਜ਼,  ਹਿਰਦੇ ਰੋਗ ਜਿਹੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਫਿਟ ਇੰਡੀਆ ਮੂਵਮੈਂਟ ਦੀ ਚਰਚਾ ਵਿੱਚ ਉਨ੍ਹਾਂ ਨੇ ਸੰਤੁਲਿਤ ਸੇਵਨ (balanced intake) ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕਸਰਤ ਅਤੇ ਆਹਾਰ ਦੇ ਮਹੱਤਵ ਦਾ ਉਲੇਖ ਕੀਤਾ। ਉਨ੍ਹਾਂ ਨੇ ਭੋਜਨ ਵਿੱਚ ਗ਼ੈਰ-ਸਿਹਤਮੰਦ ਚਰਬੀ ਅਤੇ ਤੇਲ ਨੂੰ ਘੱਟ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਰੋਜ਼ਾਨਾ ਤੇਲ ਦੀ ਖਪਤ ਨੂੰ 10% ਘੱਟ ਕਰਨ ਦਾ ਨਵਾਂ ਸੁਝਾਅ ਦਿੱਤਾ।

 ਅਭਿਨੇਤਾ ਅਕਸ਼ੈ ਕੁਮਾਰ ਨੇ ਪ੍ਰਧਾਨ ਮੰਤਰੀ ਦੇ ਸੰਦੇਸ਼ ਦੀ ਪ੍ਰਸ਼ੰਸਾ ਕੀਤੀ ਅਤੇ ਚੰਗੀ ਸਿਹਤ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ।

 

       ਪ੍ਰਧਾਨ ਮੰਤਰੀ ਦੇ ਸੱਦੇ ਦਾ ਸਿਹਤ ਜਗਤ ਨੇ ਬੜੇ ਪੈਮਾਨੇ ‘ਤੇ ਸਮਰਥਨ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਸਾਊਥ-ਈਸਟ ਏਸ਼ੀਆ ਨੇ ਨਿਯਮਿਤ ਸਰੀਰਕ ਗਤੀਵਿਧੀ ਅਤੇ ਸੰਤੁਲਿਤ ਪੌਸ਼ਟਿਕ ਆਹਾਰ ਦੇ ਪ੍ਰਧਾਨ ਮੰਤਰੀ ਦੇ ਸੱਦੇ ਦਾ ਉਲੇਖ ਕੀਤਾ।

 

 ਪੀ. ਡੀ. ਹਿੰਦੂਜਾ ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਗੌਤਮ ਖੰਨਾ ਨੇ ਇਸ ਨੂੰ ਮੋਟਾਪਾ ਅਤੇ ਉਸ ਨਾਲ ਜੁੜੇ ਜੋਖਮਾਂ ਨੂੰ ਘੱਟ ਕਰਨ ਦੇ ਮਹੱਤਵ ‘ਤੇ ਸਮੇਂ ਸਿਰ ਦਿੱਤਾ ਇੱਕ ਸੰਦੇਸ਼ ਦੱਸਿਆ।

 

 ਮਹਾਜਨ ਇਮੇਜਿੰਗ ਐਂਡ ਲੈਬਸ ਦੇ ਸੰਸਥਾਪਕ ਅਤੇ ਚੇਅਰਮੈਨ, ਡਾ. ਹਰਸ਼ ਮਹਾਜਨ ਨੇ ਮੋਟਾਪੇ  ਦੇ ਖ਼ਿਲਾਫ਼ ਲੜਾਈ ਦੇ ਪ੍ਰਧਾਨ ਮੰਤਰੀ ਦੇ ਸੱਦਾ ਦੀ ਸ਼ਲਾਘਾ ਕੀਤੀ।

 

Dr Shuchin Bajaj, Founder Director, Ujala Cygnus Healthcare Services said obesity is a serious challenge which we as a country have to fight immediately and together.

 

 ਉਜਾਲਾ ਸਿਗਨਸ ਹੈਲਥਕੇਅਰ ਸਰਵਿਸਿਜ਼ (Ujala Cygnus Healthcare Services) ਦੇ ਫਾਊਂਡਰ ਡਾਇਰੈਕਟਰ, ਡਾ.  ਸ਼ੁਚਿਨ ਬਜਾਜ  ਨੇ ਕਿਹਾ ਕਿ ਮੋਟਾਪਾ ਇਕ ਗੰਭੀਰ ਚੁਣੌਤੀ ਹੈ,  ਜਿਸ ਦੇ ਖ਼ਿਲਾਫ਼ ਸਾਨੂੰ ਇੱਕ ਦੇਸ਼ ਦੇ ਰੂਪ ਵਿੱਚ ਤੁਰੰਤ ਅਤੇ ਨਾਲ ਮਿਲ ਕੇ ਲੜਨਾ ਹੋਵੇਗਾ।

 

 

 

 

 

 ਕਈ ਹੋਰ ਡਾਕਟਰਾਂ ਨੇ ਭੀ ਮੋਟਾਪੇ ਦੀ ਸਮੱਸਿਆ ਨਾਲ ਨਜਿੱਠਣ ਦੇ ਮਹੱਤਵ ਦੀ ਬਾਤ ਕੀਤੀ।

 

 

 

 

Sportspersons too have spoken in support of the call given by the Prime Minister. Boxer Vijender Singh said that the campaign launched by PM Modi regarding balanced diet, exercise and health is commendable.

 

Fitness coach Mickey Mehta and World Championship bronze medalist boxer Gaurav Bidhuri have also spoken in support of the initiative by the Prime Minister.

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Centre releases Rs 1.09 lakh crore tax devolution; Uttar Pradesh gets biggest share to accelerate development spending

Media Coverage

Centre releases Rs 1.09 lakh crore tax devolution; Uttar Pradesh gets biggest share to accelerate development spending
NM on the go

Nm on the go

Always be the first to hear from the PM. Get the App Now!
...
Governor of Jharkhand meets Prime Minister
August 03, 2026