ਉਨ੍ਹਾਂ ਦੀਆਂ ਕਵਿਤਾਵਾਂ ਤਮਿਲ ਸੱਭਿਆਚਾਰ ਅਤੇ ਸਾਡੀ ਦਾਰਸ਼ਨਿਕ ਵਿਰਾਸਤ ਦਾ ਸਾਰ ਦਰਸਾਉਂਦੀਆਂ ਹਨ : ਪ੍ਰਧਾਨ ਮੰਤਰੀ
ਉਨ੍ਹਾਂ ਦੀਆਂ ਸਿੱਖਿਆਵਾਂ ਧਾਰਮਿਕਤਾ, ਦਇਆ ਅਤੇ ਨਿਆਂ ‘ਤੇ ਜ਼ੋਰ ਦਿੰਦੀਆਂ ਹਨ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਿਰੂਵੱਲੁਵਰ ਦਿਵਸ ‘ਤੇ ਮਹਾਨ ਤਮਿਲ ਦਾਰਸ਼ਨਿਕ, ਕਵੀ ਅਤੇ ਵਿਚਾਰਕ ਤਿਰੂਵੱਲੁਵਰ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਮਹਾਨ ਤਿਰੂਵੱਲੁਵਰ ਦੀਆਂ ਕਵਿਤਾਵਾਂ ਤਮਿਲ ਸੱਭਿਆਚਾਰ ਅਤੇ ਸਾਡੀ ਦਾਰਸ਼ਨਿਕ ਵਿਰਾਸਤ ਦਾ ਸਾਰ ਦਰਸਾਉਂਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਉਨ੍ਹਾਂ ਦੇ ਸਦੀਵੀ ਕਾਰਜ, ਤਿਰੂੱਕੁਰਲ, ਪ੍ਰੇਰਣਾ ਦੀ ਕਿਰਨ ਦੇ ਰੂਪ ਵਿੱਚ ਸਾਡੇ ਨਾਲ ਹਨ ਅਤੇ ਇਹ ਕਈ ਮੁੱਦਿਆਂ 'ਤੇ ਗਹਿਰੀ ਸਮਝ ਪ੍ਰਦਾਨ ਕਰਦਾ ਹੈ।"

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

 “ਤਿਰੂਵੱਲੁਵਰ ਦਿਵਸ ‘ਤੇ, ਅਸੀਂ ਆਪਣੇ ਦੇਸ਼ ਦੇ ਮਹਾਨਤਮ ਦਾਰਸ਼ਨਿਕਾਂ, ਕਵੀਆਂ ਅਤੇ ਵਿਚਾਰਕਾਂ ਵਿੱਚੋਂ ਇੱਕ, ਮਹਾਨ ਤਿਰੂਵੱਲੁਵਰ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੀਆਂ ਕਵਿਤਾਵਾਂ ਤਮਿਲ ਸੱਭਿਆਚਾਰ ਅਤੇ ਸਾਡੀ ਦਾਰਸ਼ਨਿਕ ਵਿਰਾਸਤ ਦਾ ਸਾਰ ਦਰਸਾਉਂਦੀਆਂ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਧਾਰਮਿਕਤਾ, ਦਇਆ ਅਤੇ ਨਿਆਂ ‘ਤੇ ਜ਼ੋਰ ਦਿੰਦੀਆਂ ਹਨ। ਉਨ੍ਹਾਂ ਦੇ ਸਦੀਵੀ ਕਾਰਜ, ਤਿਰੂੱਕੁਰਲ, ਪ੍ਰੇਰਣਾ ਦੀ ਕਿਰਨ ਦੇ ਰੂਪ ਵਿੱਚ ਸਾਡੇ ਨਾਲ ਹਨ, ਜੋ ਕਈ ਮੁੱਦਿਆਂ 'ਤੇ ਗਹਿਰੀ ਸਮਝ ਪ੍ਰਦਾਨ ਕਰਦੀਆਂ ਹਨ। ਅਸੀਂ ਆਪਣੇ ਸਮਾਜ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਅਣਥੱਕ ਮਿਹਨਤ ਕਰਨਾ ਜਾਰੀ ਰੱਖਾਂਗੇ।"

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi at BRICS summit: Dismantle ‘pyramid of privilege’ to make Global South a ‘rule-shaper’

Media Coverage

PM Modi at BRICS summit: Dismantle ‘pyramid of privilege’ to make Global South a ‘rule-shaper’
NM on the go

Nm on the go

Always be the first to hear from the PM. Get the App Now!
...
ਲ ਮੀਡੀਆ ਕੌਰਨਰ 12 ਸਤੰਬਰ 2026
September 12, 2026

President Putin, Partners, and a Photograph: How PM Modi Turned BRICS Into India’s Showcase

16 Crore Domestic Flyers. ₹22 Lakh Crore Tourism. The Holiday Stayed Home.