|
ਲਡ਼ੀ ਨੰਬਰ |
ਸਿਰਲੇਖ |
ਸੰਖੇਪ ਵੇਰਵਾ |
|
1 |
ਰੱਖਿਆ ਅਤੇ ਸੁਰੱਖਿਆ ਸਹਿਯੋਗ ਬਾਰੇ ਸਾਂਝਾ ਐਲਾਨਨਾਮਾ (ਜੇਡੀਡੀਐੱਸਸੀ) |
ਇਹ ਮੌਜੂਦਾ ਸਾਂਝੇ ਸੁਰੱਖਿਆ ਐਲਾਨਨਾਮੇ (2009) ਦਾ ਨਵੀਨੀਕਰਨ ਕਰਦਾ ਹੈ। ਇਸ ਵਿੱਚ ਫੌਜਾਂ ਦੇ ਆਪਸੀ ਤਾਲਮੇਲ, ਸਮਰੱਥਾ ਨਿਰਮਾਣ, ਸਮੁੰਦਰੀ ਖੇਤਰ, ਰੱਖਿਆ ਉਦਯੋਗਿਕ ਸਹਿਯੋਗ, ਸਾਈਬਰ ਸੁਰੱਖਿਆ ਅਤੇ ਤਕਨਾਲੋਜੀ, ਅੱਤਵਾਦ ਵਿਰੋਧੀ ਉਪਾਵਾਂ, ਰੱਖਿਆ ਜੋਖਮ ਪ੍ਰਬੰਧਨ (ਐੱਚਏਡੀਆਰ), ਅਤੇ ਯੂਐੱਨਸੀਐੱਲਓਐੱਸ, ਆਸੀਆਨ, ਪੀਆਈਐੱਫ, ਆਈਓਆਰਏ ਵਿੱਚ ਏਕੀਕ੍ਰਿਤ ਪਹੁੰਚ ਨੂੰ ਸਹਿਯੋਗ ਦੇ ਖੇਤਰਾਂ ਵਜੋਂ ਪਛਾਣਿਆ ਗਿਆ ਹੈ। |
|
2 |
ਸਮੁੰਦਰੀ ਸੁਰੱਖਿਆ ਸਹਿਯੋਗ ਢਾਂਚਾ (ਐੱਮਐੱਸਸੀਆਰ) |
ਜਾਣਕਾਰੀ ਸਾਂਝੀ ਕਰਨ, ਸਮਰੱਥਾ ਵਿਕਾਸ ਅਤੇ ਕਾਰਜਸ਼ੀਲ ਤਾਲਮੇਲ ਨੂੰ ਉਤਸ਼ਾਹਿਤ ਕਰਕੇ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਵਧਾਉਂਦਾ ਹੈ। |
|
3 |
ਊਰਜਾ ਸੁਰੱਖਿਆ ਬਾਰੇ ਭਾਰਤ-ਆਸਟ੍ਰੇਲੀਆ ਦਾ ਸਾਂਝਾ ਬਿਆਨ |
ਭੂ-ਰਾਜਨੀਤਿਕ ਤਣਾਅ ਦੇ ਮੱਦੇਨਜ਼ਰ ਊਰਜਾ ਸੁਰੱਖਿਆ ਪ੍ਰਤੀ ਦੋਵਾਂ ਦੇਸ਼ਾਂ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। |
|
4 |
ਭਾਰਤ-ਆਸਟ੍ਰੇਲੀਆ ਸਿਵਲ ਪ੍ਰਮਾਣੂ ਸਮਝੌਤੇ ਦੇ ਪ੍ਰਬੰਧਕੀ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣਾ |
ਇਹ ਪ੍ਰਬੰਧ 2014 ਵਿੱਚ ਦਸਤਖਤ ਕੀਤੇ ਗਏ ਭਾਰਤ-ਆਸਟ੍ਰੇਲੀਆ ਸਿਵਲ ਪ੍ਰਮਾਣੂ ਸਮਝੌਤਾ ਲਾਗੂ ਕਰਦਾ ਹੈ ਅਤੇ ਆਸਟ੍ਰੇਲੀਆ ਤੋਂ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਦੇ ਯੋਗ ਬਣਾਉਂਦਾ ਹੈ। |
|
5 |
ਸਾਈਬਰ, ਅਹਿਮ ਤਕਨਾਲੋਜੀਆਂ ਅਤੇ ਸਪਲਾਈ ਚੇਨਜ਼ ਲਈ ਆਸਟ੍ਰੇਲੀਆ-ਭਾਰਤ ਭਾਈਵਾਲੀ (ਪੀਏਸੀਟੀਐੱਸ) |
ਇਹ ਸਾਈਬਰ ਅਤੇ ਸਾਈਬਰ-ਸਮਰੱਥ ਅਹਿਮ ਤਕਨਾਲੋਜੀ ਸਹਿਯੋਗ ਬਾਰੇ 2020 ਦੇ ਢਾਂਚਾਗਤ ਸਮਝੌਤੇ ’ਤੇ ਆਧਾਰਿਤ ਹੈ। ਇਸ ਦਾ ਉਦੇਸ਼ ਰਾਸ਼ਟਰੀ ਅਤੇ ਖੇਤਰੀ ਸੁਰੱਖਿਆ ਨੂੰ ਸਮਰਥਨ ਦੇਣਾ, ਅਹਿਮ ਸਪਲਾਈ ਚੇਨਜ਼ ਨੂੰ ਵਧੇਰੇ ਅਨੁਕੂਲ ਬਣਾਉਣ ਲਈ ਸਹਿਯੋਗ ਨੂੰ ਹੁਲਾਰਾ ਦੇਣਾ ਅਤੇ ਅਹਿਮ ਤਕਨਾਲੋਜੀਆਂ, ਸਾਈਬਰ ਸੁਰੱਖਿਆ ਅਤੇ ਡਿਜੀਟਲ ਅਨੁਕੂਲਤਾ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। |
|
6 |
ਇੰਡੀਅਨ ਕੋਸਟ ਗਾਰਡ (ਆਈਸੀਜੀ) ਅਤੇ ਆਸਟ੍ਰੇਲੀਆ ਦੀ ਮੈਰੀਟਾਈਮ ਬਾਰਡਰ ਕਮਾਂਡ (ਐੱਮਬੀਸੀ) ਵਿਚਕਾਰ ਸਮਝੌਤਾ ਪੱਤਰ |
ਆਈਸੀਜੀ ਅਤੇ ਐੱਮਬੀਸੀ ਵਿਚਕਾਰ ਸਮੁੰਦਰੀ ਕਾਨੂੰਨ ਲਾਗੂ ਕਰਨ, ਖੇਤਰੀ ਜਾਗਰੂਕਤਾ ਅਤੇ ਸਮੁੰਦਰੀ ਸਰਹੱਦੀ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਸਥਾਪਤ ਕਰਦਾ ਹੈ। |
|
7 |
ਆਸਟ੍ਰੇਲੀਆ ਨੇ 2028-29 ਲਈ ਆਸਟ੍ਰੇਲੀਆ ਦੇ ਡਿਫੈਂਸ ਕਾਲਜ ਵਿੱਚ ਭਾਰਤੀ ਫੌਜੀ ਇੰਸਟ੍ਰਕਟਰ ਲਈ ਸੱਦਾ ਭੇਜਿਆ ਹੈ |
ਸਾਲ 2028-29 ਵਿੱਚ ਆਸਟ੍ਰੇਲੀਆ ਦੇ ਡਿਫੈਂਸ ਕਾਲਜ ਵਿੱਚ ਇੱਕ ਭਾਰਤੀ ਫੌਜੀ ਇੰਸਟ੍ਰਕਟਰ ਦੀ ਤਾਇਨਾਤੀ ਦਾ ਐਲਾਨ ਕੀਤਾ ਗਿਆ। |
|
8 |
ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਅਤੇ ਪੱਛਮੀ ਆਸਟ੍ਰੇਲੀਆ ਸਰਕਾਰ ਦੇ ਤਕਨੀਕੀ ਅਤੇ ਉੱਚ ਸਿੱਖਿਆ ਮੰਤਰਾਲੇ (ਟੀਏਐੱਫਈ) ਵਿਚਕਾਰ ਮਾਈਨਿੰਗ ਅਤੇ ਮਾਈਨਿੰਗ ਉਪਕਰਨਾੰ, ਤਕਨਾਲੋਜੀ ਅਤੇ ਸੇਵਾਵਾਂ (ਐੱਮਈਟੀਐੱਸ) ਵਿੱਚ ਉੱਤਮਤਾ ਕੇਂਦਰ ਸਥਾਪਤ ਕਰਨ ਲਈ ਸਮਝੌਤਾ ਪੱਤਰ ’ਤੇ ਦਸਤਖਤ ਕੀਤੇ |
ਭੁਵਨੇਸ਼ਵਰ ਸਥਿਤ ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਚਿਊਟ (ਐੱਨਐੱਸਟੀਆਈ) ਵਿੱਚ ਮਾਈਨਿੰਗ ਉਪਕਰਣਾਂ, ਤਕਨਾਲੋਜੀ ਅਤੇ ਸੇਵਾਵਾਂ ਦੇ ਖੇਤਰ ਵਿੱਚ ਇੱਕ ਉੱਤਮਤਾ ਕੇਂਦਰ ਸਥਾਪਤ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਮਾਈਨਿੰਗ ਕਾਰਜਾਂ, ਖਾਣ ਸੁਰੱਖਿਆ, ਖਣਿਜ ਪ੍ਰੋਸੈਸਿੰਗ, ਖਾਣ ਮਸ਼ੀਨਰੀ ਆਦਿ ਉਪ-ਖੇਤਰਾਂ ਵਿੱਚ ਅਕਾਦਮਿਕ ਉੱਤਮਤਾ ਕੇਂਦਰ ਵਿਕਸਿਤ ਕਰਨਾ ਹੈ। ਇਸ ਨਾਲ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਅਤੇ ਪੱਛਮੀ ਆਸਟ੍ਰੇਲੀਆ ਦੇ ਟੀਏਐੱਫਈ ਵਿਚਕਾਰ ਵਿਦਿਆਰਥੀਆਂ/ਸਿਖਿਆਰਥੀਆਂ ਦਾ ਵਟਾਂਦਰਾ ਸੰਭਵ ਹੋ ਸਕੇਗਾ। |
|
9 |
ਫਲਿੰਡਰਜ਼ ਯੂਨੀਵਰਸਿਟੀ ਨੂੰ ਭਾਰਤ (ਬੈਂਗਲੁਰੂ) ਵਿੱਚ ਆਪਣਾ ਕੈਂਪਸ ਸਥਾਪਤ ਕਰਨ ਲਈ ਲੈਟਰ ਆਫ਼ ਇੰਟੈਂਟ (ਐੱਲਓਆਈ) ਸੌਂਪਣਾ |
ਇਸ ਨਾਲ ਬੈਂਗਲੁਰੂ ਵਿੱਚ ਫਲਿੰਡਰਜ਼ ਯੂਨੀਵਰਸਿਟੀ ਦਾ ਕੈਂਪਸ ਸਥਾਪਤ ਕਰਨਾ ਸੰਭਵ ਹੋ ਸਕੇਗਾ। |
|
10 |
ਰਾਸ਼ਟਰੀ ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਪ੍ਰੀਸ਼ਦ (ਐੱਨਸੀਵੀਈਟੀ) ਅਤੇ ਆਸਟ੍ਰੇਲੀਆ ਦੀ ਸਕਿੱਲ ਕੁਆਲਿਟੀ ਅਥਾਰਟੀ (ਏਐੱਸਕਿਊਏ) ਵਿਚਕਾਰ ਲੈਟਰ ਆਫ ਇੰਟੈਂਟ ’ਤੇ ਦਸਤਖਤ |
ਇਹ ਤਕਨੀਕੀ ਅਤੇ ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ (ਟੀਵੀਈਟੀ) ਵਿੱਚ ਗੁਣਵੱਤਾ ਭਰੋਸੇ ਦੀ ਮਹੱਤਤਾ ਨੂੰ ਸਵੀਕਾਰ ਕਰਦਾ ਹੈ। ਇਹ ਵੋਕੇਸ਼ਨਲ ਟਰੇਨਿੰਗ ਪ੍ਰਣਾਲੀਆਂ ਵਿੱਚ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰੇਗਾ, ਤਰਜੀਹੀ ਖੇਤਰਾਂ ਵਿੱਚ ਵੋਕੇਸ਼ਨਲ ਮਿਆਰਾਂ ਦੇ ਸਹਿ-ਵਿਕਾਸ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰੇਗਾ ਅਤੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ, ਕਰਮਚਾਰੀਆਂ ਦੇ ਵਟਾਂਦਰੇ, ਸਾਂਝੀਆਂ ਵਰਕਸ਼ਾਪਾਂ/ਖੋਜ ਨਾਲ ਜੁੜੀਆਂ ਗਤੀਵਿਧੀਆਂ ਨੂੰ ਸਮਰੱਥ ਬਣਾਏਗਾ। |
|
11 |
ਭਾਰਤੀ ਕਲਾਕ੍ਰਿਤੀਆਂ ਦੀ ਵਾਪਸੀ |
ਭਾਰਤ ਦੀਆਂ 3 ਪੁਰਾਤਨ ਚੀਜ਼ਾਂ ਵਾਪਸ ਲਿਆਂਦੀਆਂ ਗਈਆਂ: |
|
12 |
ਰੂਫਟੌਪ ਸੋਲਰ ਟ੍ਰੇਨਿੰਗ ਅਕੈਡਮੀ ਦਾ ਸੰਚਾਲਨ |
ਇਹ ਪ੍ਰੋਜੈਕਟ ਗਾਂਧੀਨਗਰ ਸਥਿਤ ਪੰਡਿਤ ਦੀਨਦਿਆਲ ਐਨਰਜੀ ਯੂਨੀਵਰਸਿਟੀ ਵਿੱਚ ਜਲਵਾਯੂ ਪਰਿਵਰਤਨ, ਵਾਤਾਵਰਨ ਅਤੇ ਜਲ ਵਿਭਾਗ (ਡੀਸੀਈਈਡਬਲਯੂ), ਭਾਰਤ ਦੀ ਗ੍ਰੀਨ ਜੌਬਜ਼ ਸੈਕਟਰ ਸਕਿੱਲ ਕੌਂਸਲ (ਐੱਸਐੱਸਸੀਜੀਜੇ) ਅਤੇ ਰੀ-ਨਿਊ ਦੇ ਸਹਿਯੋਗ ਨਾਲ ਸਥਾਪਿਤ ਅਤੇ ਸੰਚਾਲਿਤ ਕੀਤਾ ਗਿਆ ਹੈ। ਇਸ ਦਾ ਉਦੇਸ਼ 2000 ਔਰਤਾਂ ਅਤੇ ਨੌਜਵਾਨਾਂ ਨੂੰ ਸੋਲਰ ਟੈਕਨੀਸ਼ੀਅਨ/ਇੰਸਟਾਲਰ/ਸਹਾਇਕ ਵਜੋਂ ਸਿਖਲਾਈ ਦੇਣਾ ਹੈ। ਇਹ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਜਨਵਰੀ 2024 ਵਿੱਚ ਸ਼ੁਰੂ ਕੀਤੀ ਗਈ ‘ਪੀਐੱਮ ਸੂਰਿਆ ਘਰ ਯੋਜਨਾ’ ਅਤੇ ਭਾਰਤ ਦੇ ਹਰੀ ਊਰਜਾ (ਗ੍ਰੀਨ ਐਨਰਜੀ) ਸਫ਼ਰ ਵਿੱਚ ਸਹਿਯੋਗ ਕਰਦੀ ਹੈ। |
|
13 |
ਆਸਟ੍ਰੇਲੀਆ-ਕੈਨੇਡਾ-ਭਾਰਤ ਤਕਨਾਲੋਜੀ ਅਤੇ ਨਵੀਨਤਾ (ਏਸੀਆਈਟੀਆਈ) ਭਾਈਵਾਲੀ ਤਹਿਤ ਸਮਝੌਤਾ ਪੱਤਰ |
ਆਸਟ੍ਰੇਲੀਆ-ਕੈਨੇਡਾ-ਭਾਰਤ ਤਕਨਾਲੋਜੀ ਅਤੇ ਨਵੀਨਤਾ (ਏਸੀਆਈਟੀਆਈ) ਭਾਈਵਾਲੀ ਤਹਿਤ ਉੱਭਰਦੀਆਂ ਤਕਨਾਲੋਜੀਆਂ ਅਤੇ ਨਵੀਨਤਾ ਵਿੱਚ ਤਿਕੋਣੇ ਸਹਿਯੋਗ ਨੂੰ ਹੁਲਾਰਾ ਦੇਣਾ ਇਸ ਦਾ ਉਦੇਸ਼ ਹੈ। |
|
14 |
ਜੀਓਸਾਇੰਸ ਆਸਟ੍ਰੇਲੀਆ (ਜੀਏ) ਅਤੇ ਭਾਰਤੀ ਭੂ-ਵਿਗਿਆਨਕ ਸਰਵੇਖਣ (ਜੀਐੱਸਆਈ) ਵਿਚਕਾਰ ਸਮਝੌਤਾ ਪੱਤਰ |
ਇਹ ਪ੍ਰੋਜੈਕਟ ਸਾਲ 2015 ਵਿੱਚ ਦਸਤਖਤ ਕੀਤੇ ਗਏ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਬਾਰੇ ਸਮਝੌਤਾ ਪੱਤਰ ’ਤੇ ਆਧਾਰਿਤ ਹੈ। ਇਸ ਦਾ ਉਦੇਸ਼ ਉੱਨਤ ਖੋਜ ਤਰੀਕਿਆਂ ਨੂੰ ਅਪਣਾਉਣਾ, ਸਮਰੱਥਾ ਨਿਰਮਾਣ ਅਤੇ ਹੁਨਰ ਵਿਕਾਸ ਕਰਨਾ ਅਤੇ ਜੀਐੱਸਆਈ ਦੇ ਬੁਨਿਆਦੀ ਢਾਂਚੇ ਦੇ ਤਕਨੀਕੀ ਅੱਪਗ੍ਰੇਡੇਸ਼ਨ ਅਤੇ ਆਧੁਨਿਕੀਕਰਨ ਨੂੰ ਸਮਰੱਥ ਬਣਾਉਣਾ ਹੈ। |
|
15 |
ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਅਤੇ ਆਈਪੀ ਆਸਟ੍ਰੇਲੀਆ ਵਿਚਕਾਰ ਰਵਾਇਤੀ ਗਿਆਨ ਡਿਜੀਟਲ ਲਾਇਬ੍ਰੇਰੀ ਤੱਕ ਪਹੁੰਚ ਸਮਝੌਤਾ |
ਆਈਪੀ ਆਸਟ੍ਰੇਲੀਆ ਨੂੰ ਰਵਾਇਤੀ ਗਿਆਨ ਡਿਜੀਟਲ ਲਾਇਬ੍ਰੇਰੀ (ਟੀਕੇਡੀਐੱਲ) ਡੇਟਾਬੇਸ ਤੱਕ ਪਹੁੰਚ ਦਿੰਦਾ ਹੈ। |
|
16 |
ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਅਤੇ ਮੈਲਬਰਨ ਯੂਨੀਵਰਸਿਟੀ ਵਿਚਕਾਰ ਸਮਝੌਤਾ ਪੱਤਰ |
ਇਹ ਪ੍ਰੋਗਰਾਮ ਭਵਿੱਖ ਵਿੱਚ ਸਹਿਯੋਗ ਲਈ ਦੋਵਾਂ ਸੰਸਥਾਵਾਂ ਵਿਚਕਾਰ ਸਬੰਧ ਸਥਾਪਤ ਕਰਦਾ ਹੈ, ਜਿਸ ਵਿੱਚ ਡਰੱਗ ਟਾਰਗੇਟ ਪਛਾਣ ਦੀ ਦਿਸ਼ਾ ਵਿੱਚ ਸਹਿਯੋਗੀ ਖੋਜ ਪ੍ਰੋਗਰਾਮ, ਸਿਖਲਾਈ ਪ੍ਰੋਗਰਾਮ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮ ਸ਼ਾਮਲ ਹਨ। |
|
17 |
ਸੱਤਿਆਜੀਤ ਰੇਅ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ (ਐੱਸਆਰਐੱਫਟੀਆਈ), ਕੋਲਕਾਤਾ ਅਤੇ ਗ੍ਰਿਫਿਥ ਫਿਲਮ ਸਕੂਲ, ਸਾਊਥ ਬ੍ਰਿਸਬੇਨ, ਆਸਟ੍ਰੇਲੀਆ ਵਿਚਕਾਰ ਸਮਝੌਤਾ ਪੱਤਰ (ਐੱਮਓਯੂ) |
ਸਹਿਯੋਗ ਲਈ ਅਨੁਕੂਲ ਅਤੇ ਖੁੱਲ੍ਹਾ ਢਾਂਚਾ ਸਥਾਪਤ ਕਰਨਾ, ਜਿਸ ਵਿੱਚ ਸਾਂਝੀਆਂ ਅਕਾਦਮਿਕ ਗਤੀਵਿਧੀਆਂ ਅਤੇ ਵਰਕਸ਼ਾਪਾਂ, ਸਿਨੇਮਾ ਅਤੇ ਸਬੰਧਤ ਖੇਤਰਾਂ ਵਿੱਚ ਸਾਂਝੇ ਪ੍ਰੋਜੈਕਟਾਂ ਦਾ ਵਿਕਾਸ ਅਤੇ ਥੋੜ੍ਹੇ ਸਮੇਂ ਦੀਆਂ ਵਰਕਸ਼ਾਪਾਂ ਜਾਂ ਸਮਰ ਸਕੂਲਾਂ ’ਤੇ ਸਹਿਯੋਗ ਸ਼ਾਮਲ ਹੈ। |
|
18 |
ਵਿਕਟੋਰੀਆ ਯੂਨੀਵਰਸਿਟੀ ਨੂੰ ਮਨਜ਼ੂਰੀ ਪੱਤਰ ਸੌਂਪਣਾ |
ਇਹ ਮਨਜ਼ੂਰੀ ਪੱਤਰ ਵਿਕਟੋਰੀਆ ਯੂਨੀਵਰਸਿਟੀ ਨੂੰ ਗੁਰੂਗ੍ਰਾਮ ਵਿੱਚ ਆਪਣਾ ਕੈਂਪਸ ਸਥਾਪਤ ਕਰਨ ਅਤੇ ਚਲਾਉਣ ਦੀ ਇਜਾਜ਼ਤ ਦਿੰਦਾ ਹੈ। |
From Free Coaching to 400+ Space Startups — India’s Atmanirbhar Leap Under PM Modi
Festive hiring is gaining momentum across Tier-II and Tier-III cities, reflecting rising employment opportunities beyond major metros. 🇮🇳💼
— Aashima (@Aashimaasingh) August 23, 2026
A positive sign of broader economic growth and inclusive development under PM Modi Ji’s leadership. pic.twitter.com/HtwFP130LX
PM Modi Ji’s free online coaching mission is expanding access to quality education and creating new opportunities for students. 🇮🇳📚
— Shivam Kumar (@Shivamkumar0072) August 23, 2026
A meaningful step towards digital inclusion, equal opportunity and greater social mobility.https://t.co/XmND2P1IPg
India approves ₹7,000 crore LPG pipeline expansion across six states, strengthening energy infrastructure and improving access to clean cooking fuel. 🇮🇳 A welcome step towards energy security and better connectivity. Appreciation to PM Modi Ji’s vision for inclusive development. pic.twitter.com/SjJydI0J8k
— Prerna Sharma (@PrernaS99946384) August 23, 2026
India Post’s drone delivery pilot in Himachal Pradesh and Assam marks a major leap in last-mile connectivity. 🇮🇳🚁
— अमित राजपूत (@Amitraj29956693) August 23, 2026
Kudos to PM Modi Ji’s vision of using technology to reach remote communities faster and more efficiently. pic.twitter.com/Un1KcTY9e5
AI job opportunities in India have surged 51%, with skills-first hiring and growing demand in Tier-2 cities reshaping the workforce. A promising sign of India’s evolving talent landscape and its journey towards a future-ready economy under PM @narendramodi Ji’s leadership. pic.twitter.com/Cidd3JBhII
— Happy Samal (@Samal_Happy) August 23, 2026
On National Space Day, PM Modi Ji celebrates India’s remarkable journey in space and the nation’s growing capabilities in exploration and innovation. Aspirational leadership inspiring a new generation to reach for the stars and build a stronger space ecosystem. pic.twitter.com/dDW5zyTMEA
— Radhika (@Radhika877014) August 23, 2026
India’s growth story continues to gain global attention. 🇮🇳 With strong GDP growth, rising investment, expanding manufacturing and world-class digital infrastructure, PM Modi Ji’s reform-led vision is powering India towards a stronger, more self-reliant future
— Harshit (@Harshit80048226) August 23, 2026
PM Modi’s vision 4d🇮🇳 space sect focuses on transforming a state-run program into a vibrant, commercial &globally competitive ecosystem. By opening doors 2pvt enterprises,boosting youth-led innovation &aiming 4self-reliance by 2047, d strategy turns 🇮🇳 into a maj global space hub
— Rukmani Varma 🇮🇳 (@pointponder) August 23, 2026


