ਸਹਿਮਤੀ ਪੱਤਰ/ ਸਮਝੌਤੇ / ਦਸਤਾਵੇਜ਼

ਲੜੀ ਨੰਬਰ:

ਦਸਤਾਵੇਜ਼ ਦਾ ਸਿਰਲੇਖ

ਦਸਤਾਵੇਜ਼ ਦੇ ਆਦਾਨ-ਪ੍ਰਦਾਨ ਲਈ ਮਲੇਸ਼ੀਆਈ ਪੱਖ ਤੋਂ ਪ੍ਰਤੀਨਿਧ

ਦਸਤਾਵੇਜ਼ ਦੇ ਆਦਾਨ-ਪ੍ਰਦਾਨ ਲਈ ਭਾਰਤੀ  ਪੱਖ ਤੋਂ ਪ੍ਰਤੀਨਿਧ

1.

ਭਾਰਤ ਗਣਰਾਜ ਦੀ ਸਰਕਾਰ ਅਤੇ ਮਲੇਸ਼ੀਆ ਸਰਕਾਰ ਵਿਚਕਾਰ ਆਡੀਓ-ਵਿਜ਼ੂਅਲ ਸਹਿ-ਨਿਰਮਾਣ ਇਕਰਾਰਨਾਮਾ

ਦਾਤੋ' ਸੇਰੀ ਉਤਾਮਾ ਹਾਜੀ ਮੁਹੰਮਦ ਹਾਜੀ ਹਸਨ, ਵਿਦੇਸ਼ ਮੰਤਰੀ, ਮਲੇਸ਼ੀਆ

ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ, ਭਾਰਤ

2.

ਆਫ਼ਤ ਪ੍ਰਬੰਧਨ ਵਿੱਚ ਸਹਿਯੋਗ ਬਾਰੇ ਮਲੇਸ਼ੀਆ ਸਰਕਾਰ ਅਤੇ ਭਾਰਤ ਗਣਰਾਜ ਦੀ ਸਰਕਾਰ ਵਿਚਕਾਰ ਸਮਝੌਤਾ 

ਦਾਤੋ' ਸੇਰੀ ਉਤਾਮਾ ਹਾਜੀ ਮੁਹੰਮਦ ਹਾਜੀ ਹਸਨ, ਵਿਦੇਸ਼ ਮੰਤਰੀ, ਮਲੇਸ਼ੀਆ

ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ, ਭਾਰਤ

3.

ਭ੍ਰਿਸ਼ਟਾਚਾਰ ਵਿਰੁੱਧ ਲੜਨ ਅਤੇ ਇਸ ਨੂੰ ਰੋਕਣ ਵਿੱਚ ਸਹਿਯੋਗ ਬਾਰੇ ਮਲੇਸ਼ੀਆ ਸਰਕਾਰ ਅਤੇ ਭਾਰਤ ਗਣਰਾਜ ਦੀ ਸਰਕਾਰ ਵਿਚਕਾਰ ਸਮਝੌਤਾ

ਦਾਤੋ' ਸੇਰੀ ਉਤਾਮਾ ਹਾਜੀ ਮੁਹੰਮਦ ਹਾਜੀ ਹਸਨ, ਵਿਦੇਸ਼ ਮੰਤਰੀ, ਮਲੇਸ਼ੀਆ

ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ, ਭਾਰਤ

4.

ਭਾਰਤ ਗਣਰਾਜ ਦੀ ਸਰਕਾਰ ਅਤੇ ਮਲੇਸ਼ੀਆ ਸਰਕਾਰ ਵਿਚਕਾਰ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਸਹਿਯੋਗ ਬਾਰੇ ਸਮਝੌਤਾ ਪੱਤਰ 

ਦਾਤੋ' ਸੇਰੀ ਉਤਾਮਾ ਹਾਜੀ ਮੁਹੰਮਦ ਹਾਜੀ ਹਸਨ, ਵਿਦੇਸ਼ ਮੰਤਰੀ, ਮਲੇਸ਼ੀਆ

ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ, ਭਾਰਤ

5.

ਭਾਰਤ ਗਣਰਾਜ ਦੀ ਸਰਕਾਰ ਅਤੇ ਮਲੇਸ਼ੀਆ ਸਰਕਾਰ ਵਿਚਕਾਰ ਸੈਮੀਕੰਡਕਟਰ ਦੇ ਖੇਤਰ ਵਿੱਚ ਸਹਿਯੋਗ ਬਾਰੇ ਨੋਟਿਸ ਦਾ ਆਦਾਨ-ਪ੍ਰਦਾਨ 

ਦਾਤੋ' ਸੇਰੀ ਉਤਾਮਾ ਹਾਜੀ ਮੁਹੰਮਦ ਹਾਜੀ ਹਸਨ, ਵਿਦੇਸ਼ ਮੰਤਰੀ, ਮਲੇਸ਼ੀਆ

ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ, ਭਾਰਤ

6.

ਇੰਟਰਨੈਸ਼ਨਲ ਬਿਗ ਕੈਟਸ ਅਲਾਇੰਸ ਬਾਰੇ ਫਰੇਮਵਰਕ ਇਕਰਾਰਨਾਮਾ

ਦਾਤੋ' ਸੇਰੀ ਉਤਾਮਾ ਹਾਜੀ ਮੁਹੰਮਦ ਹਾਜੀ ਹਸਨ, ਵਿਦੇਸ਼ ਮੰਤਰੀ, ਮਲੇਸ਼ੀਆ

ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ, ਭਾਰਤ

7.

ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ), ਭਾਰਤ ਗਣਰਾਜ ਅਤੇ ਸੋਸ਼ਲ ਸਕਿਓਰਿਟੀ ਆਰਗੇਨਾਈਜ਼ੇਸ਼ਨ (ਪੀਈਆਰਕੇਈਐੱਸਓ)  ਵਿਚਕਾਰ ਮਲੇਸ਼ੀਆ ਵਿੱਚ ਬੀਮਾਯੁਕਤ ਵਿਅਕਤੀਆਂ ਵਜੋਂ ਭਾਰਤੀ ਨਾਗਰਿਕਾਂ ਲਈ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਬਾਰੇ ਸਹਿਯੋਗ ਪੱਤਰ

ਦਾਤੋ' ਸ਼੍ਰੀ ਅਮਰਾਨ ਮੁਹੰਮਦ ਜ਼ਿਨ, ਸਕੱਤਰ-ਜਨਰਲ,

ਵਿਦੇਸ਼ ਮੰਤਰਾਲਾ, ਮਲੇਸ਼ੀਆ

ਸ਼੍ਰੀ ਪੀ. ਕੁਮਾਰਨ, ਸਕੱਤਰ (ਪੂਰਬ), ਵਿਦੇਸ਼ ਮੰਤਰਾਲਾ, ਭਾਰਤ

8.

ਭਾਰਤ ਗਣਰਾਜ ਦੀ ਸਰਕਾਰ ਅਤੇ ਮਲੇਸ਼ੀਆ ਸਰਕਾਰ ਵਿਚਕਾਰ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ (ਟੀਵੀਈਟੀ) ਦੇ ਖੇਤਰ ਵਿੱਚ ਸਹਿਯੋਗ ਬਾਰੇ ਨੋਟਿਸ ਦਾ ਆਦਾਨ-ਪ੍ਰਦਾਨ (ਈਓਐੱਨ)

ਦਾਤੋ' ਸ਼੍ਰੀ ਅਮਰਾਨ ਮੁਹੰਮਦ ਜ਼ਿਨ, ਸਕੱਤਰ-ਜਨਰਲ,

ਵਿਦੇਸ਼ ਮੰਤਰਾਲਾ, ਮਲੇਸ਼ੀਆ

ਸ਼੍ਰੀ ਪੀ. ਕੁਮਾਰਨ, ਸਕੱਤਰ (ਪੂਰਬ), ਵਿਦੇਸ਼ ਮੰਤਰਾਲਾ, ਭਾਰਤ

9.

ਰਾਸ਼ਟਰੀ ਸੁਰੱਖਿਆ ਕੌਂਸਲ ਸਕੱਤਰੇਤ, ਭਾਰਤ ਅਤੇ ਰਾਸ਼ਟਰੀ ਸੁਰੱਖਿਆ ਕੌਂਸਲ, ਮਲੇਸ਼ੀਆ ਵਿਚਕਾਰ ਸੁਰੱਖਿਆ ਸਹਿਯੋਗ ਬਾਰੇ ਨੋਟਿਸ ਦਾ ਆਦਾਨ-ਪ੍ਰਦਾਨ 

ਦਾਤੋ' ਸ਼੍ਰੀ ਅਮਰਾਨ ਮੁਹੰਮਦ ਜ਼ਿਨ, ਸਕੱਤਰ-ਜਨਰਲ,

ਵਿਦੇਸ਼ ਮੰਤਰਾਲਾ, ਮਲੇਸ਼ੀਆ

ਸ਼੍ਰੀ ਪੀ. ਕੁਮਾਰਨ, ਸਕੱਤਰ (ਪੂਰਬ), ਵਿਦੇਸ਼ ਮੰਤਰਾਲਾ, ਭਾਰਤ

10.

ਭਾਰਤ ਗਣਰਾਜ ਦੀ ਸਰਕਾਰ ਅਤੇ ਮਲੇਸ਼ੀਆ ਸਰਕਾਰ ਵਿਚਕਾਰ ਸਿਹਤ ਅਤੇ ਦਵਾਈ ਦੇ ਖੇਤਰ ਵਿੱਚ ਸਹਿਯੋਗ ਬਾਰੇ ਨੋਟਿਸ ਦਾ ਆਦਾਨ-ਪ੍ਰਦਾਨ 

ਦਾਤੋ' ਸ਼੍ਰੀ ਅਮਰਾਨ ਮੁਹੰਮਦ ਜ਼ਿਨ, ਸਕੱਤਰ-ਜਨਰਲ,

ਵਿਦੇਸ਼ ਮੰਤਰਾਲਾ, ਮਲੇਸ਼ੀਆ

ਸ਼੍ਰੀ ਬੀ.ਐੱਨ. ਰੈੱਡੀ, ਮਲੇਸ਼ੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ

11.

10ਵੇਂ ਮਲੇਸ਼ੀਆ-ਭਾਰਤ ਸੀਈਓ ਫੋਰਮ ਦੀ ਰਿਪੋਰਟ ਦੀ ਪੇਸ਼ਕਾਰੀ

ਸ਼੍ਰੀ ਨਿਖਿਲ ਮੇਸ਼ਵਾਨੀ ਅਤੇ ਵਾਈਬੀਐੱਚਜੀ ਤਨ ਸ਼੍ਰੀ ਕੁਨਾਸਿੰਘਮ ਵੀ ਸਿਤੰਪਲਨ, 10ਵੇਂ ਭਾਰਤ-ਮਲੇਸ਼ੀਆ ਸੀਈਓ ਫੋਰਮ ਦੇ ਸਹਿ-ਚੇਅਰਾਂ ਵੱਲੋਂ ਸਾਂਝੇ ਤੌਰ 'ਤੇ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਬੀ. ਐੱਨ. ਰੈੱਡੀ ਅਤੇ ਮਲੇਸ਼ੀਆ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ-ਜਨਰਲ ਦਾਤੋ' ਸ਼੍ਰੀ ਅਮਰਾਨ ਮੁਹੰਮਦ ਜ਼ਿਨ ਨੂੰ ਰਿਪੋਰਟ ਸੌਂਪੀ ਗਈ।  

ਐਲਾਨ

ਟਾਈਟਲ

1

ਮਲੇਸ਼ੀਆ ਵਿੱਚ ਇੱਕ ਭਾਰਤੀ ਕੌਂਸਲੇਟ ਜਨਰਲ ਦੀ ਸਥਾਪਨਾ

2

ਯੂਨੀਵਰਸਿਟੀ ਮਲਾਇਆ, ਕੁਆਲਾਲੰਪੁਰ ਵਿੱਚ ਇੱਕ ਸਮਰਪਿਤ ਤਿਰੂਵੱਲੂਵਰ ਕੇਂਦਰ ਦੀ ਸਥਾਪਨਾ

3

ਮਲੇਸ਼ਿਆਈ ਨਾਗਰਿਕਾਂ ਲਈ ਤਿਰੂਵੱਲੂਵਰ ਵਜ਼ੀਫ਼ਿਆਂ ਦੀ ਸ਼ੁਰੂਆਤ

4

ਸਰਹੱਦ ਪਾਰ ਭੁਗਤਾਨਾਂ ਬਾਰੇ ਐੱਨਆਈਪੀਐੱਲ ਅਤੇ ਪੇਨੈੱਟ ਐੱਸਡੀਐੱਨ ਬੀਐੱਚਡੀ ਦਰਮਿਆਨ ਸਮਝੌਤਾ

5

ਅਕਾਦਮਿਕ ਸਹਿਯੋਗ ਬਾਰੇ ਯੂਨੀਵਰਸਿਟੀ ਆਫ਼ ਸਾਈਬਰਜਯਾ ਅਤੇ ਇੰਸਟੀਟਿਊਟ ਆਫ਼ ਟ੍ਰੇਨਿੰਗ ਐਂਡ ਰਿਸਰਚ ਇਨ ਆਯੁਰਵੇਦ ਦਰਮਿਆਨ ਸਹਿਮਤੀ ਪੱਤਰ 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Indian Railways takes up 764 km of new lines to boost connectivity in Bihar’s Seemanchal region

Media Coverage

Indian Railways takes up 764 km of new lines to boost connectivity in Bihar’s Seemanchal region
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 07 ਅਗਸਤ 2026
August 07, 2026

Viksit Bharat Accelerating: 4x Data Centres, Record EV Sales, Ethanol Validation & Northeast Connectivity Under PM Modi’s Watch