ਸ੍ਰੀਲੰਕਾ ਦੇ ਭਾਰਤੀ ਮੂਲ ਦੇ ਤਮਿਲ (ਆਈਓਟੀ-IOT) ਨੇਤਾਵਾਂ ਨੇ ਅੱਜ ਕੋਲੰਬੋ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਭਾਰਤ, ਸ੍ਰੀਲੰਕਾ ਸਰਕਾਰ ਦੇ ਸਹਿਯੋਗ ਨਾਲ ਆਈਓਟੀਜ਼ (IOTs) ਦੇ ਲਈ 10,000 ਮਕਾਨ, ਹੈਲਥਕੇਅਰ ਸੁਵਿਧਾਵਾਂ, ਪਵਿੱਤਰ ਸਥਲ ਸੀਤਾ ਏਲਿਯਾ ਮੰਦਿਰ (sacred site Seetha Eliya temple) ਅਤੇ ਹੋਰ ਕਮਿਊਨਿਟੀ ਵਿਕਾਸ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਸਹਾਇਤਾ ਕਰੇਗਾ।

ਐਕਸ (X) ‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਉਨ੍ਹਾਂ ਨੇ ਕਿਹਾ:

“ਭਾਰਤੀ ਮੂਲ ਦੇ ਤਮਿਲ (ਆਈਓਟੀ-IOT) ਨੇਤਾਵਾਂ ਦੇ ਨਾਲ ਬੈਠਕ ਲਾਭਦਾਇਕ ਰਹੀ। ਇਹ ਸਮੁਦਾਇ 200 ਤੋਂ ਅਧਿਕ ਵਰ੍ਹਿਆਂ ਤੋਂ ਦੋਹਾਂ ਦੇਸ਼ਾਂ ਦੇ ਦਰਮਿਆਨ ਇੱਕ ਜੀਵੰਤ ਸੇਤੂ(ਪੁਲ਼) ਦਾ ਕੰਮ ਕਰਦਾ ਰਿਹਾ ਹੈ। ਭਾਰਤ ਸ੍ਰੀਲੰਕਾ ਸਰਕਾਰ ਦੇ ਸਹਿਯੋਗ ਨਾਲ ਆਈਓਟੀਜ਼ (IOTs) ਦੇ ਲਈ 10,000 ਮਕਾਨ,  ਹੈਲਥਕੇਅਰ ਸੁਵਿਧਾਵਾਂ, ਪਵਿੱਤਰ ਸਥਲ ਸੀਤਾ ਏਲਿਯਾ ਮੰਦਿਰ (sacred site Seetha Eliya temple) ਅਤੇ ਹੋਰ ਕਮਿਊਨਿਟੀ ਵਿਕਾਸ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਸਹਾਇਤਾ ਕਰੇਗਾ।”

“இந்தியாவை பூர்வீகமாக கொண்ட தமிழ் மக்களுடன் சுமூகமான சந்திப்பு இடம்பெற்றிருந்தது. இச்சமூகத்தினர் 200 ஆண்டுகளுக்கும் மேலாக இரு நாடுகளுக்குமான ஒரு வாழும் உறவுப் பாலமாக திகழ்கின்றனர். இலங்கை அரசாங்கத்துடனான ஒத்துழைப்புடன் இந்தியாவை பூர்வீகமாக கொண்ட தமிழ் மக்களுக்காக 10000 வீடுகள், சுகாதார வசதிகள், புனித சீதை அம்மன் ஆலயம் ஆகியவற்றின் நிர்மாணம் மற்றும் ஏனைய சமூக அபிவிருத்தி திட்டங்களுக்காக இந்தியா ஆதரவு வழங்கும்.”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s healthcare sector seeing a fundamental digital transformation: Report

Media Coverage

India’s healthcare sector seeing a fundamental digital transformation: Report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 11 ਫਰਵਰੀ 2026
February 11, 2026

Empowering India: PM Modi's Policies Fueling Innovation, Jobs, and Sustainability