ਇੰਡੋਨੇਸ਼ੀਆ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਪ੍ਰਬੋਵੋ ਸੁਬਿਆਂਤੋ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ-ਇੰਡੋਨੇਸ਼ੀਆ ਵਿਆਪਕ ਰਣਨੀਤਕ ਸਾਂਝੇਦਾਰੀ (India-Indonesia Comprehensive Strategic Partnership)  ਦੇ ਵਿਭਿੰਨ ਪਹਿਲੂਆਂ ‘ਤੇ ਚਰਚਾ ਕੀਤੀ ਗਈ।  ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇੰਡੋਨੇਸ਼ੀਆ ਸਾਡੀ ਐਕਟ ਈਸਟ ਨੀਤੀ (Act East Policy) ਦੇ ਕੇਂਦਰ ਵਿੱਚ ਹੈ ਅਤੇ ਭਾਰਤ ਇੰਡੋਨੇਸ਼ੀਆ ਦੀ ਬ੍ਰਿਕਸ ਦੀ ਮੈਂਬਰਸ਼ਿਪ (Indonesia’s BRICS membership) ਦਾ ਸੁਆਗਤ ਕਰਦਾ ਹੈ ।

 

ਐਕਸ (X) ‘ਤੇ ਇੱਕ ਥ੍ਰੈੱਡ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ :

“ਭਾਰਤ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਦਾ ਸੁਆਗਤ ਕਰਕੇ ਸਨਮਾਨਿਤ ਮਹਿਸੂਸ ਕਰ ਰਿਹਾ ਹੈ। (India is honoured to welcome President Prabowo Subianto.)

ਜਦੋਂ ਅਸੀਂ ਆਪਣਾ ਪਹਿਲਾ ਗਣਤੰਤਰ ਦਿਵਸ ਮਨਾਇਆ ਸੀ,  ਤਾਂ ਇੰਡੋਨੇਸ਼ੀਆ ਮਹਿਮਾਨ ਰਾਸ਼ਟਰ (guest nation) ਸੀ ਅਤੇ ਹੁਣ, ਜਦੋਂ ਅਸੀਂ ਇੱਕ ਗਣਤੰਤਰ ਦੇ ਰੂਪ ਵਿੱਚ ਭਾਰਤ  ਦੇ 75 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾਉਣ ਜਾ ਰਹੇ ਹਾਂ, ਤਾਂ ਰਾਸ਼ਟਰਪਤੀ ਸੁਬਿਆਂਤੋ ਉਸ ਸਮਾਰੋਹ ਵਿੱਚ ਹਿੱਸਾ ਲੈਣਗੇ। ਅਸੀਂ ਭਾਰਤ-ਇੰਡੋਨੇਸ਼ੀਆ ਵਿਆਪਕ ਰਣਨੀਤਕ ਸਾਂਝੇਦਾਰੀ (India-Indonesia Comprehensive Strategic Partnership)  ਦੇ ਵਿਭਿੰਨ ਪਹਿਲੂਆਂ ‘ਤੇ ਚਰਚਾ ਕੀਤੀ।

 

@prabowo”


“ਅਸੀਂ ਸੁਰੱਖਿਆ, ਰੱਖਿਆ ਉਤਪਾਦਨ, ਵਪਾਰ, ਫਿਨਟੈੱਕ, ਏਆਈ ਅਤੇ ਹੋਰ ਖੇਤਰਾਂ (security, defence manufacturing, trade, FinTech, AI and more) ਵਿੱਚ ਭਾਰਤ-ਇੰਡੋਨੇਸ਼ੀਆ ਸਬੰਧਾਂ ਨੂੰ ਗਹਿਰਾ ਕਰਨ  ਦੇ ਤਰੀਕਿਆਂ ‘ਤੇ ਚਰਚਾ ਕੀਤੀ। ਖੁਰਾਕ ਸੁਰੱਖਿਆ,  ਊਰਜਾ ਅਤੇ ਆਪਦਾ ਪ੍ਰਬੰਧਨ (food security, energy and disaster management) ਜਿਹੇ ਸੈਕਟਰ ਭੀ ਉਨ੍ਹਾਂ ਖੇਤਰਾਂ ਵਿੱਚ ਸ਼ਾਮਲ ਹਨ ਜਿੱਥੇ ਅਸੀਂ ਨਾਲ ਮਿਲ ਕੇ ਕੰਮ ਕਰਨ ਦੇ ਲਈ ਉਤਸੁਕ ਹਾਂ। ”

 

 “ਭਾਰਤ ਅਤੇ ਇੰਡੋਨੇਸ਼ੀਆ ਵਿਭਿੰਨ ਬਹੁਪੱਖੀ ਮੰਚਾਂ (various multilateral platforms) ‘ਤੇ ਭੀ ਨਿਕਟਤਾ ਨਾਲ ਸਹਿਯੋਗ ਕਰ ਰਹੇ ਹਨ। ਇੰਡੋਨੇਸ਼ੀਆ ਸਾਡੀ ਐਕਟ ਈਸਟ ਨੀਤੀ (Act East Policy) ਦੇ ਕੇਂਦਰ ਵਿੱਚ ਹੈ ਅਤੇ ਅਸੀਂ ਇੰਡੋਨੇਸ਼ੀਆ ਦੀ ਬ੍ਰਿਕਸ ਦੀ ਮੈਂਬਰਸ਼ਿਪ (Indonesia’s BRICS membership) ਦਾ ਸੁਆਗਤ ਕਰਦੇ ਹਾਂ।”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Infra spend up six-fold since 2014, crosses Rs 12 lakh crore: PM Modi

Media Coverage

Infra spend up six-fold since 2014, crosses Rs 12 lakh crore: PM Modi
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 15 ਅਪ੍ਰੈਲ 2026
April 15, 2026

From Temples to Turbines: PM Modi’s Blueprint for a Culturally Rooted, Economically Explosive Viksit Bharat