ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੁਲਾੜ ਖੇਤਰ ਵਿੱਚ ਭਾਰਤ ਦੇ ਵਧਦੇ ਦਬਦਬੇ ਦੀ ਪੁਸ਼ਟੀ ਕੀਤੀ ਅਤੇ ਦੇਸ਼ ਦੀਆਂ ਸਮਰੱਥਾਵਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਵਿੱਚ ਵਿਸ਼ਵਾਸ ਵਿਅਕਤ ਕੀਤਾ।
ਐਕਸ (X) ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਜਦੋਂ ਪੁਲਾੜ ਖੇਤਰ ਦੀ ਬਾਤ ਆਉਂਦੀ ਹੈ, ਤਾਂ ਭਾਰਤ 'ਤੇ ਦਾਅ ਲਗਾਓ!”
(“When it comes to the space sector, bet on India!”)
When it comes to the space sector, bet on India! pic.twitter.com/ymmtGkzP7q
— Narendra Modi (@narendramodi) January 30, 2025


