ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਤਿਸ਼ਠਿਤ ਚਨਾਬ ਰੇਲ ਪੁਲ ‘ਤੇ ਤਿਰੰਗਾ ਝੰਡਾ ਲਹਿਰਾਉਣ ਦਾ ਉਤਸਵ ਮਨਾਉਂਦੇ ਹੋਏ ਇਸ ਨੂੰ ਅਪਾਰ ਰਾਸ਼ਟਰੀ ਗਰਵ (ਮਾਣ) ਦਾ ਪਲ ਦੱਸਦੇ ਹੋਏ ਇਸ ਨੂੰ ਸਭ ਤੋਂ ਚੁਣੌਤੀ ਭਰਪੂਰਨ ਸਥਾਨਾਂ ‘ਤੇ ਅਤਿਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਭਾਰਤ ਦੀ ਵਧਦੀ ਸਮਰੱਥਾ ਦਾ ਸਾਖੀ ਕਰਾਰ ਦਿੱਤਾ।
ਇੱਕ ਐਕਸ(X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਚਨਾਬ ਰੇਲ ਪੁਲ਼ ‘ਤੇ ਗਰਵ (ਮਾਣ) ਨਾਲ ਲਹਿਰਾ ਰਿਹਾ ਹੈ ਤਿਰੰਗਾ!
ਇਹ ਅਤਿਅੰਤ ਗਰਵ (ਮਾਣ) ਦੀ ਬਾਤ ਹੈ ਕਿ ਇਹ ਪੁਲ਼ ਖ਼ਾਹਿਸ਼ ਦੇ ਨਾਲ ਲਾਗੂਕਰਨ ਦਾ ਮੇਲ ਹੈ, ਜੋ ਭਾਰਤ ਦੇ ਸਭ ਤੋਂ ਚੁਣੌਤੀਪੂਰਨ ਸਥਾਨਾਂ ‘ਤੇ ਅਤਿਆਧੁਨਿਕ ਬੁਨਿਆਦੀ ਢਾਂਚੇ ਨਿਰਮਾਣ ਦੀ ਵਧਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਾ ਹੈ।
The Tricolour flies high over the Chenab Rail Bridge!
— Narendra Modi (@narendramodi) June 6, 2025
It’s a feeling of immense pride that this bridge seamlessly blends ambition with execution, reflecting India’s growing capability to build futuristic infrastructure in the most challenging terrains. pic.twitter.com/PrqELwfO7k


