ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਪੱਛਮ ਬੰਗਾਲ ਦੇ ਲੋਕਾਂ ਦੀ ਪ੍ਰਭੁ ਸ਼੍ਰੀ ਰਾਮ (Prabhu Shri Ram) ਦੇ ਪ੍ਰਤੀ ਅਪਾਰ ਸ਼ਰਧਾ ਹੈ।
ਉਨ੍ਹਾਂ ਨੇ ਪਾਯਲ ਕਾਰ (PayelKar) ਦੁਆਰਾ ਗਾਇਆ ਪ੍ਰਭੁ ਸ਼੍ਰੀ ਰਾਜ ਦਾ ਪ੍ਰਤਿਸ਼ਠਿਤ ਭਜਨ ‘ਮੋਨ ਜੋਪੋ ਨਾਮ’ (‘Mon Jopo Naam’) ਭੀ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ ਹੈ;
“ਪੱਛਮ ਬੰਗਾਲ ਦੇ ਲੋਕਾਂ ਦੀ ਪ੍ਰਭੁ ਸ਼੍ਰੀ ਰਾਮ ਦੇ ਪ੍ਰਤੀ ਅਪਾਰ ਸ਼ਰਧਾ ਹੈ। ਪ੍ਰਤਿਸ਼ਠਿਤ ਨਜ਼ਰੁਲ ਗੀਤੀ ਮੋਨੋ ਜੋਪੋ ਨਾਮ (NazrulGeeti Mono JopoNaam) ਇੱਥੇ ਪ੍ਰਸਤੁਤ ਹੈ। #ShriRamBhajan”
The people of West Bengal have immense reverence towards Prabhu Shri Ram.
— Narendra Modi (@narendramodi) January 20, 2024
Here is the iconic Nazrul Geeti Mono Jopo Naam. #ShriRamBhajan https://t.co/eW14VohNbH


