ਰਾਸ਼ਟਰ ਨੂੰ ਇਕਜੁੱਟ ਕਰਨ ਵਿੱਚ ਸਰਦਾਰ ਪਟੇਲ ਦੇ ਅਮੁੱਲ ਯੋਗਦਾਨ ਦਾ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਸਨਮਾਨ ਕਰਦਾ ਹੈ, ਇਹ ਦਿਨ ਸਾਡੇ ਸਮਾਜ ਵਿੱਚ ਏਕਤਾ ਦੇ ਬੰਧਨ ਨੂੰ ਮਜ਼ਬੂਤ ਕਰੇ: ਪ੍ਰਧਾਨ ਮੰਤਰੀ
ਭਾਰਤ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਰਾਸ਼ਟਰ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਤੋਂ ਪ੍ਰੇਰਿਤ ਹੈ, ਉਨ੍ਹਾਂ ਦੇ ਪ੍ਰਯਾਸ ਇੱਕ ਮਜ਼ਬੂਤ ਰਾਸ਼ਟਰ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਸਾਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ: ਪ੍ਰਧਾਨ ਮੰਤਰੀ
ਅੱਜ ਤੋਂ ਸ਼ੁਰੂ ਹੋਏ ਸਰਦਾਰ ਪਟੇਲ ਦੀ 150ਵੀਂ ਜਯੰਤੀ ਵਰ੍ਹੇ ਨੂੰ ਅਗਲੇ 2 ਵਰ੍ਹਿਆਂ ਤੱਕ ਪੂਰੇ ਦੇਸ਼ ਵਿੱਚ ਇੱਕ ਉਤਸਵ ਦੇ ਰੂਪ ਵਿੱਚ ਮਨਾਇਆ ਜਾਵੇਗਾ, ਇਸ ਨਾਲ ‘ਏਕ ਭਾਰਤ ਸ਼੍ਰੇਸ਼ਠ ਭਾਰਤ’ (‘Ek Bharat Shreshta Bharat’) ਦਾ ਸਾਡਾ ਸੰਕਲਪ ਹੋਰ ਮਜ਼ਬੂਤ ਹੋਵੇਗਾ : ਪ੍ਰਧਾਨ ਮੰਤਰੀ
ਮਹਾਰਾਸ਼ਟਰ ਦੇ ਇਤਿਹਾਸਿਕ ਰਾਏਗੜ੍ਹ ਕਿਲੇ ( Raigad Fort) ਦਾ ਅਕਸ ਕੇਵਡੀਆ ਦੇ ਏਕਤਾ ਨਗਰ (Ekta Nagar) ਵਿੱਚ ਦਿਖਾਈ ਦਿੰਦਾ ਹੈ, ਜੋ ਸਮਾਜਿਕ ਨਿਆਂ, ਦੇਸ਼ਭਗਤੀ ਅਤੇ ਰਾਸ਼ਟਰ ਪ੍ਰਥਮ ਦੀਆਂ ਕਦਰਾਂ-ਕੀਮਤਾਂ ਦੀ ਪਾਵਨ ਭੂਮੀ ਰਹੀ ਹੈ: ਪ੍ਰਧਾਨ ਮੰਤਰੀ
ਇੱਕ ਸੱਚੇ ਭਾਰਤੀ ਹੋਣ ਦੇ ਨਾਤੇ ਸਾਡਾ ਸਾਰੇ ਦੇਸ਼ਵਾਸੀਆਂ ਦਾ ਇਹ ਕਰਤੱਵ ਹੈ ਕਿ ਅਸੀਂ ਜੋਸ਼ ਅਤੇ ਉਤਸ਼ਾਹ ਦੇ ਨਾਲ ਦੇਸ਼ ਦੀ ਏਕਤਾ ਦੇ ਲਈ ਹਰ ਸੰਭਵ ਪ੍ਰਯਾਸ ਕਰੀਏ: ਪ੍ਰਧਾਨ ਮੰਤਰੀ
ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ ਸੁਸ਼ਾਸਨ ਦੇ ਨਵੇਂ ਮਾਡਲ ਨੇ

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

 

ਸਰਦਾਰ ਸਾਹਿਬ  ਦੀ ਓਜਸਵੀ ਵਾਣੀ(The inspiring words of Sardar Sahib)...ਸਟੈਚੂ ਆਵ੍ ਯੂਨਿਟੀ ਦੇ ਨਿਕਟ ਇਹ ਭਵਯ ਪ੍ਰੋਗਰਾਮ...ਏਕਤਾ ਨਗਰ ਦਾ ਇਹ ਵਿਹੰਗਮ ਦ੍ਰਿਸ਼, ਅਤੇ ਇੱਥੇ ਹੋਈ ਸ਼ਾਨਦਾਰ ਪਰਫਾਰਮੈਂਸ...ਇਹ ਮਿੰਨੀ ਇੰਡੀਆ(Mini India) ਦੀ ਝਲਕ...ਸਭ ਕੁਝ ਕਿਤਨਾ ਅਦਭੁਤ ਹੈ, ਕਿਤਨਾ ਪ੍ਰੇਰਕ ਹੈ। 15 ਅਗਸਤ ਅਤੇ 26 ਜਨਵਰੀ ਦੀ ਤਰ੍ਹਾਂ ਹੀ...31 ਅਕਤੂਬਰ ਨੂੰ ਹੋਣ ਵਾਲਾ ਇਹ ਆਯੋਜਨ...ਪੂਰੇ ਦੇਸ਼ ਨੂੰ ਨਵੀਂ ਊਰਜਾ ਨਾਲ ਭਰ ਦਿੰਦਾ ਹੈ। ਮੈਂ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas (National Unity Day))‘ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

ਇਸ ਵਾਰ ਦਾ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਅਦਭੁਤ ਸੰਯੋਗ (extraordinary coincidence) ਲੈ ਕੇ ਆਇਆ ਹੈ। ਇੱਕ ਤਰਫ਼ ਅੱਜ ਅਸੀਂ ਏਕਤਾ ਦਾ ਉਤਸਵ ਮਨਾ ਰਹੇ ਹਾਂ, ਉੱਥੇ ਹੀ ਦੂਸਰੀ ਤਰਫ਼ ਦੀਪਾਵਲੀ ਦਾ ਭੀ ਪਾਵਨ ਪੁਰਬ ਹੈ। ਦੀਪਾਵਲੀ, ਦੀਪਾਂ ਦੇ ਮਾਧਿਅਮ ਨਾਲ, ਪੂਰੇ ਰਾਸ਼ਟਰ (entire nation) ਨੂੰ ਜੋੜਦੀ ਹੈ, ਪੂਰੇ ਦੇਸ਼ ਨੂੰ ਪ੍ਰਕਾਸ਼ਮਈ ਕਰ ਦਿੰਦੀ ਹੈ। ਅਤੇ ਹੁਣ ਤਾਂ ਦੀਪਾਵਲੀ ਦਾ ਪੁਰਬ ਭਾਰਤ ਨੂੰ ਦੁਨੀਆ ਨਾਲ ਭੀ ਜੋੜ ਰਿਹਾ (connecting Bharat with the world) ਹੈ। ਅਨੇਕ ਦੇਸ਼ਾਂ ਵਿੱਚ ਇਸ ਨੂੰ ਰਾਸ਼ਟਰੀ ਉਤਸਵ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ। ਮੈਂ ਦੇਸ਼ ਅਤੇ ਦੁਨੀਆ ਵਿੱਚ ਵਸੇ ਸਾਰੇ ਭਾਰਤੀਆਂ ਨੂੰ, ਭਾਰਤ ਦੇ ਸਾਰੇ ਸ਼ੁਭਚਿੰਤਕਾਂ(all well-wishers of Bharat) ਨੂੰ, ਦੀਪਾਵਲੀ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਸਾਥੀਓ,

ਇਸ ਵਾਰ ਦਾ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਇੱਕ ਹੋਰ ਵਜ੍ਹਾ ਕਰਕੇ ਭੀ ਵਿਸ਼ੇਸ਼ ਹੈ। ਅਜ ਤੋਂ ਸਰਦਾਰ ਪਟੇਲ ਦਾ ਡੇਢ ਸੌਵਾਂ ਜਨਮਜਯੰਤੀ ਵਰ੍ਹਾ (150th birth anniversary year of Sardar Patel)ਸ਼ੁਰੂ ਹੋ ਰਿਹਾ ਹੈ। ਆਉਣ ਵਾਲੇ 2 ਵਰ੍ਹਿਆਂ ਤੱਕ ਦੇਸ਼, ਸਰਦਾਰ ਪਟੇਲ ਦੀ ਡੇਢ ਸੌਵੀਂ ਜਨਮਜਯੰਤੀ (Sardar Patel's 150th birth anniversary) ਦਾ ਉਤਸਵ ਮਨਾਵੇਗਾ। ਇਹ ਭਾਰਤ ਦੇ ਪ੍ਰਤੀ, ਉਨ੍ਹਾਂ ਦੇ ਅਸਾਧਾਰਣ ਯੋਗਦਾਨ ਦੇ ਪ੍ਰਤੀ ਦੇਸ਼ਵਾਸੀਆਂ ਦੀ ਕਾਰਯਾਂਜਲੀ ਹੈ। ਦੋ ਵਰ੍ਹੇ ਦਾ ਇਹ ਉਤਸਵ...ਏਕ ਭਾਰਤ, ਸ਼੍ਰੇਸ਼ਠ ਭਾਰਤ (‘Ek Bharat, Shreshtha Bharat’) ਦੇ ਸਾਡੇ ਸੰਕਲਪ ਨੂੰ ਮਜ਼ਬੂਤ ਕਰੇਗਾ। ਇਹ ਅਵਸਰ ਸਾਨੂੰ ਸਿੱਖਿਆ ਦੇਵੇਗਾ ਕਿ ਅਸੰਭਵ ਜਿਹੇ ਦਿਖਣ ਵਾਲੇ ਕੰਮ ਨੂੰ ਭੀ ਸੰਭਵ ਬਣਾਇਆ ਜਾ ਸਕਦਾ ਹੈ। ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਸੀ, ਤਾਂ ਦੁਨੀਆ ਵਿੱਚ ਕੁਝ ਲੋਕ ਸਨ, ਜੋ ਭਾਰਤ ਦੇ ਬਿਖਰਨ ਦਾ ਆਕਲਨ ਕਰ ਰਹੇ ਸਨ, ਅਤੇ ਹੁਣੇ ਅਸੀਂ ਸਰਦਾਰ ਸਾਹਿਬ  ਦੀ ਵਾਣੀ ਵਿੱਚ (in Sardar Sahib's words) ਉਸ ਦਾ ਵਿਸਤਾਰ ਨਾਲ ਬਿਆਨ ਸੁਣਿਆ। ਉਨ੍ਹਾਂ ਲੋਕਾਂ ਨੂੰ ਜ਼ਰਾ ਭੀ ਉਮੀਦ ਨਹੀਂ ਸੀ ਕਿ ਸੈਂਕੜੋਂ ਰਿਆਸਤਾਂ ਨੂੰ ਇਕਜੁੱਟ ਕਰਕੇ, ਫਿਰ ਤੋਂ ਏਕ ਭਾਰਤ ਦਾ ਨਿਰਮਾਣ ਹੋ ਪਾਵੇਗਾ। ਲੇਕਿਨ ਸਰਦਾਰ ਸਾਹਿਬ  ਨੇ ਇਹ ਕਰਕੇ ਦਿਖਾਇਆ। ਇਹ ਇਸ ਲਈ ਸੰਭਵ ਹੋਇਆ ਕਿਉਂਕਿ ਸਰਦਾਰ ਸਾਹਿਬ ...ਵਿਵਹਾਰ ਵਿੱਚ ਯਥਾਰਥਵਾਦੀ...ਸੰਕਲਪ ਵਿੱਚ ਸਤਿਵਾਦੀ...ਕਾਰਜ ਵਿੱਚ ਮਾਨਵਤਾਵਾਦੀ...ਅਤੇ ਉਦੇਸ਼ ਵਿੱਚ ਰਾਸ਼ਟਰਵਾਦੀ ਸਨ (practical in action, truthful in resolution, humanitarian in work, and nationalist in purpose)।

ਸਾਥੀਓ,

ਅੱਜ ਸਾਡੇ ਪਾਸ ਛਤਰਪਤੀ ਸ਼ਿਵਾਜੀ ਮਹਾਰਾਜ (Chhatrapati Shivaji Maharaj) ਦੀ ਪ੍ਰੇਰਣਾ ਭੀ ਹੈ। ਉਨ੍ਹਾਂ ਨੇ ਅਕ੍ਰਾਂਤਾਵਾਂ(ਹਮਲਾਵਰਾਂ- invaders) ਨੂੰ ਖਦੇੜਨ ਦੇ ਲਈ, ਸਭ ਨੂੰ ਇੱਕ ਕੀਤਾ। ਇਹ ਮਹਾਰਾਸ਼ਟਰ ਦਾ ਰਾਏਗੜ੍ਹ ਕਿਲਾ (The Raigad Fort of Maharashtra), ਅੱਜ ਭੀ ਸਾਖਿਆਤ ਉਹ ਗਾਥਾ ਕਹਿੰਦਾ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਨੇ ਰਾਏਗੜ੍ਹ ਦੇ ਕਿਲੇ ਤੋਂ ਰਾਸ਼ਟਰ ਦੇ ਅਲੱਗ-ਅਲੱਗ ਵਿਚਾਰਾਂ ਨੂੰ ਇੱਕ ਉਦੇਸ਼ ਦੇ ਲਈ ਇਕਜੁੱਟ ਕੀਤਾ ਸੀ। ਅੱਜ ਇੱਥੇ ਏਕਤਾ ਨਗਰ ਵਿੱਚ ਅਸੀਂ, ਰਾਏਗੜ੍ਹ ਦੇ ਉਸ ਇਤਿਹਾਸਿਕ ਕਿਲੇ ਦੇ, ਉਸ ਦਾ ਅਕਸ ਸਾਡੇ ਸਾਹਮਣੇ ਪ੍ਰੇਰਣਾ ਦਾ ਪ੍ਰਤੀਕ ਬਣ ਕੇ ਖੜ੍ਹਾ ਹੈ। ਰਾਏਗੜ੍ਹ ਕਿਲਾ, ਸਮਾਜਿਕ ਨਿਆਂ, ਦੇਸ਼ਭਗਤੀ (social justice, patriotism) ਅਤੇ ਰਾਸ਼ਟਰ ਪ੍ਰਥਮ (nation first) ਦੇ ਸੰਸਕਾਰਾਂ ਦੀ ਪਵਿੱਤਰ ਭੂਮੀ ਰਿਹਾ ਹੈ। ਅੱਜ ਇਸੇ ਪਿਛੋਕੜ ਵਿੱਚ ਅਸੀਂ ਵਿਕਸਿਤ ਭਾਰਤ(‘Viksit Bharat’ (Developed India) ਦੇ ਸੰਕਲਪ ਦੀ ਸਿੱਧੀ ਦੇ ਲਈ ਇੱਥੇ ਇਕਜੁੱਟ ਹੋਏ ਹਾਂ।

 

ਸਾਥੀਓ,

ਬੀਤੇ 10 ਵਰ੍ਹੇ ਤੱਕ, ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਲਈ ਇਹ ਕਾਲਖੰਡ ਅਭੂਤਪੂਰਵ ਉਪਲਬਧੀਆਂ ਨਾਲ ਭਰਿਆ ਰਿਹਾ ਹੈ। ਅੱਜ ਸਰਕਾਰ ਦੇ ਹਰ ਕੰਮ, ਹਰ ਮਿਸ਼ਨ ਵਿੱਚ, ਰਾਸ਼ਟਰੀਯ ਏਕਤਾ ਦੀ ਪ੍ਰਤੀਬੱਧਤਾ ਦਿਖਦੀ ਹੈ। ਇਸ ਦੀ ਇੱਕ ਬੜੀ ਉਦਾਹਰਣ ਹੈ- ਸਾਡਾ ਇਹ ਏਕਤਾ ਨਗਰ(Ekta Nagar)...ਇੱਥੇ ਸਟੈਚੂ ਆਵ੍ ਯੂਨਿਟੀ (Statue of Unity) ਹੈ...ਅਤੇ ਇਸ ਦੇ ਸਿਰਫ਼  ਨਾਮ ਵਿੱਚ ਯੂਨਿਟੀ ਹੈ ਐਸਾ ਨਹੀਂ ਹੈ, ਇਸ ਦੇ ਨਿਰਮਾਣ ਵਿੱਚ ਭੀ ਯੂਨਿਟੀ ਹੈ। ਇਸ ਨੂੰ ਬਣਾਉਣ ਦੇ ਲਈ ਪੂਰੇ ਦੇਸ਼ ਦੇ ਕੋਣੇ-ਕੋਣੇ ਤੋਂ, ਦੇਸ਼ ਦੇ ਕਿਸਾਨਾਂ ਦੇ ਪਾਸ ਤੋਂ, ਖੇਤ ਵਿੱਚ ਉਪਯੋਗ ਕੀਤੇ ਹੋਏ ਔਜ਼ਾਰ ਦਾ ਲੋਹਾ ਪੂਰੇ ਦੇਸ਼ ਤੋਂ ਇੱਥੇ ਲਿਆਂਦਾ ਗਿਆ, ਕਿਉਂਕਿ ਸਰਦਾਰ ਸਾਹਿਬ  ਲੋਹਪੁਰਸ਼ ਸਨ, ਕਿਸਾਨ ਪੁੱਤਰ ਸਨ। ਇਸ ਲਈ ਲੋਹਾ ਅਤੇ ਉਹ ਭੀ ਖੇਤ ਵਿੱਚ ਉਪਯੋਗ ਕੀਤੇ ਔਜ਼ਾਰ ਵਾਲਾ ਲੋਹਾ ਇੱਥੇ ਲਿਆਂਦਾ ਗਿਆ। ਇੱਥੇ ਦੇਸ਼ ਦੇ ਹਰ ਕੋਣੇ ਤੋਂ ਉੱਥੋਂ ਦੀ ਮਿੱਟੀ ਲਿਆਂਦੀ ਗਈਹੈ। ਇਸ ਦਾ ਨਿਰਮਾਣ ਖ਼ੁਦ ਵਿੱਚ ਏਕਤਾ ਦੀ ਅਨੁਭੂਤੀ ਕਰਵਾਉਂਦਾ ਹੈ। ਇੱਥੇ ਏਕਤਾ ਨਰਸਰੀ ('Ekta Nursery’) ਬਣੀ ਹੈ। ਇੱਥੇ ਵਿਸ਼ਵ ਵਨ (‘Vishwa Van’) ਹੈ...ਜਿੱਥੇ ਦੁਨੀਆ ਦੇ ਹਰ ਮਹਾਦ੍ਵੀਪ ਦੇ ਪੇੜ-ਪੌਦੇ ਹਨ। ਇੱਥੇ ਚਿਲਡਰਨ ਨਿਊਟ੍ਰੀਸ਼ਨ ਪਾਰਕ ('Children's Nutrition Park') ਹੈ, ਜਿੱਥੇ ਪੂਰੇ ਦੇਸ਼ ਦੀ ਹੈਲਦੀ ਫੂਡ ਹੈਬਿਟਸ ਦੇ ਦਰਸ਼ਨ ਇੱਕ ਹੀ ਜਗ੍ਹਾ ‘ਤੇ ਹੁੰਦੇ ਹਨ। ਇੱਥੇ ਆਰੋਗਯ ਵਨ ('Arogya Van') ਹੈ, ਜਿੱਥੇ ਦੇਸ਼ ਦੀ ਅਲੱਗ ਹਿੱਸਿਆਂ ਦੀ ਆਯੁਰਵੇਦ ਪਰੰਪਰਾ ਦਾ, ਪੌਦਿਆਂ (Ayurvedic traditions and plants)  ਦਾ ਸਮਾਵੇਸ਼ ਹੈ। ਇਤਨਾ ਹੀ ਨਹੀਂ, ਯਾਤਰੀਆਂ ਦੇ ਲਈ ਇੱਥੇ ਏਕਤਾ ਮਾਲ ('Ekta Mall') ਭੀ ਹੈ, ਜਿੱਥੇ ਦੇਸ਼ ਭਰ ਦੇ ਹੈਂਡੀਕ੍ਰਾਫਟਸ ਇੱਕ ਹੀ ਛੱਤ ਦੇ ਨੀਚੇ ਮਿਲਦੇ ਹਨ।

 

ਅਤੇ ਸਾਥੀਓ,

ਇਹ ਏਕਤਾ ਮਾਲ ('Ekta Mall') ਸਿਰਫ਼ ਇੱਥੇ ਹੀ ਹੈ ਐਸਾ ਨਹੀਂ, ਦੇਸ਼ ਦੇ ਹਰ ਰਾਜ ਦੀ ਰਾਜਧਾਨੀ ਵਿੱਚ ਏਕਤਾ ਮਾਲ ('Ekta Malls') ਦੇ ਨਿਰਮਾਣ ਨੂੰ ਪ੍ਰੋਤਸਾਹਨ ਦੇ ਰਿਹਾ ਹੈ। ਏਕਤਾ ਦਾ ਇਹੀ ਸੰਦੇਸ਼ ਹਰ ਵਰ੍ਹੇ ਹੋਣ ਵਾਲੀ ਏਕਤਾ ਦੌੜ ('Unity Run') ਨਾਲ ਭੀ ਮਜ਼ਬੂਤ ਹੁੰਦਾ ਹੈ।

 

ਸਾਥੀਓ,

ਇੱਕ ਸੱਚੇ ਭਾਰਤੀ ਹੋਣ ਦੇ ਨਾਤੇ, ਸਾਡਾ ਸਭ ਦਾ ਕਰਤੱਵ ਹੈ ਕਿ ਅਸੀਂ ਦੇਸ਼ ਦੀ ਏਕਤਾ ਦੇ ਹਰ ਪ੍ਰਯਾਸ ਨੂੰ ਸੈਲੀਬ੍ਰੇਟ ਕਰੀਏ, ਉਤਸਵ, ਉਮੰਗ ਨਾਲ ਭਰ ਦਈਏ। ਊਰਜਾ, ਆਤਮਵਿਸ਼ਵਾਸ, ਹਰ ਪਲ ਨਵੇਂ ਸੰਕਲਪ, ਨਵੀਂ ਉਮੀਦ, ਨਵੀਂ ਉਮੰਗ ਇਹੀ ਤਾਂ ਸੈਲੀਬ੍ਰੇਸ਼ਨ ਹੈ। ਜਦੋਂ ਅਸੀਂ ਭਾਰਤ ਦੀਆਂ ਭਾਸ਼ਾਵਾਂ ‘ਤੇ ਬਲ ਦਿੰਦੇ ਹਾਂ, ਉਸ ਨਾਲ ਭੀ ਏਕਤਾ ਦੀ ਇੱਕ ਮਜ਼ਬੂਤ ਕੜੀ ਸਾਨੂੰ ਜੋੜਦੀ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ (National Education Policy) ਵਿੱਚ ਅਸੀਂ ਭਾਰਤੀ ਭਾਸ਼ਾਵਾਂ ਵਿੱਚ ਪੜ੍ਹਾਈ ‘ਤੇ ਵਿਸ਼ੇਸ਼ ਬਲ ਦਿੱਤਾ ਹੈ, ਅਤੇ ਆਪ ਸਭ ਨੂੰ ਪਤਾ ਹੈ ਅਤੇ ਦੇਸ਼ ਨੇ ਗੌਰਵ ਭੀ ਅਨੁਭਵ ਕੀਤਾ, ਦੁਨੀਆ ਭਰ ਵਿੱਚ ਉਸ ਨੂੰ ਉਤਸਵ ਦੇ ਰੂਪ ਵਿੱਚ ਮਨਾਇਆ ਗਿਆ, ਉਹ ਕਿਹੜਾ ਨਿਰਣਾ ਸੀ। ਹਾਲ ਵਿੱਚ ਹੀ, ਸਰਕਾਰ ਨੇ ਮਰਾਠੀ ਭਾਸ਼ਾ, ਬੰਗਾਲੀ ਭਾਸ਼ਾ, ਅਸਾਮੀ ਭਾਸ਼ਾ, ਪਾਲੀ ਭਾਸ਼ਾ ਅਤੇ ਪ੍ਰਾਕ੍ਰਿਤ ਭਾਸ਼ਾ (Marathi, Bengali, Assamese, Pali, and Prakrit), ਇਨ੍ਹਾਂ ਭਾਸ਼ਾਵਾਂ ਨੂੰ ਸ਼ਾਸਤਰੀ ਭਾਸ਼ਾਵਾਂ ਦਾ ਦਰਜਾ ਦਿੱਤਾ ਹੈ। ਸਰਕਾਰ ਦੇ ਇਸ ਫ਼ੈਸਲੇ ਦਾ ਸਭ ਨੇ ਦਿਲ ਤੋਂ ਸੁਆਗਤ ਕੀਤਾ ਹੈ। ਅਤੇ ਅਸੀਂ ਸਾਡੀ ਭਾਸ਼ਾ ਨੂੰ ਮਾਤ ਭਾਸ਼ਾ ਕਹਿੰਦੇ ਹਾਂ ਅਤੇ ਜਦੋਂ ਮਾਤ ਭਾਸ਼ਾ ਦਾ ਸਨਮਾਨ ਹੁੰਦਾ ਹੈ ਨਾ...ਤਾਂ ਸਾਡੀ ਆਪਣੀ ਮਾਤਾ ਦਾ ਭੀ ਸਨਮਾਨ ਹੁੰਦਾ ਹੈ, ਸਾਡੀ ਧਰਤੀ ਮਾਤਾ (Mother Earth) ਦਾ ਸਨਮਾਨ ਹੁੰਦਾ ਹੈ, ਅਤੇ ਭਾਰਤ ਮਾਤਾ (Bharat Mata) ਦਾ ਸਨਮਾਨ ਹੁੰਦਾ ਹੈ। ਭਾਸ਼ਾ ਦੀ ਤਰ੍ਹਾਂ ਹੀ...ਅੱਜ ਦੇਸ਼ ਭਰ ਵਿੱਚ ਚਲ ਰਹੇ ਕਨੈਕਟਿਵਿਟੀ ਦੇ ਕੰਮ, ਜੋੜਨ ਦੇ ਕੰਮ ਭੀ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰ ਰਹੇ ਹਨ। ਰੇਲ ਹੋਵੇ, ਰੋਡ ਹੋਵੇ, ਹਾਈਵੇ ਹੋਵੇ ਅਤੇ ਇੰਟਰਨੈੱਟ ਜਿਹੇ ਆਧੁਨਿਕ ਇਨਫ੍ਰਾਸਟ੍ਰਕਚਰ ਨੇ, ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਿਆ ਹੈ। ਜਦੋਂ ਕਸ਼ਮੀਰ ਅਤੇ ਨੌਰਥ ਈਸਟ ਦੀਆਂ ਰਾਜਧਾਨੀਆਂ ਰੇਲ ਨਾਲ ਜੁੜਦੀਆਂ ਹਨ...ਜਦੋਂ ਲਕਸ਼ਦ੍ਵੀਪ ਅਤੇ ਅੰਡੇਮਾਨ-ਨਿਕੋਬਾਰ ਦ੍ਵੀਪ ਅੰਡਰ-ਸੀ ਕੇਬਲ ਜ਼ਰੀਏ ਤੇਜ਼ ਇੰਟਰਨੈੱਟ ਨਾਲ ਜੁੜਦੇ ਹਨ...ਜਦੋਂ ਪਹਾੜਾਂ ‘ਤੇ ਲੋਕ ਮੋਬਾਈਲ ਨੈੱਟਵਰਕ ਨਾਲ ਜੁੜਦੇ ਹਨ...ਤਦ ਵਿਕਾਸ ਦੀ ਦੌੜ ਵਿੱਚ ਪਿੱਛੇ ਛੁਟ ਜਾਣ ਦਾ ਭਾਵ ਸਮਾਪਤ ਹੋ ਜਾਂਦਾ ਹੈ, ਅੱਗੇ ਵਧਣ ਦੀ ਨਵੀਂ ਊਰਜਾ ਆਪਣੇ ਆਪ ਜਨਮ ਲੈਂਦੀ ਹੈ। ਦੇਸ਼ ਦੀ (ਰਾਸ਼ਟਰੀ) ਏਕਤਾ ਦਾ ਭਾਵ ਸਸ਼ਕਤ ਹੁੰਦਾ ਹੈ।

ਸਾਥੀਓ,

ਪਹਿਲੇ ਦੀਆਂ ਸਰਕਾਰਾਂ ਦੀਆਂ ਨੀਤੀਆਂ ਵਿੱਚ ਅਤੇ ਨੀਅਤ ਵਿੱਚ ਭੇਦਭਾਵ ਦਾ ਭਾਵ ਭੀ ਦੇਸ਼ ਦੀ ਏਕਤਾ ਨੂੰ ਕਮਜ਼ੋਰ ਕਰਦਾ ਰਿਹਾ ਹੈ। ਬੀਤੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ ਸੁਸ਼ਾਸਨ ਦੇ ਨਵੇਂ ਮਾਡਲ ਨੇ ਭੇਦਭਾਵ ਦੀ ਹਰ ਗੁੰਜਾਇਸ਼ ਸਮਾਪਤ ਕੀਤੀ ਹੈ...ਅਸੀਂ ਸਬਕਾ ਸਾਥ, ਸਬਕੇ ਵਿਕਾਸ ਦਾ ਰਸਤਾ (path of 'Sabka Saath, Sabka Vikas') ਚੁਣਿਆ ਹੈ। ਅੱਜ ਹਰ ਘਰ ਜਲ ਯੋਜਨਾ ('Har Ghar Jal' scheme) ਨਾਲ ਬਿਨਾ ਭੇਦਭਾਵ ਜਲ ਪਹੁੰਚਾਉਣ ਦਾ ਪ੍ਰਯਾਸ ਹੋ ਰਿਹਾ ਹੈ। ਅੱਜ ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਸਭ ਨੂੰ ਮਿਲਦੀ ਹੈ, ਤਾਂ ਸਭ ਨੂੰ ਬਿਨਾ ਭੇਦਭਾਵ ਮਿਲਦੀ ਹੈ। ਅੱਜ ਪੀਐੱਮ ਆਵਾਸ (PM Awas scheme) ਦੇ ਘਰ ਮਿਲਦੇ ਹਨ...ਤਾਂ ਸਭ ਨੂੰ ਬਿਨਾ ਭੇਦਭਾਵ ਮਿਲਦੇ ਹਨ। ਅੱਜ ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme) ਦਾ ਲਾਭ ਮਿਲਦਾ ਹੈ...ਤਾਂ ਬਿਨਾ ਭੇਦਭਾਵ ਹਰ ਪਾਤਰ ਵਿਅਕਤੀ ਨੂੰ ਇਸ ਦਾ ਫਾਇਦਾ ਹੁੰਦਾ ਹੈ...ਸਰਕਾਰ ਦੀ ਇਸ ਅਪ੍ਰੋਚ ਨੇ ਸਮਾਜ ਵਿੱਚ, ਲੋਕਾਂ ਵਿੱਚ ਦਹਾਕਿਆਂ ਤੋਂ ਵਿਆਪਤ  ਅਸੰਤੋਸ਼ ਨੂੰ ਸਮਾਪਤ ਕੀਤਾ ਹੈ। ਇਸ ਵਜ੍ਹਾ ਨਾਲ ਲੋਕਾਂ ਦਾ ਸਰਕਾਰ ‘ਤੇ ਭਰੋਸਾ ਵਧਿਆ ਹੈ, ਦੇਸ਼ ਦੀਆਂ ਵਿਵਸਥਾਵਾਂ ‘ਤੇ ਭਰੋਸਾ ਵਧਿਆ ਹੈ। ਵਿਕਾਸ ਅਤੇ ਵਿਸ਼ਵਾਸ ਦੀ ਇਹੀ ਏਕਤਾ (This unity of ‘Vikas’ (development) and ‘Vishwas’ (trust)), ਏਕ ਭਾਰਤ ਸ਼੍ਰੇਸ਼ਠ ਭਾਰਤ (‘Ek Bharat, Shreshtha Bharat’) ਦੇ ਨਿਰਮਾਣ ਨੂੰ ਗਤੀ ਦਿੰਦੀ ਹੈ। ਅਤੇ ਮੈਨੂੰ ਪੂਰਾ ਵਿਸ਼ਵਾਸ ਹੈ, ਸਾਡੀ ਹਰ ਯੋਜਨਾ ਵਿੱਚ, ਸਾਡੀ ਹਰ ਨੀਤੀ ਵਿੱਚ ਅਤੇ ਸਾਡੀ ਨੀਅਤ ਵਿੱਚ ਏਕਤਾ ਸਾਡੀ ਪ੍ਰਾਣਸ਼ਕਤੀ (our vital force) ਹੈ...ਇਸ ਨੂੰ ਦੇਖ ਕੇ, ਸੁਣ ਕੇ ਸਰਦਾਰ ਸਾਹਿਬ  ਦੀ ਆਤਮਾ (Sardar Sahib's soul) ਜਿੱਥੇ ਭੀ ਹੋਵੇਗੀ ਸਾਨੂੰ ਜ਼ਰੂਰ ਅਸ਼ੀਰਵਾਦ ਦਿੰਦੀ ਹੋਵੇਗੀ।

 

ਸਾਥੀਓ,

ਪੂਜਯ ਬਾਪੂ ਮਹਾਤਮਾ ਗਾਂਧੀ (Pujya Bapu Mahatma Gandhi) ਕਿਹਾ ਕਰਦੇ ਸਨ...”ਵਿਵਿਧਤਾ ਵਿੱਚ ਏਕਤਾ ਨੂੰ ਜੀਣ ਦੀ ਸਾਡੀ ਸਮਰੱਥਾ ਦੀ ਨਿਰੰਤਰ ਪਰੀਖਿਆ ਹੋਵੇਗੀ...ਗਾਂਧੀ ਜੀ (Gandhi ji) ਨੇ ਕਿਹਾ ਸੀ ਅਤੇ ਅੱਗੇ ਕਿਹਾ ਸੀ...ਇਸ ਪਰੀਖਿਆ ਨੂੰ ਸਾਨੂੰ ਹਰ ਹਾਲ ਵਿੱਚ ਪਾਸ ਕਰਦੇ ਰਹਿਣਾ ਹੈ।” ਬੀਤੇ 10 ਸਾਲ ਵਿੱਚ ਭਾਰਤ ਨੇ ਵਿਵਿਧਤਾ ਵਿੱਚ ਏਕਤਾ ਨੂੰ ਜੀਣ ਦੇ ਹਰ ਪ੍ਰਯਾਸ ਵਿੱਚ ਸਫ਼ਲਤਾ ਪਾਈ ਹੈ। ਸਰਕਾਰ ਨੇ ਆਪਣੀਆਂ ਨੀਤੀਆਂ ਅਤੇ ਨਿਰਣਿਆਂ ਵਿੱਚ ਏਕ ਭਾਰਤ ਦੀ ਭਾਵਨਾ (spirit of 'One Bharat') ਨੂੰ ਲਗਾਤਾਰ ਮਜ਼ਬੂਤ ਕੀਤਾ ਹੈ। ਅੱਜ 'One Nation, One Identity'... ਯਾਨੀ ਆਧਾਰ ਸਿਸਟਮ (Aadhar system) ਦੀ ਸਫ਼ਲਤਾ ਅਸੀਂ ਸਭ ਦੇਖ ਰਹੇ ਹਾਂ ਅਤੇ ਦੁਨੀਆ ਇਸ ਦੀ ਚਰਚਾ ਭੀ ਕਰਦੀ ਹੈ। ਪਹਿਲੇ ਭਾਰਤ ਵਿੱਚ ਅਲੱਗ-ਅਲੱਗ ਟੈਕਸ ਸਿਸਟਮ ਸਨ। ਅਸੀਂ 'One Nation, One Tax' ਸਿਸਟਮ…GST ਬਣਾਇਆ। ਅਸੀਂ 'One Nation, One Power Grid' ਨਾਲ ਦੇਸ਼ ਦੇ ਪਾਵਰ ਸੈਕਟਰ ਨੂੰ ਮਜ਼ਬੂਤ ਕੀਤਾ, ਵਰਨਾ ਇੱਕ ਵਕਤ ਸੀ ਕਿਤੇ ਬਿਜਲੀ ਤਾਂ ਹੁੰਦੀ ਸੀ, ਕਿਤੇ ਹਨੇਰਾ ਹੁੰਦਾ ਸੀ, ਲੇਕਿਨ ਬਿਜਲੀ ਪਹੁੰਚਾਉਣ ਦੇ ਲਈ grid ਟੁਕੜਿਆਂ ਵਿੱਚ ਵੰਡੀ ਪਈ ਸੀ, ਅਸੀਂ 'One Nation, One Grid' ਇਸ ਸੰਕਲਪ ਨੂੰ ਪੂਰਾ ਕੀਤਾ। ਅਸੀਂ 'One Nation, One Ration Card' ਨਾਲ ਗ਼ਰੀਬਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਨੂੰ ਇਕੱਠਿਆਂ ਜੋੜ ਦਿੱਤਾ, ਏਕੀਕ੍ਰਿਤ ਕੀਤਾ। ਅਸੀਂ ਆਯੁਸ਼ਮਾਨ ਭਾਰਤ (Ayushman Bharat) ਦੇ ਰੂਪ ਵਿੱਚ One Nation, One Health Insurance ਦੀ ਸੁਵਿਧਾ ਦੇਸ਼ ਦੇ ਜਨ-ਜਨ ਨੂੰ ਦਿੱਤੀ ਹੈ।

 

ਸਾਥੀਓ,

ਏਕਤਾ ਦੇ ਸਾਡੇ ਇਨ੍ਹਾਂ ਪ੍ਰਯਾਸਾਂ ਦੇ ਤਹਿਤ ਹੀ, ਹੁਣ ਅਸੀਂ 'One Nation, One Election'  ‘ਤੇ ਕੰਮ ਕਰ ਰਹੇ ਹਾਂ, ਜੋ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤੀ ਦੇਵੇਗਾ, ਜੋ ਭਾਰਤ ਦੇ ਸੰਸਾਧਨਾਂ ਦਾ optimum outcome ਦੇਵੇਗਾ, ਅਤੇ ਦੇਸ਼ ਵਿਕਸਿਤ ਭਾਰਤ ਦੇ ਸੁਪਨੇ (dream of a ‘Viksit Bharat’ (Developed India)) ਨੂੰ ਪਾਰ ਕਰਨ ਵਿੱਚ ਹੋਰ ਨਵੀਂ ਗਤੀ ਪ੍ਰਾਪਤ ਕਰੇਗਾ, ਸਮ੍ਰਿੱਧੀ ਪ੍ਰਾਪਤ ਕਰੇਗਾ। ਭਾਰਤ ਅੱਜ ਵੰਨ ਨੇਸ਼ਨ, ਵੰਨ ਸਿਵਲ ਕੋਡ('One Nation, One Civil Code')... ਯਾਨੀ ਸੈਕੂਲਰ ਸਿਵਲ ਕੋਡ (secular civil code) ਦੀ ਤਰਫ਼ ਭੀ ਵਧ ਰਿਹਾ ਹੈ। ਅਤੇ ਮੈਂ ਲਾਲ ਕਿਲੇ (Red Fort) ਤੋਂ ਇਸ ਬਾਤ ਦਾ ਜ਼ਿਕਰ ਕੀਤਾ ਸੀ। ਇਸ ਦੇ ਭੀ ਮੂਲ ਵਿੱਚ  ਉਹੀ ਸਮਾਜਿਕ ਏਕਤਾ ਹੈ ਜਿਸ ਦੀ ਸਰਦਾਰ ਸਾਹਿਬ ਨੇ ਬਾਤ ਕੀਤੀ ਸੀ, ਇਹੀ ਸਾਡੀ ਪ੍ਰੇਰਣਾ ਹੈ। ਇਸ ਨਾਲ ਅਲੱਗ-ਅਲੱਗ ਸਮਾਜਿਕ ਵਰਗਾਂ ਵਿੱਚ ਭੇਦਭਾਵ ਦੀ ਜੋ ਸ਼ਿਕਾਇਤ ਰਹਿੰਦੀ ਹੈ, ਉਸ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ, ਦੇਸ਼ ਦੀ ਏਕਤਾ ਹੋਰ ਮਜ਼ਬੂਤ ਹੋਵੇਗੀ, ਦੇਸ਼ ਹੋਰ ਅੱਗੇ ਵਧੇਗਾ, ਦੇਸ਼ ਏਕਤਾ ਨਾਲ ਸੰਕਲਪਾਂ ਨੂੰ ਸਿੱਧ ਕਰੇਗਾ।

 

ਸਾਥੀਓ,

ਅੱਜ ਪੂਰੇ ਦੇਸ਼ ਨੂੰ ਖੁਸ਼ੀ ਹੈ ਕਿ ਆਜ਼ਾਦੀ ਦੇ 7 ਦਹਾਕੇ ਬਾਅਦ, ਦੇਸ਼ ਵਿੱਚ ਇੱਕ ਦੇਸ਼, ਇੱਕ ਸੰਵਿਧਾਨ ('One Nation, One Constitution') ਦਾ ਸੰਕਲਪ ਭੀ ਪੂਰਾ ਹੋਇਆ ਹੈ, ਸਰਦਾਰ ਸਾਹਿਬ  ਦੀ ਆਤਮਾ (Sardar Sahib's soul) ਨੂੰ ਮੇਰੀ ਇਹ ਸਭ ਤੋਂ ਬੜੀ ਸ਼ਰਧਾਂਜਲੀ ਹੈ। ਦੇਸ਼ਵਾਸੀਆਂ ਨੂੰ ਪਤਾ ਨਹੀਂ ਹੈ 70 ਸਾਲ ਤੱਕ ਬਾਬਾ ਸਾਹੇਬ ਅੰਬੇਡਕਰ ਦਾ ਸੰਵਿਧਾਨ (Baba Saheb Ambedkar's Constitution) ਪੂਰੇ ਦੇਸ਼ ਵਿੱਚ ਲਾਗੂ ਨਹੀਂ ਹੋਇਆ ਸੀ। ਸੰਵਿਧਾਨ ਦਾ ਮਾਲਾ ਜਪਣ ਵਾਲਿਆਂ ਨੇ ਸੰਵਿਧਾਨ ਦਾ ਐਸਾ ਘੋਰ ਅਪਮਾਨ ਕੀਤਾ...ਕਾਰਨ ਕੀ ਸੀ...ਜੰਮੂ ਕਸ਼ਮੀਰ ਵਿੱਚ ਆਰਟੀਕਲ 370 ਦੀ ਦੀਵਾਰ, ਆਰਟੀਕਲ 370 ਜੋ ਦੇਸ਼ ਵਿੱਚ ਦੀਵਾਰ ਬਣ ਕੇ ਖੜ੍ਹੀ ਸੀ, ਸੰਵਿਧਾਨ ਨੂੰ ਇੱਥੇ ਰੋਕ ਦਿੰਦੀ ਸੀ, ਉੱਥੋਂ ਦੇ ਲੋਕਾਂ ਦੇ ਅਧਿਕਾਰਾਂ ਤੋਂ ਉਨ੍ਹਾਂ ਨੂੰ ਵੰਚਿਤ ਰੱਖਦੀ ਸੀ, ਉਹ ਧਾਰਾ 370 ਨੂੰ ਹਮੇਸ਼ਾ-ਹਮੇਸ਼ਾ ਦੇ ਲਈ ਜ਼ਮੀਨ ਵਿੱਚ ਗੱਡ ਦਿੱਤਾ ਗਿਆ ਹੈ। ਪਹਿਲੀ ਵਾਰ ਉੱਥੇ ਇਸ ਵਿਧਾਨ ਸਭਾ ਚੋਣ ਵਿੱਚ ਬਿਨਾ ਭੇਦਭਾਵ ਦੇ ਵੋਟਾਂ ਪਾਈਆਂ ਗਈਆਂ। ਪਹਿਲੀ ਵਾਰ ਜੰਮੂ-ਕਸ਼ਮੀਰ ਵਿੱਚ ਮੁੱਖ ਮੰਤਰੀ ਨੇ ਆਜ਼ਾਦੀ ਦੇ 75 ਸਾਲ ਦੇ ਬਾਅਦ ਪਹਿਲੀ ਵਾਰ ਭਾਰਤ ਦੇ ਸੰਵਿਧਾਨ ਦੀ ਸ਼ਪਥ ਲਈ (ਸਹੁੰ ਚੁੱਕੀ) ਹੈ। ਇਹ ਦ੍ਰਿਸ਼ ਆਪਣੇ ਆਪ ਵਿੱਚ ਭਾਰਤ ਦੇ ਸੰਵਿਧਾਨ ਨਿਰਮਾਤਾਵਾਂ ਨੂੰ ਅਤਿਅੰਤ ਸੰਤੋਸ਼ ਦਿੰਦਾ ਹੋਵੇਗਾ, ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੋਵੇਗੀ ਅਤੇ ਇਹ ਭੀ ਸੰਵਿਧਾਨ ਨਿਰਮਾਤਾਵਾਂ ਦੇ ਪ੍ਰਤੀ ਸਾਡੀ ਨਿਮਰ ਸ਼ਰਧਾਂਜਲੀ ਹੈ। ਮੈਂ ਇਸ ਨੂੰ ਭਾਰਤ ਦੀ ਏਕਤਾ (Bharat's unity) ਦੇ ਲਈ ਇੱਕ ਬਹੁਤ ਬੜਾ ਅਤੇ ਬਹੁਤ ਹੀ ਮਜ਼ਬੂਤ ਪੜਾਅ ਮੰਨਦਾ ਹਾਂ। ਜੰਮੂ ਕਸ਼ਮੀਰ ਦੀ ਦੇਸ਼ਭਗਤ ਜਨਤਾ ਨੇ, ਅਲਗਾਵ ਅਤੇ ਆਤੰਕ ਦੇ ਬਰਸੋਂ (ਵਰ੍ਹਿਆਂ) ਪੁਰਾਣੇ ਏਜੰਡਾ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਨੂੰ, ਭਾਰਤ ਦੇ ਲੋਕਤੰਤਰ ਨੂੰ ਵਿਜਈ ਬਣਾਇਆ ਹੈ। ਆਪਣੀਆਂ-ਆਪਣੀਆਂ ਵੋਟਾਂ ਨਾਲ 70 ਸਾਲ ਤੋਂ ਚਲ ਰਹੇ ਅਪ੍ਰਚਾਰ ਨੂੰ ਧਵਸਤ ਕਰ (ਢਾਹ) ਦਿੱਤਾ ਹੈ। ਮੈਂ ਅੱਜ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ‘ਤੇ... ਜੰਮੂ-ਕਸ਼ਮੀਰ ਦੇ ਦੇਸ਼ਭਗਤ ਲੋਕਾਂ ਨੂੰ, ਭਾਰਤ ਦੇ ਸੰਵਿਧਾਨ ‘ਤੇ ਸਨਮਾਨ ਕਰਨ ਵਾਲੇ ਲੋਕਾਂ ਨੂੰ ਬਹੁਤ ਹੀ ਆਦਰਪੂਰਵਕ ਸੈਲਿਊਟ ਕਰਦਾ ਹਾਂ।

 

ਸਾਥੀਓ,

ਬੀਤੇ 10 ਸਾਲ ਵਿੱਚ ਭਾਰਤ ਨੇ ਐਸੇ ਅਨੇਕ ਮੁੱਦਿਆਂ ਦਾ ਸਮਾਧਾਨ ਕੀਤਾ ਹੈ, ਜੋ ਰਾਸ਼ਟਰੀ ਏਕਤਾ ਦੇ ਲਈ ਖਤਰਾ ਸੀ। ਅੱਜ ਆਤੰਕੀਆਂ ਦੇ ਆਕਾਵਾਂ ਨੂੰ ਪਤਾ ਹੈ ਕਿ ਭਾਰਤ ਨੂੰ ਨੁਕਸਾਨ ਪਹੁੰਚਾਇਆ...ਤਾਂ ਭਾਰਤ ਉਨ੍ਹਾਂ ਨੂੰ ਛੱਡੇਗਾ ਨਹੀਂ। ਤੁਸੀਂ ਨੌਰਥ ਈਸਟ ਵਿੱਚ ਦੇਖੋ, ਕਿਤਨੇ ਬੜੇ ਸੰਕਟ ਸਨ। ਅਸੀਂ ਸੰਵਾਦ ਨਾਲ...ਵਿਕਾਸ ਅਤੇ ਵਿਸ਼ਵਾਸ ਨਾਲ, ਅਲਗਾਵ ਦੀ ਅੱਗ ਨੂੰ ਸ਼ਾਂਤ ਕੀਤਾ। ਬੋਡੋ ਸਮਝੌਤੇ (Bodo Accord) ਨੇ ਅਸਾਮ ਵਿੱਚ 50 ਸਾਲਾਂ ਦਾ ਵਿਵਾਦ ਖ਼ਤਮ ਕੀਤਾ ਹੈ...ਬਰੂ-ਰਿਆਂਗ ਐਗਰੀਮੈਂਟ (Bru-Reang Agreement) ਇਸ ਦੇ ਕਾਰਨ ਹਜ਼ਾਰਾਂ ਵਿਸਥਾਪਿਤ ਲੋਕ ਅਨੇਕ ਦਹਾਕਿਆਂ ਦੇ ਬਾਅਦ ਆਪਣੇ ਘਰ ਪਰਤੇ  ਹਨ। National Liberation Front of Tripura ਨਾਲ ਹੋਏ ਸਮਝੌਤੇ ਨੇ, ਲੰਬੇ ਸਮੇਂ ਤੋਂ ਚਲ ਰਹੀ ਅਸ਼ਾਂਤੀ ਖ਼ਤਮ ਕੀਤੀ ਹੈ। ਅਸਾਮ ਅਤੇ ਮੇਘਾਲਿਆ ਦੇ ਦਰਮਿਆਨ ਦੇ ਸੀਮਾ ਵਿਵਾਦ ਨੂੰ ਕਾਫੀ ਹੱਦ ਤੱਕ ਅਸੀਂ ਸੁਲਝਾ ਚੁੱਕੇ ਹਾਂ।

ਸਾਥੀਓ,

ਜਦੋਂ 21ਵੀਂ ਸਦੀ ਦਾ ਇਤਿਹਾਸ ਲਿਖਿਆ ਜਾਵੇਗਾ...ਤਾਂ ਉਸ ਵਿੱਚ ਇੱਕ ਸਵਰਣਿਮ ਅਧਿਆਇ ਹੋਵੇਗਾ ਕਿ ਕਿਵੇਂ ਭਾਰਤ ਨੇ ਦੂਸਰੇ ਅਤੇ ਤੀਸਰੇ ਦਹਾਕੇ ਵਿੱਚ ਨਕਸਲਵਾਦ ਜਿਹੀ ਭਿਆਨਕ ਬਿਮਾਰੀ ਨੂੰ ਜੜ੍ਹ ਤੋਂ ਉਖਾੜ ਕੇ ਦਿਖਾਇਆ, ਉਖਾੜ ਕੇ ਸੁੱਟਿਆ। ਆਪ (ਤੁਸੀਂ) ਯਾਦ ਕਰੋ ਉਹ ਸਮਾਂ ਜਦੋਂ ਨੇਪਾਲ ਦੇ ਪਸ਼ੂਪਤੀ ਤੋਂ ਭਾਰਤ ਦੇ ਤਿਰੂਪਤੀ ਤੱਕ(from Pashupati in Nepal to Tirupati in Bharat) ਰੈੱਡ ਕੌਰੀਡੋਰ (Red Corridor) ਬਣ ਚੁੱਕਿਆ ਸੀ। ਜਿਸ ਜਨਜਾਤੀਯ ਸਮਾਜ ਨੇ ਭਗਵਾਨ ਬਿਰਸਾ ਮੁੰਡਾ (Bhagwan Birsa Munda,) ਜਿਹੇ ਦੇਸ਼ਭਗਤ ਦਿੱਤੇ...ਜਿਨ੍ਹਾਂ ਨੇ ਸਾਡੇ ਸੀਮਿਤ ਸੰਸਾਧਨਾਂ ਦੇ ਬਾਵਜੂਦ ਭੀ ਦੇਸ਼ ਦੇ ਹਰ ਕੋਣੇ ਵਿੱਚ ਮੇਰੇ ਆਦਿਵਾਸੀ ਭਾਈ-ਭੈਣਾਂ ਨੇ ਆਜ਼ਾਦੀ ਦੇ ਲਈ ਅੰਗ੍ਰੇਜ਼ਾਂ ਦਾ ਮੁਕਾਬਲਾ ਕੀਤਾ...ਐਸੇ ਜਨਜਾਤੀਯ ਸਮਾਜ ਵਿੱਚ ਸੋਚੀ-ਸਮਝੀ ਸਾਜ਼ਿਸ਼  ਦੇ ਤਹਿਤ ਨਕਸਲਵਾਦ (Naxalism) ਦੇ ਬੀਜ ਬੋਏ ਗਏ, ਨਕਸਲਵਾਦ(Naxalism)  ਦੀ ਅੱਗ ਭੜਕਾਈ ਗਈ। ਇਹ ਨਕਸਲਵਾਦ (Naxalism), ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਲਈ ਬਹੁਤ ਬੜੀ ਚੁਣੌਤੀ ਬਣ ਗਿਆ ਸੀ। ਮੈਨੂੰ ਸੰਤੋਸ਼ ਹੈ ਕਿ ਬੀਤੇ 10 ਸਾਲ ਦੇ ਅਣਥੱਕ ਪ੍ਰਯਾਸਾਂ ਨਾਲ ਅੱਜ ਨਕਸਲਵਾਦ (Naxalism)  ਭੀ ਭਾਰਤ ਵਿੱਚ ਆਪਣੇ ਅੰਤਿਮ ਸਾਹ ਗਿਣ ਰਿਹਾ ਹੈ। ਅੱਜ ਮੇਰਾ ਆਦਿਵਾਸੀ ਸਮਾਜ ਉਸ ਨੂੰ ਭੀ ਦਹਾਕਿਆਂ ਤੋਂ ਜੋ ਪਰਤੀਖਿਆ (ਉਡੀਕ) ਸੀ, ਉਹ ਵਿਕਾਸ ਉਸ ਦੇ ਘਰ ਤੱਕ ਪਹੁੰਚ ਰਿਹਾ ਹੈ, ਅਤੇ ਬਿਹਤਰ ਭਵਿੱਖ ਦਾ ਵਿਸ਼ਵਾਸ ਭੀ ਪੈਦਾ ਹੋਇਆ ਹੈ।

 

ਸਾਥੀਓ,

ਅੱਜ ਸਾਡੇ ਸਾਹਮਣੇ ਇੱਕ ਐਸਾ ਭਾਰਤ ਹੈ...ਜਿਸ ਦੇ ਪਾਸ ਦ੍ਰਿਸ਼ਟੀ ਭੀ ਹੈ, ਦਿਸ਼ਾ ਭੀ ਹੈ, ਇਤਨਾ ਹੀ ਨਹੀਂ ਇਸ ਦੇ ਨਾਲ ਜੋ ਜ਼ਰੂਰੀ ਹੈ...ਦ੍ਰਿਸ਼ਟੀ ਹੋਵੇ, ਦਿਸ਼ਾ ਹੋਵੇ ਲੇਕਿਨ ਉਸ ਨੂੰ ਜ਼ਰੂਰਤ ਹੁੰਦੀ ਹੈ ਦ੍ਰਿੜ੍ਹਤਾ ਦੀ...ਅੱਜ ਦੇਸ਼ ਦੇ ਪਾਸ ਦ੍ਰਿਸ਼ਟੀ ਹੈ, ਦਿਸ਼ਾ ਹੈ ਅਤੇ ਦ੍ਰਿੜ੍ਹਤਾ ਭੀ ਹੈ। ਐਸਾ ਭਾਰਤ...ਜੋ ਸਸ਼ਕਤ ਭੀ ਹੈ, ਐਸਾ ਭਾਰਤ ਜੋ ਸਮਾਵੇਸ਼ੀ ਭੀ ਹੈ, ਐਸਾ ਭਾਰਤ ਜੋ ਸੰਵੇਦਨਸ਼ੀਲ ਭੀ ਹੈ, ਐਸਾ ਭਾਰਤ ਜੋ ਸਤਰਕ ਭੀ ਹੈ, ਜੋ ਨਿਮਰ(humble) ਭੀ ਹੈ ਅਤੇ ਵਿਕਸਿਤ ਹੋਣ ਦੇ ਰਾਹ ‘ਤੇ ਭੀ ਹੈ, ਐਸਾ ਭਾਰਤ ਜੋ ਸ਼ਕਤੀ ਅਤੇ ਸ਼ਾਂਤੀ (‘Shakti’ (strength) and ‘Shanti’ (peace)) ਦੋਨਾਂ ਦਾ ਮਹੱਤਵ ਜਾਣਦਾ ਹੈ। ਦੁਨੀਆ ਭਰ ਵਿੱਚ ਮਚੀ ਭਾਰੀ ਉਥਲ-ਪੁਥਲ ਦੇ ਦਰਮਿਆਨ...ਸਭ ਤੋਂ ਤੇਜ਼ ਗਤੀ ਨਾਲ ਵਿਕਾਸ ਕਰਨਾ, ਇਹ ਸਾਧਾਰਣ ਬਾਤ ਨਹੀਂ ਹੈ। ਜਦੋਂ ਅਲੱਗ-ਅਲੱਗ ਹਿੱਸਿਆਂ ਵਿੱਚ ਯੁੱਧ ਹੋ ਰਹੇ ਹੋਣ...ਤਦ ਯੁੱਧ ਦੇ ਦਰਮਿਆਨ ਬੁੱਧ ਦੇ ਸੰਦੇਸ਼ਾਂ (messages of Buddha) ਦਾ ਸੰਚਾਰ ਕਰਨਾ ਸਾਧਾਰਣ ਨਹੀਂ ਹੈ। ਜਦੋਂ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਰਿਸ਼ਤਿਆਂ ਦਾ ਸੰਕਟ ਹੈ...ਤਦ ਭਾਰਤ ਦਾ ਵਿਸ਼ਵਬੰਧੂ (‘Vishwa Bandhu’ (global friend)) ਬਣ ਕੇ ਉੱਭਰਨਾ, ਸਾਧਾਰਣ ਨਹੀਂ ਹੈ। ਜਦੋਂ ਦੁਨੀਆ ਵਿੱਚ ਇੱਕ ਦੇਸ਼ ਦੀ ਦੂਸਰੇ ਦੇਸ਼ ਤੋਂ ਦੂਰੀ ਵਧ ਰਹੀ ਹੈ...ਤਦ ਦੁਨੀਆ ਦੇ ਦੇਸ਼...ਭਾਰਤ ਨਾਲ ਨਿਕਟਤਾ ਵਧਾ ਰਹੇ ਹਨ। ਇਹ ਸਾਧਾਰਣ ਨਹੀਂ ਹੈ...ਇਹ ਨਵਾਂ ਇਤਿਹਾਸ ਰਚਿਆ ਜਾ ਰਿਹਾ ਹੈ। ਆਖਰ ਭਾਰਤ ਨੇ ਐਸਾ ਕੀ ਕੀਤਾ ਹੈ?

ਸਾਥੀਓ,

ਅੱਜ ਦੁਨੀਆ ਦੇਖ ਰਹੀ ਹੈ ਕਿ ਭਾਰਤ ਕਿਵੇਂ ਆਪਣੇ ਸੰਕਟਾਂ ਦਾ ਦ੍ਰਿੜ੍ਹਤਾ ਦੇ ਨਾਲ ਸਮਾਧਾਨ ਕਰ ਰਿਹਾ ਹੈ। ਅੱਜ ਦੁਨੀਆ ਦੇਖ ਰਹੀ ਹੈ ਕਿ ਭਾਰਤ (Bharat) ਕਿਵੇਂ ਇਕਜੁੱਟ ਹੋ ਕੇ, ਦਹਾਕਿਆਂ ਪੁਰਾਣੀਆਂ ਚੁਣੌਤੀਆਂ ਨੂੰ ਸਮਾਪਤ ਕਰ ਰਿਹਾ ਹੈ...ਅਤੇ ਇਸ ਲਈ...ਸਾਨੂੰ ਇਸ ਮਹੱਤਵਪੂਰਨ ਸਮੇਂ ‘ਤੇ ਆਪਣੀ ਏਕਤਾ ਨੂੰ ਸਹੇਜਣਾ ਹੈ, ਉਸ ਨੂੰ ਸੰਭਾਲਣਾ ਹੈ...ਅਸੀਂ ਏਕਤਾ ਦੀ ਜੋ ਸ਼ਪਥ ਲਈ (ਸਹੁੰ ਚੁੱਕੀ) ਹੈ...ਉਸ ਸ਼ਪਥ (ਸਹੁੰ) ਨੂੰ ਜੀਣਾ ਹੈ, ਜ਼ਰੂਰਤ ਪਵੇ ਤਾਂ ਉਸ ਸ਼ਪਥ (ਸਹੁੰ)  ਦੇ ਲਈ ਜੂਝਣਾ ਹੈ। ਹਰ ਪਲ ਇਸ ਸ਼ਪਥ (ਸਹੁੰ)  ਦੇ ਭਾਵ ਨੂੰ ਆਪਣੇ ਝੋਮ ਨਾਲ ਭਰਦੇ ਰਹਿਣਾ ਹੈ।(ਸਾਨੂੰ ਹਰ ਪਲ ਇਸ ਸਹੁੰ ਦੀ ਭਾਵਨਾ ਨਾਲ ਭਰਨਾ ਚਾਹੀਦਾ ਹੈ। We must fill every moment with the spirit of this oath.)

ਸਾਥੀਓ,

ਭਾਰਤ ਦੀ ਵਧਦੀ ਸਮਰੱਥਾ ਨਾਲ... ਭਾਰਤ ਵਿੱਚ ਵਧਦੇ ਏਕਤਾ ਦੇ ਭਾਵ ਨਾਲ ਕੁਝ ਤਾਕਤਾਂ, ਕੁਝ ਵਿਕ੍ਰਿਤ(ਵਿਗੜੇ) ਵਿਚਾਰ , ਕੁਝ ਵਿਕ੍ਰਿਤ (ਵਿਗੜੀਆਂ) ਮਾਨਸਿਕਤਾਵਾਂ,ਕੁਝ ਐਸੀਆਂ ਤਾਕਤਾਂ ਬਹੁਤ ਪਰੇਸ਼ਾਨ ਹਨ। ਭਾਰਤ ਦੇ ਅੰਦਰ ਅਤੇ ਭਾਰਤ ਦੇ ਬਾਹਰ ਭੀ ਐਸੇ ਲੋਕ ਭਾਰਤ ਵਿੱਚ ਅਸਥਿਰਤਾ, ਭਾਰਤ ਵਿੱਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਭਾਰਤ ਦੇ ਆਰਥਿਕ ਹਿਤਾਂ ਨੂੰ ਚੋਟ ਪਹੁੰਚਾਉਣ ਵਿੱਚ ਜੁਟੇ ਹਨ। ਉਹ ਤਾਕਤਾਂ ਚਾਹੁੰਦੀਆਂ ਹਨ ਕਿ ਦੁਨੀਆ ਭਰ ਦੇ ਨਿਵੇਸ਼ਕਾਂ ਵਿੱਚ ਗਲਤ ਸੰਦੇਸ਼ ਜਾਵੇ, ਭਾਰਤ ਦਾ ਨੈਗੇਟਿਵ ਅਕਸ ਉੱਭਰੇ...ਇਹ ਲੋਕ ਭਾਰਤ ਦੀਆਂ ਸੈਨਾਵਾਂ ਤੱਕ ਨੂੰ ਟਾਰਗਟ ਕਰਨ ਵਿੱਚ ਲਗੇ ਹਨ, ਮਿਸ ਇਨਫਰਮੇਸ਼ਨ ਕੈਂਪੇਨ ਚਲਾਏ ਜਾ ਰਹੇ ਹਨ। ਸੈਨਾਵਾਂ ਵਿੱਚ ਅਲਗਾਵ ਪੈਦਾ ਕਰਨਾ ਚਾਹੁੰਦੇ ਹਨ...ਇਹ ਲੋਕ ਭਾਰਤ ਵਿੱਚ ਜਾਤ-ਪਾਤ ਦੇ ਨਾਮ ‘ਤੇ ਵਿਭਾਜਨ ਕਰਨ ਵਿੱਚ ਜੁਟੇ ਹਨ। ਇਨ੍ਹਾਂ ਦੇ ਹਰ ਪ੍ਰਯਾਸ ਦਾ ਇੱਕ ਹੀ ਮਕਸਦ ਹੈ- ਭਾਰਤ ਦਾ ਸਮਾਜ ਕਮਜ਼ੋਰ ਹੋਵੇ...ਭਾਰਤ ਦੀ ਏਕਤਾ ਕਮਜ਼ੋਰ ਹੋਵੇ। ਇਹ ਲੋਕ ਕਦੇ ਨਹੀਂ ਚਾਹੁੰਦੇ ਕਿ ਭਾਰਤ ਵਿਕਸਿਤ ਹੋਵੇ...ਕਿਉਂਕਿ ਕਮਜ਼ੋਰ ਭਾਰਤ ਦੀ ਰਾਜਨੀਤੀ...ਗ਼ਰੀਬ ਭਾਰਤ ਦੀ ਰਾਜਨੀਤੀ ਐਸੇ ਲੋਕਾਂ ਨੂੰ ਸੂਟ ਕਰਦੀ ਹੈ। 5-5 ਦਹਾਕੇ ਤੱਕ ਇਸੇ ਗੰਦੀ, ਘਿਨੌਣੀ ਰਾਜਨੀਤੀ, ਦੇਸ਼ ਨੂੰ ਦੁਰਬਲ ਕਰਦੇ ਹੋਏ ਚਲਾਈ ਗਈ। ਇਸ ਲਈ...ਇਹ ਲੋਕ ਸੰਵਿਧਾਨ ਅਤੇ ਲੋਕਤੰਤਰ ਦਾ ਨਾਮ ਲੈਂਦੇ ਹੋਏ ਭਾਰਤ ਦੇ ਜਨ-ਜਨ ਦੇ ਦਰਮਿਆਨ ਭਾਰਤ ਨੂੰ ਤੋੜਨ ਦਾ ਕੰਮ ਕਰ ਰਹੇ ਹਨ। ਅਰਬਨ ਨਕਸਲੀਆਂ (urban Naxalites) ਦੇ ਇਸ ਗਠਜੋੜ (coalition) ਨੂੰ, ਇਨ੍ਹਾਂ ਦੇ ਗਠਜੋੜ ਨੂੰ ਸਾਨੂੰ ਪਹਿਚਾਣਨਾ ਹੀ ਹੋਵੇਗਾ, ਅਤੇ ਮੇਰੇ ਦੇਸ਼ਵਾਸੀਓ ਜੰਗਲਾਂ ਵਿੱਚ ਪਣਪਿਆ ਨਕਸਲਵਾਦ, ਬੰਬ-ਬੰਦੂਕ ਨਾਲ ਆਦਿਵਾਸੀ ਨੌਜਵਾਨਾਂ ਨੂੰ ਗੁਮਰਾਹ ਕਰਨ ਵਾਲਾ ਨਕਸਲਵਾਦ ਜਿਵੇਂ-ਜਿਵੇਂ ਸਮਾਪਤ ਹੁੰਦਾ ਗਿਆ...ਅਰਬਨ ਨਕਸਲ ਦਾ ਨਵਾਂ ਮਾਡਲ (new model of urban Naxalism) ਉੱਭਰਦਾ ਗਿਆ। ਸਾਨੂੰ ਦੇਸ਼ ਨੂੰ ਤੋੜਨ ਦੇ ਸੁਪਨੇ ਦੇਖਣ ਵਾਲੇ, ਦੇਸ਼ ਨੂੰ ਬਰਬਾਦ ਕਰਨ ਦੇ ਵਿਚਾਰ ਨੂੰ ਲੈ ਕੇ ਚਲਣ ਵਾਲੇ, ਮੂੰਹ ‘ਤੇ ਝੂਠੇ ਨਕਾਬ ਪਹਿਨੇ ਹੋਏ ਲੋਕਾਂ ਨੂੰ ਪਹਿਚਾਣਨਾ ਹੋਵੇਗਾ, ਉਨ੍ਹਾਂ ਨਾਲ ਮੁਕਾਬਲਾ ਕਰਨਾ ਹੀ ਹੋਵੇਗਾ।

 

ਸਾਥੀਓ,

 ਅੱਜ ਹਾਲਤ ਇਹ ਹੋ ਗਈ ਹੈ ਕਿ ਅੱਜਕੱਲ੍ਹ ਏਕਤਾ ਦੀ ਬਾਤ ਕਰਨਾ ਤੱਕ ਗੁਨਾਹ ਬਣਾ ਦਿੱਤਾ ਗਿਆ ਹੈ। ਇੱਕ ਸਮਾਂ ਸੀ, ਜਦੋਂ ਅਸੀਂ ਬੜੇ ਗਰਵ (ਮਾਣ) ਦੇ ਨਾਲ ਸਕੂਲ, ਕਾਲਜ ਵਿੱਚ, ਘਰ ਵਿੱਚ, ਬਾਹਰ ਸਹਿਜ ਤੌਰ ‘ਤੇ ਏਕਤਾ ਦੇ ਗੀਤ ਗਾਉਂਦੇ ਸਾਂ। ਜੋ ਪੁਰਾਣੇ ਲੋਕ ਹਨ ਉਨ੍ਹਾਂ ਨੂੰ ਪਤਾ ਹੈ, ਅਸੀਂ ਕੀ ਗੀਤ ਗਾਉਂਦੇ ਸਾਂ...ਹਿੰਦ ਦੇਸ਼ ਕੇ ਨਿਵਾਸੀ ਸਭੀ ਜਨ ਏਕ ਹੈਂ। ਰੰਗ-ਰੂਪ ਵੇਸ਼-ਭਾਸ਼ਾ ਚਾਹੇ ਅਨੇਕ ਹੈਂ।(हिंद देश के निवासी सभी जन एक हैं। रंग-रूप वेश-भाषा चाहे अनेक हैं।)( "All residents of Hindustan are one. Regardless of our colours, forms, and languages.") ਇਹ ਗੀਤ ਗਾਏ ਜਾਂਦੇ ਸਨ। ਅੱਜ ਦੀ ਤਾਰੀਖ ਵਿੱਚ ਕੋਈ ਇਹ ਗੀਤ ਗਾਵੇਗਾ, ਤਾਂ ਉਸ ਨੂੰ ਅਰਬਨ ਨਕਸਲਾਂ ਦੀ ਜਮਾਤ (urban Naxal group) ਗਾਲੀਆਂ ਦੇਣ ਦਾ ਮੌਕਾ ਪਕੜੇਗੀ। ਅਤੇ ਅੱਜ ਕੋਈ ਅਗਰ ਕਹਿ ਦੇਵੇ ਕਿ ਏਕ ਹੈਂ ਤੋ ਸੇਫ ਹੈਂ...( एक हैं तो सेफ हैं...)( "unity means safety") ਤਾਂ ਇਹ ਲੋਕ ਏਕ ਹੈਂ ਤੋ ਸੇਫ ਹੈਂ ( एक हैं तो सेफ हैं) ( "unity means safety")  ਉਸ ਨੂੰ ਭੀ ਗਲਤ ਤਰੀਕੇ ਨਾਲ ਪਰਿਭਾਸ਼ਿਤ ਕਰਨ ਲਗਣਗੇ...ਜੋ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਹਨ, ਜੋ ਲੋਕ ਸਮਾਜ ਨੂੰ ਵੰਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਦੇਸ਼ ਦੀ ਏਕਤਾ ਅਖਰ ਰਹੀ ਹੈ। ਅਤੇ ਇਸ ਲਈ ਮੇਰੇ ਦੇਸ਼ਵਾਸੀਓ ਸਾਨੂੰ ਐਸੇ ਲੋਕਾਂ ਤੋਂ, ਐਸੇ ਵਿਚਾਰਾਂ ਤੋਂ, ਐਸੀ ਪਰਵਿਰਤੀ ਤੋਂ ਐਸੀ ਵਿਰਤੀ ਤੋਂ ਪਹਿਲੇ ਤੋਂ ਭੀ ਜ਼ਿਆਦਾ ਸਾਵਧਾਨ ਹੋਣ ਦੀ ਜ਼ਰੂਰਤ ਹੈ, ਸਾਨੂੰ ਸਾਵਧਾਨ ਰਹਿਣਾ ਹੈ।

 

ਸਾਥੀਓ,

ਅਸੀਂ ਸਭ ਸਰਦਾਰ ਸਾਹਿਬ  ਨੂੰ...ਉਨ੍ਹਾਂ ਦੇ ਵਿਚਾਰਾਂ/ਆਦਰਸ਼ਾਂ (ideals of Sardar Sahib) ਨੂੰ ਜੀਣ ਵਾਲੇ ਲੋਕ ਹਾਂ। ਸਰਦਾਰ ਸਾਹਿਬ  ਕਹਿੰਦੇ ਸਨ- ਭਾਰਤ ਦਾ ਸਭ ਤੋਂ ਬੜਾ ਲਕਸ਼, ਇਕਜੁੱਟ ਅਤੇ ਮਜ਼ਬੂਤੀ ਨਾਲ ਜੁੜੀ ਸ਼ਕਤੀ ਬਣਨ ਦਾ ਹੋਣਾ ਚਾਹੀਦਾ ਹੈ। ਸਾਨੂੰ ਯਾਦ ਰੱਖਣਾ ਹੈ, ਹਿੰਦੁਸਤਾਨ ਵਿਵਿਧਤਾ ਵਾਲਾ ਦੇਸ਼ ਹੈ (Bharat is a diverse country)। ਅਸੀਂ ਵਿਵਿਧਤਾ ਨੂੰ ਸੈਲੀਬ੍ਰੇਟ ਕਰਾਂਗੇ, ਤਦੇ ਏਕਤਾ ਮਜ਼ਬੂਤ ਹੋਵੇਗੀ। ਆਉਣ ਵਾਲੇ 25 ਸਾਲ ਏਕਤਾ ਦੇ ਲਿਹਾਜ਼ ਨਾਲ ਬਹੁਤ ਹੀ ਮਹੱਤਵਪੂਰਨ ਹਨ। ਇਸ ਲਈ, ਏਕਤਾ ਦੇ ਇਸ ਮੰਤਰ ਨੂੰ ਸਾਨੂੰ ਕਦੇ ਭੀ ਕਮਜ਼ੋਰ ਨਹੀਂ ਪੈਣ ਦੇਣਾ ਹੈ, ਹਰ ਝੂਠ ਦਾ ਮੁਕਾਬਲਾ ਕਰਨਾ ਹੈ, ਏਕਤਾ ਦੇ ਮੰਤਰ ਨੂੰ ਜੀਣਾ ਹੈ...ਅਤੇ ਇਹ ਮੰਤਰ, ਇਹ ਏਕਤਾ ਇਹ ਤੇਜ਼ ਆਰਥਿਕ ਵਿਕਾਸ ਦੇ ਲਈ ਭੀ, ਵਿਕਸਿਤ ਭਾਰਤ ਬਣਾਉਣ ਦੇ ਲਈ, ਸਮ੍ਰਿੱਧ ਭਾਰਤ (‘Viksit’ (developed) and ‘Samridh’ (prosperous) Bharat.) ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ। ਇਹ ਏਕਤਾ ਸਮਾਜਿਕ ਸਦਭਾਵ ਦੀ ਜੜੀ-ਬੂਟੀ ਹੈ, ਸਮਾਜਿਕ ਸਦਭਾਵ ਦੇ ਲਈ ਇਹ ਬਹੁਤ ਜ਼ਰੂਰੀ ਹੈ। ਅਗਰ ਅਸੀਂ ਸੱਚੇ ਸਮਾਜਿਕ ਨਿਆਂ ਨੂੰ ਸਮਰਪਿਤ ਹਾਂ, ਸਮਾਜਿਕ ਨਿਆਂ ਸਾਡੀ ਪ੍ਰਾਥਮਿਕਤਾ ਹੈ ਤਾਂ ਏਕਤਾ ਸਭ ਤੋਂ ਪਹਿਲੀ ਪੂਰਵ ਸ਼ਰਤ ਹੈ...ਏਕਤਾ ਬਣਾਈ ਰੱਖਣਾ ਹੈ। ਇਹ ਬਿਹਤਰ ਸੁਵਿਧਾਵਾਂ ਦੇ ਨਿਰਮਾਣ ਦੇ ਲਈ ਬਿਨਾ ਏਕਤਾ ਦੇ ਗੱਡੀ ਚਲ ਨਹੀਂ ਸਕਦੀ। ਇਹ ਨੌਕਰੀ ਦੇ ਲਈ...ਨਿਵੇਸ਼ ਦੇ ਲਈ ਏਕਤਾ ਜ਼ਰੂਰੀ ਹੈ। ਆਓ, ਅਸੀਂ ਇੱਕ ਹੋ ਕੇ...ਇਕੱਠੇ ਅੱਗੇ ਵਧੀਏ। ਇੱਕ ਵਾਰ ਫਿਰ, ਆਪ ਸਭ ਨੂੰ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ‘ਤੇ ਮੇਰੀਆਂ ਢੇਰ (ਬਹੁਤ) ਸਾਰੀਆਂ ਸ਼ੁਭਕਾਮਨਾਵਾਂ।

 

ਮੈਂ ਕਹਾਂਗਾ ਸਰਦਾਰ ਸਾਹਿਬ  ਆਪ ਸਭ ਬੋਲਿਓ- ਅਮਰ ਰਹੇ...ਅਮਰ ਰਹੇ।

(I will say, Sardar Sahib, you all say— Amar Rahe… Amar Rahe!)

ਸਰਦਾਰ ਸਾਹਿਬ - ਅਮਰ ਰਹੇ...ਅਮਰ ਰਹੇ।

ਸਰਦਾਰ ਸਾਹਿਬ - ਅਮਰ ਰਹੇ...ਅਮਰ ਰਹੇ।

ਸਰਦਾਰ ਸਾਹਿਬ - ਅਮਰ ਰਹੇ...ਅਮਰ ਰਹੇ।

ਸਰਦਾਰ ਸਾਹਿਬ - ਅਮਰ ਰਹੇ...ਅਮਰ ਰਹੇ।

(Sardar Sahib -- Amar Rahe… Amar Rahe!

Sardar Sahib -- Amar Rahe… Amar Rahe!

Sardar Sahib -- Amar Rahe… Amar Rahe!

Sardar Sahib -- Amar Rahe… Amar Rahe!)

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Bumper Apple crop! India’s iPhone exports pass Rs 1 lk cr

Media Coverage

Bumper Apple crop! India’s iPhone exports pass Rs 1 lk cr
NM on the go

Nm on the go

Always be the first to hear from the PM. Get the App Now!
...
Jammu and Kashmir of the 21st century is scripting a new chapter of development: PM at inauguration of Sonamarg Tunnel
January 13, 2025
Delighted to be amongst the wonderful people of Sonamarg, With the opening of the tunnel here, connectivity will significantly improve and tourism will see a major boost in Jammu and Kashmir: PM
The Sonamarg Tunnel will give a significant boost to connectivity and tourism: PM
Improved connectivity will open doors for tourists to explore lesser-known regions of Jammu and Kashmir: PM
Jammu and Kashmir of the 21st century is scripting a new chapter of development: PM
Kashmir is the crown of the country, the crown of India, I want this crown to be more beautiful and prosperous: PM

लेफ्टिनेंट गवर्नर श्री मनोज सिन्हा जी, जम्मू कश्मीर के मुख्यमंत्री श्री उमर अब्दुल्ला जी, कैबिनेट में मेरे सहयोगी श्री नितिन गडकरी जी, श्री जितेंद्र सिंह जी, अजय टम्टा जी, डिप्टी सीएम सुरेंदर कुमार चौधरी जी, नेता प्रतिपक्ष सुनील शर्मा जी, सभी सांसद, विधायक और जम्मू-कश्मीर के मेरे प्यारे भाइयों और बहनों।

मैं सबसे पहले तो देश की उन्नति के लिए, जम्मू कश्मीर की उन्नति के लिए जिन श्रमिक भाइयों ने कठिन से कठिन परिस्थितियों में काम किया, जीवन को भी संकट में डाल करके काम किया। सात हमारे श्रमिक साथियों ने अपनी जान गंवाई, लेकिन हम अपने संकल्प से डिगे नहीं, मेरे श्रमिक साथी डिगे नहीं, किसी ने घर वापस जाने को कहा नहीं, इन मेरे श्रमिक साथियों ने हर चुनौतियों को पार करते हुए, इस कार्य को पूरा किया है। और जिन सात साथियों को हमने खोया है, मैं आज सबसे पहले उनका पुण्य स्मरण करता हूं।

साथियों,

ये मौसम, ये बर्फ, ये बर्फ की सफेद चादर से ढकी ये खूबसूरत पहाड़ियां, दिल एकदम प्रसन्न हो जाता है। दो दिन पहले, हमारे मुख्यमंत्री जी ने सोशल मीडिया पर यहां की कुछ तस्वीरें शेयर की थीं। उन तस्वीरों को देखने के बाद, यहां आपके बीच आने के लिए मेरी बेसब्री और बढ़ गई थी। और जैसा अभी मुख्यमंत्री जी ने बताया कि मेरा कितना लंबे कालखंड से आप सबसे नाता रहा है, और यहां आता हूं तो बरसों पहले के दिन याद आने लग जाते हैं, और जब मैं भारतीय जनता पार्टी के संगठन के कार्यकर्ता के रूप में काम करता था, तब अक्सर यहां आना होता था। इस एरिया में मैंने काफी समय बिताया है, सोनमर्ग हो, गुलमर्ग हो, गांदरबल में, बारामूला हो, सब जगह हम घंटों-घंटों, कई-कई किलोमीटर पैदल सफर किया करते थे। और बर्फबारी तब भी बड़ी जबरदस्त हुआ करती थी, लेकिन जम्मू कश्मीर के लोगों की गर्मजोशी ऐसी है कि ठंडक का ऐहसास नहीं होता था।

साथियों,

आज का दिन बहुत ही खास है। आज देश के हर कोने में उत्सव का माहौल है। आज से ही प्रयागराज में महाकुंभ का आरंभ हो रहा है, करोड़ों लोग वहां पवित्र स्नान के लिए उमड़ रहे हैं। आज पंजाब समेत पूरा उत्तर भारत लोहड़ी की उमंग से भरा है, ये समय उत्तरायण, मकर संक्रांति, पोंगल जैसे कई त्योहारों का है। मैं देश और दुनिया में इन त्योहारों को मना रहे सभी लोगों के मंगल की कामना करता हूं। साल का ये समय, यहां वादी में चिल्लई कलां का होता है। 40 दिनों के इस मौसम का आप डटकर मुकाबला करते हैं। और इसका एक और पक्ष है, ये मौसम, सोनमर्ग जैसे टूरिस्ट डेस्टिनेशन्स के लिए नए मौके भी लाता है। देश भर से सैलानी यहां पहुंच रहे हैं। कश्मीर की वादियों में आकर वो लोग, आपकी मेहमान-नवाज़ी का भरपूर आनंद ले रहे हैं।

साथियों,

आज मैं एक बड़ी सौगात लेकर आपके एक सेवक के रूप में आपके बीच आया हूं। कुछ दिन पहले मुझे, जम्मू में और जैसा मुख्यमंत्री जी ने बताया 15 दिन पहले ही आपके अपने रेल डिवीजन का शिलान्यास करने का अवसर मिला था। ये आपकी बहुत पुरानी डिमांड थी। आज मुझे सोनमर्ग टनल, देश को, आपको सौंपने का मौका मिला है। यानि जम्मू कश्मीर की, लद्दाख की, एक और बहुत पुरानी डिमांड आज पूरी हुई है। और आप पक्का मानिए, ये मोदी है, वादा करता है तो निभाता है। हर काम का एक समय होता है और सही समय पर सही काम भी होने वाले हैं।

साथियों,

और जब मैं सोनमर्ग टनल की बात कर रहा था, इससे सोनमर्ग के साथ-साथ कारगिल और लेह के लोगों की, हमारे लेह के लोगों की ज़िंदगी भी बहुत आसान होगी। अब बर्फबारी के दौरान एवलांच से या फिर बरसात में होने वाली लैंड स्लाइड के कारण, जो रास्ते बंद होने की परेशानी आती थी, वो परेशानी कम होगी। जब रास्ते बंद होते हैं, तो यहां से बड़े अस्पताल आना-जाना मुश्किल हो जाता था। इससे यहां ज़रूरी सामान मिलने में भी मुश्किलें होती थीं, अब सोनमर्ग टनल बनने से ये दिक्कतें बहुत कम हो जाएंगी।

साथियों,

केंद्र में हमारी सरकार बनने के बाद ही 2015 में सोनमर्ग टनल के वास्तविक निर्माण का काम शुरू हुआ, और मुख्यमंत्री जी ने बहुत ही अच्छे शब्दों में उस कालखंड का वर्णन भी किया। मुझे खुशी है कि इस टनल का काम हमारी ही सरकार में पूरा भी हुआ है। और मेरा तो हमेशा एक मंत्र रहता है, जिसका प्रारंभ हम करेंगे, उसका उद्घाटन भी हम ही करेंगे, होती है, चलती है, कब होगा, कौन जाने, वो जमाना चला गया है।

साथियों,

इस टनल से इससे सर्दियों के इस मौसम में सोनमर्ग की कनेक्टिविटी भी बनी रहेगी, इससे सोनमर्ग समेत इस पूरे इलाके में टूरिज्म को भी नए पंख लगने वाले हैं। आने वाले दिनों में, रोड और रेल कनेक्टिविटी के बहुत सारे प्रोजेक्ट्स, जम्मू-कश्मीर में पूरे होने वाले हैं। यहीं पास में ही एक और बड़े कनेक्टिविटी प्रोजेक्ट पर भी काम चल रहा है। अब तो कश्मीर वादी, रेल से भी जुड़ने वाली है। मैं देख रहा हूं कि इसको लेकर भी यहां ज़बरदस्त खुशी का माहौल है। ये जो नई सड़कें बन रही हैं, ये जो रेल कश्मीर तक आने लगी है, अस्पताल बन रहे हैं, कॉलेज बन रहे हैं, यही तो नया जम्मू कश्मीर है। मैं आप सभी को इस टनल के लिए, और डेवलपमेंट के इस नए दौर के लिए भी तहे दिल से बधाई देता हूं।

साथियों,

आज भारत, तरक्की की नई बुलंदी की तरफ बढ़ चला है। हर देशवासी, 2047 तक भारत को डेवलप्ड नेशन बनाने में जुटा है। ये तभी हो सकता है, जब हमारे देश का कोई भी हिस्सा, कोई भी परिवार तरक्की से, डेवलपमेंट से पीछे ना छूटे। इसके लिए ही हमारी सरकार सबका साथ-सबका विकास की भावना के साथ पूरे समर्पण से दिन-रात काम कर रही है। बीते 10 साल में जम्मू कश्मीर सहित पूरे देश के 4 करोड़ से ज्यादा गरीबों को पक्के घर मिले हैं। आने वाले समय में तीन करोड़ और नए घर गरीबों को मिलने वाले हैं। आज भारत में करोड़ों लोगों को मुफ्त इलाज मिल रहा है। इसका जम्मू कश्मीर के लोगों को भी बड़ा फायदा हुआ है। नौजवानों की पढ़ाई के लिए देशभर में नए IIT, नए IIM, नए एम्स, नए मेडिकल कॉलेज, नर्सिंग कॉलेज, पॉलिटेक्निकल कॉलेज लगातार बनते चले जा रहे हैं। जम्मू-कश्मीर में भी बीते 10 साल में एक से बढ़कर एक एजुकेशन इंस्टीट्यूशंस बने हैं। इसका बहुत बड़ा लाभ यहां के मेरे बेटे-बेटियों, हमारे नौजवानों को हुआ है।

साथियों,

आज जम्मू कश्मीर से लेकर अरुणाचल प्रदेश तक, आज आप देख रहे हैं कि कितनी शानदार रोड, कितनी टनल्स, कितने ब्रिज बन रहे हैं। हमारा जम्मू कश्मीर तो अब टनल्स का, ऊंचे-ऊंचे पुलों का, रोपवे का हब बनता जा रहा है। दुनिया की सबसे ऊंची टनल्स यहां बन रही हैं। दुनिया के सबसे ऊंचे रेल-रोड ब्रिज, केबल ब्रिज, यहां बन रहे हैं। दुनिया की सबसे ऊंची रेल लाइन्स यहां बन रही हैं। हमारे चिनाब ब्रिज की इंजीनियरिंग देखकर पूरी दुनिया हैरत में है। अभी पिछले ही हफ्ते इस ब्रिज पर पैसेंजर ट्रेन का ट्रायल पूरा हुआ है। कश्मीर की रेलवे कनेक्टिविटी बढ़ाने वाला केबल ब्रिज, जोजिला, चिनैनी नाशरी और सोनमर्ग टनल के प्रोजेक्ट, उधमपुर-श्रीनगर-बारामुला का रेल लिंक प्रोजेक्ट, शंकराचार्य मंदिर, शिवखोड़ी और बालटाल-अमरनाथ रोपवे की स्कीम, कटरा से दिल्ली का एक्सप्रेसवे, आज जम्मू कश्मीर में रोड कनेक्टिविटी से जुड़े ही 42 thousand करोड़ रुपए से ज्यादा के प्रोजेक्ट्स पर काम चल रहा है। चार नेशनल हाईवे प्रोजेक्ट, दो रिंग रोड पर काम तेजी से जारी है। सोनमर्ग जैसी 14 से ज्यादा टनल्स पर यहां काम चल रहा है। ये सारे प्रोजेक्ट, जम्मू कश्मीर को देश के सबसे कनेक्टेड सूबे में से एक बनाने वाले हैं।

साथियों,

विकसित भारत के सफर में, बहुत बड़ा कंट्रीब्यूशन, हमारे टूरिज्म सेक्टर का है। बेहतर कनेक्टिविटी के चलते, जम्मू कश्मीर के उन इलाकों तक भी टूरिस्ट पहुंच पाएंगे, जो अभी तक अनछुए हैं। बीते दस सालों में जम्मू कश्मीर में अमन और तरक्की का जो माहौल बना है, उसका फायदा हम पहले ही टूरिज्म सेक्टर में देख रहे हैं। साल 2024 में 2 करोड़ से अधिक टूरिस्ट जम्मू कश्मीर आए हैं। यहां सोनमर्ग में भी 10 साल में 6 गुना ज्यादा टूरिस्ट बढ़े हैं। इसका लाभ आप लोगों को हुआ है, आवाम को हुआ है, होटल वालों, होम स्टे वालों, ढाबों वालों, कपड़े की दुकान वालों, टैक्सी वालों, सभी को हुआ है।

साथियों,

21वीं सदी का जम्मू-कश्मीर आज विकास की नई गाथा लिख रहा है। पहले के मुश्किल दिनों को पीछे छोड़कर हमारा कश्मीर, अब फिर से धरती का स्वर्ग होने की पहचान वापस पा रहा है। आज लोग रात के समय लाल चौक पर आइसक्रीम खाने जा रहे हैं, रात के समय भी वहां बड़ी रौनक रहती है। और कश्मीर के मेरे जो आर्टिस्ट साथी हैं, उन्होंने तो पोलो व्यू मार्केट को नया हैबिटेट सेंटर बना दिया है। मैं सोशल मीडिया पर देखता हूं कि कैसे यहां के म्यूजिशियंस, आर्टिस्ट, सिंगर वहां ढेर सारी परफॉर्मेंस करते रहते हैं। आज श्रीनगर में लोग अपने बाल-बच्चों के साथ सिनेमा हॉल में जाकर फिल्में देखते हैं, आराम से खरीदारी करते हैं। हालात बदलने वाले इतने सारे काम कोई सरकार अकेले नहीं कर सकती। जम्मू-कश्मीर में हालात बदलने का बहुत बड़ा श्रेय यहां की आवाम को जाता है, आप सभी को जाता है। आपने जम्हूरियत को मजबूत किया है, आपने भविष्य को मजबूत किया है।

साथियों,

ये जम्मू कश्मीर के नौजवानों के लिए एक शानदार फ्यूचर सामने मुझे साफ-साफ दिखाई दे रहा हूं। आप स्पोर्ट्स में ही देखिए, कितने मौके बन रहे हैं। कुछ महीने पहले ही श्रीनगर में पहली बार एक इंटरनेशनल मैराथन हुई है। जिसने भी वो तस्वीरें देखीं, वो आनंद से भर गया था और मुझे याद है, उस मैराथन में मुख्यमंत्री जी ने भी हिस्सा लिया था, इसका वीडियो भी वायरल हुआ था, और मैंने भी विशेषरूप से मुख्यमंत्री जी को बधाई दी थी, जब मुझे वो तुरंत दिल्ली में मिले थे। मुलाकात के दौरान मैं उनका उत्साह देख रहा था, उमंग देख रहा था और मैराथन के बारे में, वो बड़ी बारीकी से मुझे बता रहे थे।

साथियों,

वाकई ये नए जम्मू-कश्मीर का एक नया दौर है। हाल में ही चालीस साल बाद कश्मीर में इंटरनेशनल क्रिकेट लीग हुई है। उससे पहले हमने डल लेक के इर्दगिर्द कार रेसिंग के वो खूबसूरत नज़ारे भी देखे हैं। हमारा ये गुलमर्ग तो एक तरह से भारत के लिए विंटर गेम्स की कैपिटल बनता जा रहा है। गुलमर्ग में चार खेलो इंडिया विंटर गेम्स हो चुके हैं। अगले महीने पांचवें खेलो इंडिया विंटर गेम्स भी शुरु होने वाले हैं। बीते 2 साल में ही देशभर से अलग-अलग स्पोर्ट्स टूर्नामेंट के लिए ढाई हज़ार खिलाड़ी जम्मू कश्मीर आए हैं। जम्मू कश्मीर में नब्बे से ज्यादा खेलो इंडिया सेंटर बनाए गए हैं। हमारे यहां के साढ़े चार हज़ार नौजवान ट्रेनिंग ले रहे हैं।

साथियों,

आज हर तरफ जम्मू-कश्मीर के नौजवानों के लिए नए-नए मौके बन रहे हैं। जम्मू और अवंतिपोरा में एम्स का काम तेजी से हो रहा है। यानि अब इलाज के लिए देश के दूसरे हिस्से में जाने की मजबूरी कम होगी। जम्मू में आईआईटी-आईआईएम और सेंट्रल यूनिवर्सिटी के शानदार कैंपस में पढ़ाई हो रही है। जम्मू कश्मीर में जो कारीगरी और शिल्पकारी है, उसे हमारे विश्वकर्मा साथी आगे बढ़ा रहे हैं, उनको पीएम विश्वकर्मा और जम्मू कश्मीर सरकार की दूसरी स्कीम्स से मदद मिल रही है। हमारी निरंतर कोशिश है कि यहां नई इंडस्ट्री भी आए। यहां अलग-अलग इंडस्ट्री के लोग करीब 13 हज़ार करोड़ रुपए लगाने जा रहे हैं। इससे हज़ारों नौजवानों को यहां नौकरी मिलेगी। जम्मू कश्मीर बैंक भी अब काफी बेहतर तरीके से काम करने लगा है। बीते 4 साल में जम्मू कश्मीर बैंक का बिजनेस 1 लाख 60 हजार करोड़ से बढ़कर 2 लाख 30 हजार करोड़ रुपए हो गया है। यानि इस बैंक का बिजनेस बढ़ रहा है, लोन देने की कैपेसिटी भी बढ़ रही है। इसका फायदा, यहां के नौजवानों, किसानों-बागबानों, दुकानदारों-कारोबारियों, सबको हो रहा है।

साथियों,

जम्मू-कश्मीर का अतीत, अब विकास के वर्तमान में बदल चुका है। विकसित भारत का सपना, तभी पूरा होगा जब इसके शिखर पर तरक्की के मोती जड़े हों। कश्मीर तो देश का मुकुट है, भारत का ताज है। इसलिए मैं चाहता हूं कि ये ताज और सुंदर हो, ये ताज और समृद्ध हो। और मुझे ये देखकर खुशी होती है कि इस काम में मुझे यहां के नौजवानों का, बुजुर्गों का, बेटे-बेटियों का लगातार साथ मिल रहा है। आप अपने सपनों को हकीकत में बदलने के लिए, जम्मू-कश्मीर की प्रगति के लिए, भारत की प्रगति के लिए पूरी मेहनत से काम कर रहे हैं। मैं आपको फिर भरोसा देता हूं, मोदी आपके साथ कदम से कदम मिलाकर चलेगा। आपके सपनों के रास्ते में आने वाली हर बाधा को हटाएगा।

साथियों,

एक बार फिर, आज की विकास परियोजनाओं के लिए जम्मू-कश्मीर के मेरे हर परिवार को ढेर सारी शुभकामनाएं देता हूं। ये हमारे साथी नितिन जी ने, मनोज सिन्हा जी ने, और मुख्यमंत्री जी ने जिस तेजी से तरक्की हो रही है, जिस तेजी से विकास हो रहा है, जो नए-नए प्रोजेक्ट्स होने जा रहे हैं, उसका विस्तार से वर्णन किया है। और इसलिए मैं उसे दोहराता नहीं हूं। मैं आपको इतना ही कहता हूं कि अब ये दूरी मिट चुकी है, अब हमें मिलकर के सपने भी संजोने हैं, संकल्प भी लेने हैं और सिद्धि भी प्राप्त करनी है। मेरी आप सबको बहुत-बहुत शुभकामनाएं।

बहुत-बहुत धन्यवाद।