ਪ੍ਰਧਾਨ ਮੰਤਰੀ ਮੋਦੀ ਦੇ 28 ਦਸੰਬਰ 2021 ਨੂੰ ਆਈਆਈਟੀ, ਕਾਨਪੁਰ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸੰਬੋਧਨ ਦੇ ਲਈ ਆਪਣੇ ਸੁਝਾਅ ਸਾਂਝੇ ਕਰੋ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੰਗਲਵਾਰ, 28 ਦਸੰਬਰ 2021 ਨੂੰ ਆਈਆਈਟੀ ਕਾਨਪੁਰ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਨਗੇ। 

ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਲਈ ਆਈਆਈਟੀ-ਕਾਨਪੁਰ, ਹੋਰ ਆਈਆਈਟੀ ਅਤੇ ਆਈਆਈਟੀ ਦੇ ਸਾਬਕਾ ਵਿਦਿਆਰਥੀਆਂ ਦੇ ਵਿਸ਼ਾਲ ਨੈੱਟਵਰਕ ਨੂੰ ਵਿਚਾਰ ਸਾਂਝੇ ਕਰਨ ਦੇ ਲਈ ਸੱਦਾ ਦਿੱਤਾ ਗਿਆ ਹੈ। 

ਪ੍ਰਧਾਨ ਮੰਤਰੀ ਮੋਦੀ ਆਪਣੇ ਸੰਬੋਧਨ ਵਿੱਚ ਕੁਝ ਸੁਝਾਅ ਸ਼ਾਮਲ ਕਰ ਸਕਦੇ ਹਨ। 

ਤੁਹਾਨੂੰ ਯਾਦ ਹੋਵੇਗਾ ਕਿ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਵੀ ਵਿਭਿੰਨ ਆਈਆਈਟੀ ਦੇ ਕਨਵੋਕੇਸ਼ਨ ਸਮਾਰੋਹਾਂ ਨੂੰ ਸੰਬੋਧਨ ਕਰ ਚੁੱਕੇ ਹਨ। 

ਤੁਸੀਂ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਂਝੇ ਕਰ ਸਕਦੇ ਹੋ। ਫੋਰਮ 27 ਦਸੰਬਰ ਤੱਕ ਐਕਟਿਵ ਰਹੇਗਾ।

Share
 
Comments
  • Your Suggestion
Comment 0