ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਾਸ ਏਂਜਲਸ ਓਲੰਪਿਕ ਗੇਮਸ 2028 ਵਿੱਚ ਬੇਸਬਾਲ-ਸੌਫਟਬਾਲ, ਕ੍ਰਿਕਟ, ਫਲੈਗ ਫੁੱਟਬਾਲ, ਲੈਕ੍ਰੌਸ ਤੇ ਸਕੁਐਸ਼ ਨੂੰ ਸ਼ਾਮਲ ਕਰਨ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਨੂੰ ਸ਼ਾਮਲ ਕੀਤਾ ਜਾਣਾ ਇਸ ਅਦਭੁਤ ਖੇਡ ਦੀ ਵਧਦੀ ਆਲਮੀ ਮਕਬੂਲੀਅਤ ਨੂੰ ਦਿਖਾਉਂਦਾ ਹੈ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

ਬੇਹੱਦ ਖੁਸ਼ ਹਾਂ ਕਿ ਬੇਸਬਾਲ-ਸੌਫਟਬਾਲ, ਕ੍ਰਿਕਟ, ਫਲੈਗ ਫੁੱਟਬਾਲ, ਲੈਕ੍ਰੌਸ ਤੇ ਸਕੁਐਸ਼ ਖੇਡਾਂ ਲਾਸ ਏਂਜਲਸ ਓਲੰਪਿਕ ਗੇਮਸ 2028 (@LA28) ਵਿੱਚ ਸ਼ਾਮਲ ਹੋਣਗੀਆਂ। ਖਿਡਾਰੀਆਂ ਦੇ ਲਈ ਇਹ ਬੜੀ ਖੁਸ਼ਖ਼ਬਰੀ ਹੈ। ਇੱਕ ਕ੍ਰਿਕਟ ਪ੍ਰੇਮੀ ਰਾਸ਼ਟਰ ਦੇ ਰੂਪ ‘ਚ, ਅਸੀਂ ਵਿਸ਼ੇਸ਼ ਤੌਰ ‘ਤੇ ਕ੍ਰਿਕਟ ਨੂੰ ਸ਼ਾਮਲ ਕਰਨ ਦਾ ਸੁਆਗਤ ਕਰਦੇ ਹਾਂ, ਜੋ ਇਸ ਅਦਭੁਤ ਖੇਡ ਦੀ ਵਧਦੀ ਆਲਮੀ ਮਕਬੂਲੀਅਤ ਨੂੰ ਦਰਸਾਉਂਦਾ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Defence ministry inks Rs 5,083 cr pact for acquisition of six Mk-III light helicopters and missiles

Media Coverage

Defence ministry inks Rs 5,083 cr pact for acquisition of six Mk-III light helicopters and missiles
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 4 ਮਾਰਚ 2026
March 04, 2026

Citizens Celebrate Colours of Confidence: PM Modi's Vision Powers Holi Joy, Jobs, Security, and Global Trust