Quoteਇਨ੍ਹਾਂ ਖੇਡਾਂ ਵਿੱਚ 200 ਤੋਂ ਵੱਧ ਯੂਨੀਵਰਸਿਟੀਆਂ ਦੇ 4750 ਤੋਂ ਅਧਿਕ ਐਥਲੀਟ 21 ਖੇਡਾਂ ਵਿੱਚ ਹਿੱਸਾ ਲੈਣਗੇ।
Quoteਖੇਡਾਂ ਦੇ ਮਾਸਕਟ (ਸ਼ੁਭੰਕਰ) ਦਾ ਨਾਮ ਜੀਤੂ ਰੱਖਿਆ ਗਿਆ ਹੈ, ਜੋ ਉੱਤਰ ਪ੍ਰਦੇਸ਼ ਦੇ ਸਟੇਟ ਐਨੀਮਲ( ਸਰਕਾਰੀ ਪਸ਼ੂ) ਬਾਰਾਂ ਸਿੰਗਾ ਦੀ ਪ੍ਰਤੀਨਿਧਤਾ ਕਰਦਾ ਹੈ।
Quoteਖੇਡਾਂ 25 ਮਈ ਤੋਂ 3 ਜੂਨ ਤੱਕ ਹੋਣਗੀਆਂ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਮਈ ਨੂੰ ਸ਼ਾਮ 7 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2022 ਦੇ ਉਦਘਾਟਨ ਦਾ ਐਲਾਨ ਕਰਨਗੇ।

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਖੇਡ ਸੱਭਿਆਚਾਰ ਨੂੰ ਵਿਕਸਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਬਹੁਤ ਧਿਆਨ ਦਿੱਤਾ ਹੈ। ਉੱਭਰਦੇ ਖਿਡਾਰੀਆਂ ਨੂੰ ਸਮਰਥਨ ਦੇਣ ਲਈ ਸਰਕਾਰ ਵੱਲੋਂ ਵੱਖ-ਵੱਖ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਦੇਸ਼ ਵਿੱਚ ਸਪੋਰਟਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਆਯੋਜਨ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।

 

ਇਸ ਸਾਲ, ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਤੀਸਰਾ ਐਡੀਸ਼ਨ ਉੱਤਰ ਪ੍ਰਦੇਸ਼ ਵਿੱਚ 25 ਮਈ ਤੋਂ 3 ਜੂਨ ਤੱਕ ਆਯੋਜਿਤ ਕੀਤਾ ਜਾਵੇਗਾ। ਇਹ ਮੁਕਾਬਲੇ ਵਾਰਾਣਸੀ, ਗੋਰਖਪੁਰ, ਲਖਨਊ ਅਤੇ ਗੌਤਮ ਬੁੱਧ ਨਗਰ ਵਿੱਚ ਕਰਵਾਏ ਜਾਣਗੇ। ਇਨ੍ਹਾਂ ਖੇਡਾਂ ਵਿੱਚ 200 ਤੋਂ ਵੱਧ ਯੂਨੀਵਰਸਿਟੀਆਂ ਦੇ 4750 ਤੋਂ ਅਧਿਕ ਐਥਲੀਟ 21 ਖੇਡਾਂ ਵਿੱਚ ਹਿੱਸਾ ਲੈਣਗੇ। ਖੇਡਾਂ ਦਾ ਸਮਾਪਨ ਸਮਾਰੋਹ 3 ਜੂਨ ਨੂੰ ਵਾਰਾਣਸੀ ਵਿੱਚ ਹੋਵੇਗਾ।

ਖੇਡਾਂ ਦੇ ਮਾਸਕਟ (ਸ਼ੁਭੰਕਰ) ਦਾ ਨਾਮ ਜੀਤੂ ਰੱਖਿਆ ਗਿਆ ਹੈ,  ਜੋ ਉੱਤਰ ਪ੍ਰਦੇਸ਼ ਦੇ ਸਟੇਟ ਐਨੀਮਲ ( ਸਰਕਾਰੀ ਪਸ਼ੂ) ਬਾਰਾਂ ਸਿੰਗਾ ਦੀ ਪ੍ਰਤੀਨਿਧਤਾ ਕਰਦਾ ਹੈ।

 

  • Jitendra Kumar May 22, 2025

    🙏🙏🙏🙏
  • Dr Gajendra Ojha July 08, 2023

    sir namaskar aapko maine kuchh sachchi batai thi ki jo nahi har taraf se pareshan kiya jaata hai yadi nujhe ya mere bachcho ke sath koi bhi hadsa hota hai iske jimmedar tmc aur wb police aur lake town thana ka oc jimmedar hoga mere ghar par chori karwaya gaya local syndicate mujhe bahut daraya lekin mai dara nahi .mere party ke local log tmc milkar mere khilbahut badi rachi kaamyab hue phir nahi dar dar bheek manga apne swbhiman ko tutane nahi diya mujhe pata ki aap bhi kuchh nahi karenge kyoki local neta tmc s3 aaye hai aur wo badnam kar rahe hai meri galti itana tha anyay ke khilaf awaj uthaya aur aapke virodhi ko challenge kiya
  • Kunika Dabra May 27, 2023

    नमो-नमो 🙏🏻🚩
  • Kunika Dabra May 27, 2023

    एक भारत श्रेष्ठ भारत 🙏🏻🇮🇳🚩
  • Kunika Dabra May 27, 2023

    जय हिन्द जय भारत 🙏🏻🇮🇳
  • ranu das May 25, 2023

    জয় হিন্দ জয় ভারত 🙏🏻🇨🇮🌹❤️🚩
  • Kuldeep Singh Pawar Ashok May 25, 2023

    Janab. P. M. Saheb. pl... help in Jammu MIDAL CLASS. janab hume nehi pata ki app ke M. Ps and MLA. app ko kya bataye hain Jammu ke bare main yeh muje nehi pata ? Lekin halat bahut kharaab hain sabse jayda gussa logon main old MLs per hai agar halat theek hote to yehi old MLs. apple pass aa ker kehte ki Election ker baa do per esa kush nehi hua main bhi cuttar Hindu 🙏Shree RAM ji 🙏Jaan Jaye koi farq nehi padta. Modi ji and Joggi hazaar saal jiye. God long life for Modi ji and Joggi ji Jai Hind Jai Bharat💙❤💜
  • KALYANASUNDARAM S B May 25, 2023

    🇮🇳 Namo Namo 🇮🇳🇮🇳🙏
  • KALYANASUNDARAM S B May 25, 2023

    Namo Namo 🙏🇮🇳🇮🇳🙏
  • KALYANASUNDARAM S B May 25, 2023

    Namo Namo 🙏🇮🇳🙏
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
What Happened After A Project Delayed By 53 Years Came Up For Review Before PM Modi? Exclusive

Media Coverage

What Happened After A Project Delayed By 53 Years Came Up For Review Before PM Modi? Exclusive
NM on the go

Nm on the go

Always be the first to hear from the PM. Get the App Now!
...
Prime Minister condoles the loss of lives due to a road accident in Pithoragarh, Uttarakhand
July 15, 2025

Prime Minister Shri Narendra Modi today condoled the loss of lives due to a road accident in Pithoragarh, Uttarakhand. He announced an ex-gratia of Rs. 2 lakh from PMNRF for the next of kin of each deceased and Rs. 50,000 to the injured.

The PMO India handle in post on X said:

“Saddened by the loss of lives due to a road accident in Pithoragarh, Uttarakhand. Condolences to those who have lost their loved ones in the mishap. May the injured recover soon.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM @narendramodi”