ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਗਵਾਨ ਹਨੂੰਮਾਨ ਜੀ ਭਗਤੀ, ਸ਼ਕਤੀ ਅਤੇ ਅਟੁੱਟ ਸਮਰਪਣ ਦਾ ਬੇਮਿਸਾਲ ਪ੍ਰਤੀਕ ਹਨ। ਸ਼੍ਰੀ ਮੋਦੀ ਨੇ ਕਿਹਾ, "ਮਹਾਬਲੀ ਦੀ ਕਿਰਪਾ ਨਾਲ ਉਨ੍ਹਾਂ ਦੇ ਸਾਰੇ ਭਗਤਾਂ ਵਿੱਚ ਹਿੰਮਤ ਅਤੇ ਸਕਾਰਾਤਮਿਕ ਦਾ ਸੰਚਾਰ ਹੋਵੇ।"
ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਦਾ ਇੱਕ ਸਲੋਕ ਸਾਂਝਾ ਕੀਤਾ –
“मनोजवं मारुततुल्यवेगं जितेन्द्रियं बुद्धिमतां वरिष्ठम्।
वातात्मजं वानरयूथमुख्यं श्रीरामदूतं शिरसा नमामि॥”
ਪ੍ਰਧਾਨ ਮੰਤਰੀ ਨੇ 'ਐੱਕਸ' 'ਤੇ ਲਿਖਿਆ:
"ਭਗਵਾਨ ਹਨੂੰਮਾਨ ਜੀ ਭਗਤੀ, ਸ਼ਕਤੀ ਅਤੇ ਅਟੁੱਟ ਸਮਰਪਣ ਦਾ ਬੇਮਿਸਾਲ ਪ੍ਰਤੀਕ ਹਨ। ਮਹਾਬਲੀ ਦੀ ਕਿਰਪਾ ਨਾਲ ਉਨ੍ਹਾਂ ਦੇ ਸਾਰੇ ਭਗਤਾਂ ਵਿੱਚ ਹਿੰਮਤ ਅਤੇ ਸਕਾਰਾਤਮਿਕ ਦਾ ਸੰਚਾਰ ਹੋਵੇ।"
मनोजवं मारुततुल्यवेगं जितेन्द्रियं बुद्धिमतां वरिष्ठम्।
वातात्मजं वानरयूथमुख्यं श्रीरामदूतं शिरसा नमामि॥”
भगवान हनुमान जी भक्ति, शक्ति और अटूट समर्पण के अद्वितीय प्रतीक हैं। महाबली की कृपा से उनके सभी भक्तों में साहस और सकारात्मकता का संचार हो।
— Narendra Modi (@narendramodi) April 2, 2026
मनोजवं मारुततुल्यवेगं जितेन्द्रियं बुद्धिमतां वरिष्ठम्।
वातात्मजं वानरयूथमुख्यं श्रीरामदूतं शिरसा नमामि॥ pic.twitter.com/uRHJbfJnH3


