Share
 
Comments

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮੈਸੁਰੂ ਦੁਸਹਿਰਾ ਉਤਸਵ ਦੇ ਦ੍ਰਿਸ਼ ਸਾਂਝੇ ਕੀਤੇ ਹਨ ਅਤੇ ਮੈਸੁਰੂ ਦੇ ਲੋਕਾਂ ਦੇ ਆਪਣੇ ਸੱਭਿਆਚਾਰ ਅਤੇ ਵਿਰਾਸਤ ਨੂੰ ਸੁੰਦਰ ਤਰੀਕੇ ਨਾਲ ਸੁਰੱਖਿਅਤ ਰੱਖਣ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ 2022 ਯੋਗ ਦਿਵਸ ਦੇ ਅਵਸਰ 'ਤੇ ਮੈਸੁਰੂ ਦੀ ਆਪਣੀ ਸਭ ਤੋਂ ਹਾਲੀਆ ਯਾਤਰਾ ਦੀਆਂ ਯਾਦਾਂ ਬਾਰੇ ਦੱਸਿਆ।

ਇੱਕ ਨਾਗਰਿਕ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਮੈਸੁਰੂ ਦੁਸਹਿਰਾ ਸ਼ਾਨਦਾਰ ਹੈ। ਮੈਂ ਮੈਸੁਰੂ ਦੇ ਲੋਕਾਂ ਦੀ ਉਨ੍ਹਾਂ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਇੰਨੀ ਖੂਬਸੂਰਤੀ ਨਾਲ ਸੁਰੱਖਿਅਤ ਰੱਖਣ ਦੇ ਲਈ ਸ਼ਲਾਘਾ ਕਰਦਾ ਹਾਂ। ਮੇਰੇ ਪਾਸ ਆਪਣੀ ਮੈਸੁਰੂ ਯਾਤਰਾ ਦੀਆਂ ਯਾਦਾਂ ਹਨ, ਜੋ ਸਭ ਤੋਂ ਹਾਲੀਆ 2022 ਯੋਗ ਦਿਵਸ ਦੇ ਦੌਰਾਨ ਦੀਆਂ ਹਨ।”

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
A day in the Parliament and PMO

Media Coverage

A day in the Parliament and PMO
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਫਰਵਰੀ 2023
February 08, 2023
Share
 
Comments

PM Modi's Visionary Leadership: A Pillar of India's Multi-Sectoral Growth

New India Appreciates PM Modi's Reply to The Motion of Thanks in The Lok Sabha