ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੁਬਿਨ ਨੌਟਿਆਲ ਦੁਆਰਾ ਗਾਏ ਗਏ ਭਗਵਾਨ ਰਾਮ ਦੇ ਭਗਤੀਪੂਰਨ ਭਜਨ ਨੂੰ ਸਾਂਝਾ ਕੀਤਾ। ਇਸ ਭਜਨ ਨੂੰ ਸੰਗੀਤ ਪਾਇਲ ਦੇਵ ਨੇ ਦਿੱਤਾ ਹੈ ਅਤੇ ਇਸ ਨੂੰ ਮਨੋਜ ਮੁਨਤਸ਼ੀਰ ਨੇ ਲਿਖਿਆ ਹੈ।
ਇੱਕ ਐਕਸ (X)ਪੋਸਟ ਵਿੱਚ,ਪ੍ਰਧਾਨ ਮੰਤਰੀ ਨੇ ਕਿਹਾ-
“ਭਗਵਾਨ ਸ਼੍ਰੀ ਰਾਮ ਦੀ ਪ੍ਰਾਣ-ਪ੍ਰਤਿਸ਼ਠਾ ਦੇ ਸ਼ੁਭਅਵਸਰ ‘ਤੇ ਅਯੁੱਧਿਆ ਦੇ ਨਾਲ-ਨਾਲ ਪੂਰਾ ਦੇਸ਼ ਰਾਮਮਈ ਹੋ ਰਿਹਾ ਹੈ। ਰਾਮ ਲਲਾ ਦੀ ਭਗਤੀ ਨਾਲ ਓਤ-ਪ੍ਰੋਤ ਜੁਬਿਨ ਨੌਟਿਆਲ ਜੀ, ਪਾਇਲ ਦੇਵ ਜੀ ਅਤੇ ਮਨੋਜ ਮੁਨਤਸ਼ੀਰ ਜੀ ਦਾ ਇਹ ਸੁਆਗਤ ਭਜਨ ਦਿਲ ਨੂੰ ਛੂਹ ਲੈਣ ਵਾਲਾ ਹੈ....
#ShriRamBhajan”
भगवान श्री राम की प्राण-प्रतिष्ठा के सुअवसर पर अयोध्या के साथ-साथ पूरा देश राममय हो रहा है। राम लला की भक्ति से ओतप्रोत जुबिन नौटियाल जी, पायल देव जी और मनोज मुंतशिर जी का यह स्वागत भजन दिल को छू लेने वाला है…#ShriRamBhajan https://t.co/qg3vIDyeMa
— Narendra Modi (@narendramodi) January 5, 2024


