ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਾੜੀ ਰਾਜਾਂ ਵਿੱਚ ਵਿਕਾਸ ਨੂੰ ਲੈ ਕੇ ਆਪਣੇ ਸੰਕਲਪ ‘ਤੇ ਪ੍ਰਕਾਸ਼ ਪਾਉਂਦੇ ਹੋਏ ਇੱਕ ਨਾਗਰਿਕ ਦੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਪਹਾੜੀ ਰਾਜਾਂ ਵਿੱਚ ਵਿਕਾਸ ਦੇ ਉਜਲੇ ਚਾਣਨ-ਮੁਨਾਰੇ ਬਣਨ ਦੀ ਸਮਰੱਥਾ ਹੈ।
ਇੱਕ ਨਾਗਰਿਕ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੈਂ ਹਮੇਸ਼ਾ ਮੰਨਿਆ ਹੈ ਕਿ - ਪਹਾੜ ਦੀ ਜਵਾਨੀ ਅਤੇ ਪਹਾੜ ਦਾ ਪਾਣੀ ਪਹਾੜਾਂ ਦੇ ਕੰਮ ਆਉਣਾ ਚਾਹੀਦਾ ਹੈ।
ਸਾਡੇ ਪਹਾੜੀ ਰਾਜਾਂ ਵਿੱਚ ਵਿਕਾਸ ਦੇ ਉਜਲੇ ਚਾਣਨ-ਮੁਨਾਰੇ ਬਣਨ ਦੀ ਸਮਰੱਥਾ ਹੈ।"
I’ve always believed - पहाड़ की जवानी और पहाड़ का पानी पहाड़ों के काम आना चाहिए।
— Narendra Modi (@narendramodi) October 6, 2022
Our hill states have the potential to become shining beacons of development. https://t.co/WP8HParjCS


