ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟਾਈਟੇਨੀਅਮ ਕ੍ਰੈਨੀਓਪਲਾਸਟੀ ਰਿਪੇਅਰ ਦੇ ਲਈ ਉੱਨਤੇ 3ਡੀ ਪ੍ਰਿਟਿੰਗ ਟੈਕਨੋਲੋਜੀ ਦਾ ਉਪਯੋਗ ਕਰਕੇ ਇੱਕ ਯੁਵਾ ਰੋਗੀ ਦੇ ਕਪਾਲ ਦੋਸ਼ ਨੂੰ ਠੀਕ ਕਰਨ ਦੇ ਲਈ ਭਾਰਤੀ ਸੈਨਾ ਦੇ ਸੈਂਟਰਲ ਕਮਾਂਡ ਦੇ ਡਾਕਟਰਾਂ ਦੀ ਟੀਮ ਦੀ ਪ੍ਰਸ਼ੰਸਾ ਕੀਤੀ ਹੈ।
ਉਪਰੋਕਤ ਸਰਜਰੀ ਬਾਰੇ ਭਾਰਤੀ ਸੈਨਾ ਦੇ ਸੈਂਟਰਲ ਕਮਾਂਡ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
Commendable! https://t.co/Q5CnEQ55eB
— Narendra Modi (@narendramodi) February 23, 2023


