ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ‘ਭਾਰਤ ਕੋ ਜਾਨਿਯੇ’ ਕੁਇਜ਼ (Bharat Ko Janiye (Know India) Quiz) ਦੇ ਜੇਤੂ ਨੌਜਵਾਨਾਂ ਸ਼ੰਕਰ ਰਾਮਜਤਨ, ਨਿਕੋਲਸ ਮਰਾਜ ਅਤੇ ਵਿੰਸ ਮਹਤੋ ਨਾਲ ਮੁਲਾਕਾਤ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਕੁਇਜ਼ ਵਿੱਚ ਦੁਨੀਆ ਭਰ ਤੋਂ ਵਿਆਪਕ ਭਾਗੀਦਾਰੀ ਹੋਈ ਹੈ ਅਤੇ ਇਸ ਨੇ ਭਾਰਤ ਦੇ ਨਾਲ ਸਾਡੇ ਪ੍ਰਵਾਸੀ ਭਾਈਚਾਰੇ ਦੇ ਜੁੜਾਅ ਨੂੰ ਹੋਰ ਗਹਿਰਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਤ੍ਰਿਨੀਦਾਦ ਅਤੇ ਟੋਬੈਗੋ ਵਿੱਚ ‘ਭਾਰਤ ਕੋ ਜਾਨਿਯੇ’ ਕੁਇਜ਼ (Bharat Ko Janiye (Know India) Quiz) ਦੇ ਜੇਤੂ ਨੌਜਵਾਨਾਂ ਸ਼ੰਕਰ ਰਾਮਜਤਨ, ਨਿਕੋਲਸ ਮਰਾਜ ਅਤੇ ਵਿੰਸ ਮਹਤੋ ਨਾਲ ਮੁਲਾਕਾਤ ਹੋਈ।
ਇਸ ਕੁਇਜ਼ ਵਿੱਚ ਦੁਨੀਆ ਭਰ ਤੋਂ ਵਿਆਪਕ ਭਾਗੀਦਾਰੀ ਹੋਈ ਹੈ ਅਤੇ ਇਸ ਨੇ ਭਾਰਤ ਦੇ ਨਾਲ ਸਾਡੇ ਪ੍ਰਵਾਸੀ ਸਮੁਦਾਇ (ਸਾਡੇ ਡਾਇਸਪੋਰਾ-our diaspora) ਦੇ ਜੁੜਾਅ ਨੂੰ ਹੋਰ ਗਹਿਰਾ ਕੀਤਾ ਹੈ।”
Met youngsters Shankar Ramjattan, Nicholas Maraj and Vince Mahato, who are winners of the Bharat Ko Janiye (Know India) Quiz in Trinidad & Tobago.
— Narendra Modi (@narendramodi) July 3, 2025
This Quiz has generated widespread participation across the world and deepened the connect of our diaspora with India. pic.twitter.com/QbRSsYF6VY


