ਪ੍ਰਧਾਨ ਮੰਤਰੀ ਨੇ ਸੀਆਰਪੀਐੱਫ ਕਰਮਚਾਰੀਆਂ ਦੇ ਪੌਦੇ ਲਗਾਉਣ ਦੇ ਅਭਿਯਾਨ ਦੀ ਸ਼ਲਾਘਾ ਕੀਤੀ ਹੈ, ਜਿਸ ਵਿੱਚ ਵਿਸ਼ਵਨਾਥ ਧਾਮ ਅਤੇ ਗਿਆਨਵਾਪੀ ਦੀ ਸੁਰੱਖਿਆ ਦੇ ਲਈ ਤੈਨਾਤ ਸੀਆਰਪੀਐੱਫ ਦੇ ਜਵਾਨਾਂ ਨੇ 75,000 ਪੌਦੇ ਲਗਾਏ ਹਨ। ਪ੍ਰਧਾਨ ਮੰਤਰੀ ਨੇ ਇਸ ਪ੍ਰਯਤਨ ਨੂੰ ਪੂਰੇ ਦੇਸ਼ ਦੇ ਲਈ ਇੱਕ ਉਦਾਹਰਣ ਦੱਸਿਆ।
ਉਨ੍ਹਾਂ ਨੇ ਟੀਵਟ ਕੀਤਾ:
“ਸੀਆਰਪੀਐੱਫ ਜਵਾਨਾਂ ਦੀ ਇਹ ਪਹਿਲ ਹਰ ਕਿਸੇ ਨੂੰ ਪ੍ਰੇਰਿਤ ਕਰਨ ਵਾਲੀ ਹੈ। ਸੁਰੱਖਿਆ ਪ੍ਰਹਰੀ ਦੇ ਰੂਪ ਵਿੱਚ ਵਾਤਾਵਰਣ ਸੰਭਾਲ਼ ਦਾ ਉਨ੍ਹਾਂ ਦਾ ਇਹ ਪ੍ਰਯਤਨ ਦੇਸ਼ਭਰ ਦੇ ਲਈ ਇੱਕ ਮਿਸਾਲ ਹੈ। @crpfindia”
सीआरपीएफ जवानों की यह पहल हर किसी को प्रेरित करने वाली है। सुरक्षा प्रहरी के रूप में पर्यावरण संरक्षण का उनका यह प्रयास देशभर के लिए एक मिसाल है। @crpfindia https://t.co/TcQYOigoO2
— Narendra Modi (@narendramodi) October 29, 2022


