ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਯੁਗਾਂਡਾ ਦੇ ਨਾਲ ਮੈਤਰੀਪੂਰਣ ਸਬੰਧਾਂ ਦੇ ਗਹਿਰੇ ਹੋਣ ਦੀ ਸਰਾਹਨਾ ਕੀਤੀ ਹੈ।

ਯੁਗਾਂਡਾ ਵਿੱਚ ਇੰਡੀਆ ਐਕਿਜ਼ਮ ਬੈਂਕ ਦੁਆਰਾ ਵਿੱਤ ਪੋਸ਼ਿਤ ਸੌਰ ਊਰਜਾ ਸੰਚਾਲਿਤ ਪਾਈਪ ਨਾਲ ਪੇਅਜਲ ਸਪਲਾਈ ਪ੍ਰਣਾਲੀਆਂ ਬਾਰੇ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ  ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਯੁਗਾਂਡਾ ਦੇ ਨਾਲ ਮਿੱਤਰਤਾ ਨੂੰ ਗਹਿਰਾ ਕਰਨ ਦੇ ਇਲਾਵਾ, ਇਹ ਪ੍ਰੋਜੈਕਟ ਟਿਕਾਊ ਵਿਕਾਸ ਨੂੰ ਅੱਗੇ ਵਧਾਏਗੀ।” 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
PM Modi, Guterres Stress Multipolarity, Need To Reform UN Institutions Including UNSC

Media Coverage

PM Modi, Guterres Stress Multipolarity, Need To Reform UN Institutions Including UNSC
NM on the go

Nm on the go

Always be the first to hear from the PM. Get the App Now!
...
ਲ ਮੀਡੀਆ ਕੌਰਨਰ 14 ਸਤੰਬਰ 2026
September 14, 2026

PM Modi Brought the Train to Aizawl and Bharat to the BRICS Table