ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੋਆ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਦਿਵਸ ਦੇ ਅਵਸਰ ‘ਤੇ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, "ਗੋਆ ਦੀ ਅਨੂਠੀ ਸੰਸਕ੍ਰਿਤੀ ਭਾਰਤ ਦਾ ਗੌਰਵ ਹੈ। ਗੋਆ ਦੇ ਲੋਕਾਂ ਨੇ ਵਿਵਿਧ ਖੇਤਰਾਂ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਬਣਾਈ ਹੈ। ਇਹ ਰਾਜ ਹਮੇਸ਼ਾ ਤੋਂ ਹੀ ਆਲਮੀ ਪੱਧਰ ‘ਤੇ ਲੋਕਾਂ ਨੂੰ ਆਪਣੀ ਤਰਫ਼ ਆਕਰਸ਼ਿਤ ਕਰਦਾ ਰਿਹਾ ਹੈ।"
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਗੋਆ ਦੇ ਮੇਰੇ ਭੈਣਾਂ ਅਤੇ ਭਾਈਆਂ ਨੂੰ ਉਨ੍ਹਾਂ ਦੇ ਰਾਜ ਦਿਵਸ ਦੇ ਅਵਸਰ ‘ਤੇ ਵਧਾਈਆਂ। ਗੋਆ ਦੀ ਅਨੂਠੀ ਸੰਸਕ੍ਰਿਤੀ ਭਾਰਤ ਦਾ ਗੌਰਵ ਹੈ। ਗੋਆ ਦੇ ਲੋਕਾਂ ਨੇ ਵਿਵਿਧ ਖੇਤਰਾਂ ਵਿੱਚ ਆਪਣੀ ਵਿਸ਼ੇਸ਼ ਪਹਿਚਾਣ ਬਣਾਈ ਹੈ। ਇਹ ਰਾਜ ਹਮੇਸ਼ਾ ਤੋਂ ਆਲਮੀ ਪੱਧਰ ‘ਤੇ ਲੋਕਾਂ ਨੂੰ ਆਪਣੀ ਤਰਫ਼ ਆਕਰਸ਼ਿਤ ਕਰਦਾ ਰਿਹਾ ਹੈ। ਪਿਛਲੇ ਇੱਕ ਦਹਾਕੇ ਵਿੱਚ ਬਹੁਤ ਸਾਰੇ ਐਸੇ ਕੰਮ ਹੋਏ ਹਨ, ਜੋ ਗੋਆ ਦੀ ਪ੍ਰਗਤੀ ਨੂੰ ਅੱਗੇ ਵਧਾ ਰਹੇ ਹਨ। ਆਸ਼ਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਰਾਜ ਵਿਕਾਸ ਦੀਆਂ ਨਵੀਆਂ ਉਚਾਈਆਂ ਦੀ ਤਰਫ਼ ਪ੍ਰਗਤੀ ਜਾਰੀ ਰਖੇਗਾ।"
Greetings to my sisters and brothers of Goa on the occasion of their Statehood Day. Goa's unique culture is India's pride. Goan people have made a strong mark in diverse sectors. This state has always been drawing people from all over the world. Over the last decade, a lot of…
— Narendra Modi (@narendramodi) May 30, 2025


