ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਸਕਿਉਰਿਟੀ ਗਾਰਡ(ਐੱਨਐੱਸਜੀ) ਕਰਮੀਆਂ ਨੂੰ ਐੱਨਐੱਸਜੀ ਦੇ ਸਥਾਪਨਾ ਦਿਵਸ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇਸ ਅਵਸਰ ’ਤੇ ਪ੍ਰਧਾਨ ਮੰਤਰੀ ਨੇ ਫੋਰਸ ਦੇ ਸਾਰੇ ਬਹਾਦਰ ਜਵਾਨਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਆਪਣੀ ਡਿਊਟੀ ਦੇ ਦੌਰਾਨ, ਅਟੁੱਟ ਪੇਸ਼ਾਵਰੀ, ਸਾਡੇ ਰਾਸ਼ਟਰ ਲਈ ਗਹਿਰਾ ਪ੍ਰੇਮ ਅਤੇ ਅਜਿੱਤ ਸਾਹਸ ਦਾ ਪ੍ਰਦਰਸ਼ਨ ਕੀਤਾ।

ਇੱਕ ਐਕਸ(X)ਪੋਸਟ ’ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

“ਐੱਨਐੱਸਜੀ (NSG) ਦੇ ਸਾਰੇ ਕਰਮੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ’ਤੇ ਸ਼ੁਭਕਾਮਨਾਵਾਂ।

ਐੱਨਐੱਸਜੀ ਬਲੈਕ ਕੈਟਸ (@nsgblackcats) ਨੇ ਵਿਸ਼ਿਸ਼ਟ ਸ਼ਕਤੀਪੁੰਜ ਦੇ ਰੂਪ ਵਿੱਚ ਸੁਦ੍ਰਿੜ੍ਹਤਾ ਨਾਲ ਖ਼ੁਦ ਨੂੰ ਸਥਾਪਿਤ ਕੀਤਾ ਹੈ, ਜੋ ਵਿਭਿੰਨ ਖ਼ਤਰਿਆਂ ਤੋਂ ਸਾਡੀ ਰੱਖਿਆ ਕਰ ਰਹੇ ਹਨ।

ਇਸ ਵਿਸ਼ੇਸ਼ ਅਵਸਰ ’ਤੇ, ਮੈਂ ਫੋਰਸ ਦੇ ਸਾਰੇ ਬਹਾਦਰ ਕਰਮੀਆਂ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਆਪਣੀ ਡਿਊਟੀ ਦੇ ਦੌਰਾਨ ਅਟੁੱਟ ਪੇਸ਼ੇਵਰ, ਰਾਸ਼ਟਰ ਦੇ ਪ੍ਰਤੀ ਗਹਿਰਾ ਪ੍ਰੇਮ ਅਤੇ ਅਜਿੱਤ ਸਾਹਸ ਦਾ ਪ੍ਰਦਰਸ਼ਨ ਕੀਤਾ।”

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Marvell to invest $250 million, double India workforce in 3 years

Media Coverage

Marvell to invest $250 million, double India workforce in 3 years
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 30 ਜੁਲਾਈ 2026
July 30, 2026

Aatmanirbhar in Action: How PM Modi Turned Vision into Export Multipliers & Safer Rails