ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰਾਯਣ ਅਤੇ ਮਾਘ ਬਿਹੂ ਦੇ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ।
ਸ਼੍ਰੀ ਮੋਦੀ ਨੇ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ:
ਸਾਰਿਆਂ ਨੂੰ ਉੱਤਰਾਯਣ ਦੀਆਂ ਤਹਿ ਦਿਲੋਂ ਵਧਾਈਆਂ!
Wishing everyone a happy Uttarayan! pic.twitter.com/gdc2yD8xdP
— Narendra Modi (@narendramodi) January 14, 2026
“Happy Magh Bihu to everyone!”
Happy Magh Bihu to everyone! pic.twitter.com/4FwqIUucr9
— Narendra Modi (@narendramodi) January 14, 2026


