ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕਾਂ ਨੂੰ ਨਵ ਸੰਵਤਸਰ,ਉਗਾਦਿ, ਸਾਜਿਬੁ ਚੇਰੋਬਾ, ਗੁੜੀ ਪੜਵਾ, ਚੇਤੀ ਚੰਦ ਅਤੇ ਨਵਰੇਹ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।

ਐਕਸ (X) ‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ:

 “ਸਮਸਤ ਦੇਸ਼ਵਾਸੀਆਂ ਨੂੰ ਨਵ ਸੰਵਤਸਰ ਦੀਆਂ ਢੇਰਾਂ ਸ਼ੁਭਕਾਮਨਾਵਾਂ। ਇਹ ਪਾਵਨ-ਪੁਨੀਤ ਅਵਸਰ ਆਪ ਸਭ ਦੇ ਜੀਵਨ ਵਿੱਚ ਨਵਾਂ ਉਤਸਾਹ ਲੈ ਕੇ ਆਵੇ, ਜੋ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਭੀ ਨਵੀਂ ਊਰਜਾ ਭਰੇ।”

“Wishing you all a Happy Ugadi!”

“ಎಲ್ಲರಿಗೂ ಯುಗಾದಿ ಹಬ್ಬದ ಶುಭಾಶಯಗಳು!”

“అందరికీ ఉగాది శుభాకాంక్షలు!”

“Sajibu Cheiraoba wishes!”

“Gudi Padwa greetings to everyone!”

“सर्वांना गुढी पाडव्याच्या शुभेच्छा!”

 “Best wishes on Cheti Chand!”

“Navreh Poshte!”

 

 

 

 

 

 

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Technical textiles critical to footwear sector

Media Coverage

Technical textiles critical to footwear sector
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 29 ਅਪ੍ਰੈਲ 2026
April 29, 2026

Leadership That Plays, Builds & Delivers: PM Modi’s Vision Igniting Youth, Women & Northeast India