ਪ੍ਰਧਾਨ ਮੰਤਰੀ ਨੇ ਕੁਵੈਤ ਵਿੱਚ ਸ਼੍ਰੀ ਮੰਗਲ ਸੈਨ ਹਾਂਡਾ ਜੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਵੈਤ ਵਿੱਚ ਰਹਿਣ ਵਾਲੇ ਜੀਵੰਤ ਭਾਰਤੀ ਸਮੁਦਾਇ ਦੁਆਰਾ ਕੀਤੇ ਗਏ ਹਾਰਦਿਕ ਨਿੱਘੇ ਸੁਆਗਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਊਰਜਾ, ਪ੍ਰੇਮ ਅਤੇ ਭਾਰਤ ਦੇ ਪ੍ਰਤੀ ਉਨ੍ਹਾਂ ਦਾ ਅਟੁੱਟ ਲਗਾਅ ਵਾਸਤਵ ਵਿੱਚ ਪ੍ਰੇਰਣਾਦਾਇਕ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੁਪਹਿਰ ਕੁਵੈਤ ਵਿੱਚ ਸ਼੍ਰੀ ਮੰਗਲ ਸੈਨ ਹਾਂਡਾ ਜੀ ਨੂੰ ਮਿਲਣ ‘ਤੇ ਭੀ ਆਪਣੀ ਖੁਸ਼ੀ ਵਿਅਕਤ ਕੀਤੀ ਹੈ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ :

 “ਕੁਵੈਤ ਵਿੱਚ ਜੀਵੰਤ ਭਾਰਤੀ ਸਮੁਦਾਇ ਦੁਆਰਾ ਹਾਰਦਿਕ ਨਿੱਘਾ ਸੁਆਗਤ ਹੋਇਆ।

ਉਨ੍ਹਾਂ ਦੀ ਊਰਜਾ, ਪ੍ਰੇਮ ਅਤੇ ਭਾਰਤ ਦੇ ਪ੍ਰਤੀ ਉਨ੍ਹਾਂ ਦਾ ਅਟੁੱਟ ਸਬੰਧ ਵਾਕਈ ਪ੍ਰੇਰਣਾਦਾਇਕ ਹੈ।  ਉਨ੍ਹਾਂ ਦੇ ਉਤਸ਼ਾਹ ਦੇ ਲਈ ਆਭਾਰੀ ਹਾਂ ਅਤੇ ਸਾਡੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ  ਦੇ ਯੋਗਦਾਨ ‘ਤੇ ਗਰਵ (ਮਾਣ) ਹੈ।”

 

 

 “ਅੱਜ ਦੁਪਹਿਰ ਕੁਵੈਤ ਵਿੱਚ ਸ਼੍ਰੀ ਮੰਗਲ ਸੈਨ ਹਾਂਡਾ (@MangalSainHanda) ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਮੈਂ ਭਾਰਤ ਦੇ ਲਈ ਉਨ੍ਹਾਂ ਦੇ ਯੋਗਦਾਨ ਅਤੇ ਭਾਰਤ ਦੇ ਵਿਕਾਸ ਦੇ ਪ੍ਰਤੀ ਉਨ੍ਹਾਂ ਦੇ ਜਨੂਨ ਦੀ ਪ੍ਰਸੰਸ਼ਾ ਕਰਦਾ ਹਾਂ।”

 

 

حظيت بترحيب حار من الجالية الهندية النابضة بالحياة في الكويت". طاقتهم وحبهم وارتباطهم الراسخ بالهند ملهم حقًا. أنا ممتن لحماسهم وفخور بمساهماتهم في تعزيز العلاقات بين بلدينا.”

يسعدني أن ألتقي بالسيد

@MangalSainHanda

في الكويت بعد ظهر اليوم. أنا معجب بمساهماته في الهند وشغفه بتنمية الهند.

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Apple exports record $2 billion worth of iPhones from India in November

Media Coverage

Apple exports record $2 billion worth of iPhones from India in November
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 17 ਦਸੰਬਰ 2025
December 17, 2025

From Rural Livelihoods to International Laurels: India's Rise Under PM Modi