ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਵਿੱਚ 10 ਹੋਰ ਵੈਟਲੈਂਡਜ਼ ਨੂੰ ਰਾਮਸਰ ਸਥਲ ਐਲਾਨੇ ਜਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਹਰੇਕ ਵਾਤਾਵਰਣ ਪ੍ਰੇਮੀ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਭਾਰਤ ਵਿੱਚ 10 ਹੋਰ ਵੈਟਲੈਂਡਜ਼ ਨੂੰ ਰਾਮਸਰ ਸਥਲ ਐਲਾਨਿਆ ਗਿਆ ਹੈ। ਪਿਛਲੇ ਮਹੀਨੇ, 5 ਸਥਾਲਾਂ ਨੂੰ ਇਹ ਮਾਨਤਾ ਮਿਲੀ ਸੀ। ਸਾਡੇ ਕੁਦਰਤੀ ਵਾਤਾਵਰਣ ਦੀ ਰੱਖਿਆ ਦੇ ਲਈ ਇਹ ਸਾਡੀ ਪ੍ਰਤੀਬੱਧਤਾ ਨੂੰ ਗਹਿਰਾ ਕਰੇਗਾ।”

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India’s Budget Driving AI, Semiconductors and IT Growth

Media Coverage

India’s Budget Driving AI, Semiconductors and IT Growth
NM on the go

Nm on the go

Always be the first to hear from the PM. Get the App Now!
...
Prime Minister holds a telephone conversation with The King of Bahrain
March 02, 2026

Prime Minister Shri Narendra Modi held a telephone conversation today with His Majesty King Hamad Bin Isa Al Khalifa, the King of Bahrain.

During the conversation, Prime Minister Modi strongly condemned the recent attacks on Bahrain. He expressed India’s firm solidarity with the people of Bahrain during this difficult hour.

The Prime Minister also thanked His Majesty for the steadfast support and care extended to the Indian community in Bahrain.

The Prime Minister shared on X;

“Had a productive telephone conversation with the King of Bahrain, His Majesty King Hamad Bin Isa Al Khalifa. India condemns the attacks on Bahrain and stands in solidarity with its people in this difficult hour. I thank him for the steadfast support extended to the Indian community in Bahrain.”