ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਜਿਬੁ ਚੇਰੋਬਾ ਦੇ ਅਵਸਰ ‘ਤੇ ਸਾਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਸਾਜਿਬੁ ਚੇਰੋਬਾ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਨਵਾਂ ਵਰ੍ਹਾ ਤੁਹਾਡੇ ਲਈ ਮੰਗਲਮਯ ਹੋਵੇ।”
Best wishes on Sajibu Cheiraoba. Have a great year ahead. pic.twitter.com/MVPNnifmkr
— Narendra Modi (@narendramodi) March 22, 2023


