Share
 
Comments

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਵਿੱਚ ਸਾਰੇ ਲਕਸ਼ਿਤ ਪਾਤਰ ਲੋਕਾਂ ਨੂੰ ਕੋਵਿਡ ਟੀਕੇ ਦੀ ਦੂਜੀ ਖੁਰਾਕ ਦੇਣ ਵਿੱਚ ਦੇਸ਼ ਦਾ ਪਹਿਲਾ ਰਾਜ ਬਣਨ ‘ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ  ਨੂੰ ਵਧਾਈਆਂ ਦਿੱਤੀਆਂ ਹਨ ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ  ਸ਼੍ਰੀ ਜੈਰਾਮ ਠਾਕੁਰ ਦੇ ਟਵੀਟ  ਦੇ ਉੱਤਰ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

 “ਬਹੁਤ-ਬਹੁਤ ਵਧਾਈ @jairamthakurbjp ਜੀ। ਕੋਵਿਡ ਦੇ ਖ਼ਿਲਾਫ਼ ਲੜਾਈ ਵਿੱਚ ਹਿਮਾਚਲਵਾਸੀਆਂ ਨੇ ਪੂਰੇ ਦੇਸ਼  ਦੇ ਸਾਹਮਣੇ ਇੱਕ ਮਿਸਾਲੀ ਉਦਾਹਰਣ ਪੇਸ਼ ਕੀਤੀ ਹੈ ।  ਲੋਕਾਂ ਦਾ ਇਹੀ ਜਜਬਾ ਇਸ ਲੜਾਈ ਵਿੱਚ ਨਿਊ ਇੰਡੀਆ ਨੂੰ ਨਵੀਂ ਤਾਕਤ ਦੇਵੇਗਾ।”

Explore More
Do things that you enjoy and that is when you will get the maximum outcome: PM Modi at Pariksha Pe Charcha

Popular Speeches

Do things that you enjoy and that is when you will get the maximum outcome: PM Modi at Pariksha Pe Charcha
India to be the fastest-growing Asian economy in FY23: Morgan Stanley

Media Coverage

India to be the fastest-growing Asian economy in FY23: Morgan Stanley
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 11 ਅਗਸਤ 2022
August 11, 2022
Share
 
Comments

Resulting from the economic initiatives of the government, India to be the fastest-growing Asian economy in FY23 says Morgan Stanley.

Good governance is leading India towards great heights on all fronts….