ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਸਟਿਸ ਐੱਮ. ਫਾਤਿਮਾ ਬੀਵੀ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ;
“ਜਸਟਿਸ ਐੱਮ. ਫਾਤਿਮਾ ਬੀਵੀ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਹ ਇੱਕ ਸੱਚੇ ਪਥਪ੍ਰਦਰਸ਼ਕ ਸਨ ਅਤੇ ਉਨ੍ਹਾਂ ਦੀ ਜ਼ਿਕਰਯੋਗ ਯਾਤਰਾ ਨੇ ਕਈ ਰੁਕਾਵਟਾਂ ਨੂੰ ਤੋੜਿਆ ਅਤੇ ਮਹਿਲਾਵਾਂ ਨੂੰ ਬੇਹੱਦ ਪ੍ਰੇਰਿਤ ਕੀਤਾ। ਕਾਨੂੰਨੀ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਹਨ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ: ਪ੍ਰਧਾਨ ਮੰਤਰੀ ਨਰੇਂਦਰ ਮੋਦੀ (@narendramodi)”
Saddened by the passing away of Justice M. Fathima Beevi. A true trailblazer, her remarkable journey broke several barriers and greatly inspired women. Her contribution to the legal field will be cherished. Condolences to her family and friends. May her soul rest in peace: PM…
— PMO India (@PMOIndia) November 24, 2023


