ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਿਜੀਟਲ ਭੁਗਤਾਨ ਅਤੇ ਯੂਪੀਆਈ ਜ਼ਰੀਏ ਲੈਣ-ਦੇਣ ਕੀਤੇ ਪੈਸੇ ਦੀ ਡੇਟਾ ਸੋਨੀਫਿਕੇਸ਼ਨ ਦੁਆਰਾ ਆਵਾਜ਼ ਦੇ ਮਾਧਿਅਮ ਨਾਲ ਗੱਲ ਵਿਅਕਤ ਕਰਨ ਲਈ ਇੰਡੀਆ ਇਨ ਪਿਕਸਲਜ਼ (ਆਈਆਈਪੀ) ਦੀ ਸ਼ਲਾਘਾ ਕੀਤੀ ਹੈ। 

 ਇੰਡੀਆ ਇਨ ਪਿਕਸਲਜ਼ ਦੁਆਰਾ ਇੱਕ ਟਵੀਟ ਦੀ ਪ੍ਰਤਿਕ੍ਰਿਆ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 "ਮੈਂ ਯੂਪੀਆਈ ਅਤੇ ਡਿਜੀਟਲ ਭੁਗਤਾਨਾਂ ਬਾਰੇ ਅਕਸਰ ਗੱਲ ਕੀਤੀ ਹੈ ਪਰ ਮੈਨੂੰ ਸੱਚਮੁੱਚ ਇਹ ਪਸੰਦ ਆਇਆ ਕਿ ਤੁਸੀਂ ਇਸ ਨੁਕਤੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਅਕਤ ਕਰਨ ਲਈ ਡੇਟਾ ਸੋਨੀਫਿਕੇਸ਼ਨ ਦੁਆਰਾ ਲੈਣ-ਦੇਣ ਕੀਤੇ ਪੈਸੇ ਦੀ ਆਵਾਜ਼ ਦੀ ਵਰਤੋਂ ਕਿਵੇਂ ਕੀਤੀ ਹੈ।

 ਬਹੁਤ ਦਿਲਚਸਪ, ਪ੍ਰਭਾਵਸ਼ਾਲੀ ਅਤੇ ਸਪੱਸ਼ਟ ਤੌਰ 'ਤੇ ਜਾਣਕਾਰੀ ਭਰਪੂਰ!

  • Shashank shekhar singh September 29, 2024

    Jai shree Ram
  • Vigneshwar Dundigal September 21, 2024

    🪷🪷
  • Hitesh Deshmukh July 04, 2024

    Jay ho
  • Vijay Kant Chaturvedi June 15, 2024

    jai ho
  • Jayanta Kumar Bhadra May 08, 2024

    Jai Sri Krishna
  • Jayanta Kumar Bhadra May 08, 2024

    Jai hind sir
  • Jayanta Kumar Bhadra May 08, 2024

    Jaipur to kanyakumari
  • Jayanta Kumar Bhadra May 08, 2024

    Jai Sri ram
  • Jayanta Kumar Bhadra May 08, 2024

    Jay Shree Ram
  • Jayanta Kumar Bhadra May 08, 2024

    Jay Shree Ram
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
How The Indian Auto Sector Is Driving $5 Trillion Economy Dream

Media Coverage

How The Indian Auto Sector Is Driving $5 Trillion Economy Dream
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 29 ਜੂਨ 2025
June 29, 2025

Celebrating Changemakers PM Modi’s Mann Ki Baat Lights the Path to a Healthier Bharat

From Space to Bullet Trains - PM Modi’s Vision Propels India to Global Height