Your Excellency, ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ,

ਦੋਹਾਂ ਦੇਸ਼ਾਂ ਦੇ delegates,

Media ਦੇ ਸਾਰੇ ਸਾਥੀ,

ਨਮਸਕਾਰ!( Namaskar!)

ਸਵਾਦੀ ਕਰਾਪ!( Sawadee Krap!-स्वादी खाप!)


 

ਇਸ ਖੂਬਸੂਰਤ ਸਵਰਣ-ਭੂਮੀ ਵਿੱਚ ਮੇਰੇ ਅਤੇ ਮੇਰੇ ਡੈਲੀਗੇਸ਼ਨ ਦੇ ਗਰਮਜੋਸ਼ੀ ਭਰੇ ਸੁਆਗਤ ਅਤੇ ਪ੍ਰਾਹੁਣਾਚਾਰੀ-ਸਤਿਕਾਰ ਦੇ ਲਈ ਮੈਂ ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ।

 

28 ਮਾਰਚ ਨੂੰ ਆਏ ਭੁਚਾਲ ਵਿੱਚ ਹੋਈ ਜਨਹਾਨੀ ਦੇ ਲਈ ਮੈਂ ਭਾਰਤ ਦੇ ਲੋਕਾਂਦੀ ਤਰਫ਼ੋਂ ਗਹਿਰੀਆਂ ਸੰਵੇਦਨਾਵਾਂ ਪ੍ਰਗਟ ਕਰਦਾ ਹਾਂ। ਅਤੇ, ਅਸੀਂ ਘਾਇਲ ਹੋਏ ਲੋਕਾਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ।


Friends,

ਭਾਰਤ ਅਤੇ ਥਾਈਲੈਂਡ ਦੇ ਸਦੀਆਂ-ਪੁਰਾਣੇ ਸਬੰਧ (age-old relations) ਸਾਡੇ ਗਹਿਰੇ ਸੱਭਿਆਚਾਰਕ ਅਤੇ ਅਧਿਆਤਮਿਕ ਸੂਤਰਾਂ ਨਾਲ ਜੁੜੇ ਹਨ। ਬੁੱਧ ਧਰਮ ਦੇ ਪ੍ਰਸਾਰ ਨੇ ਸਾਡੇ ਜਨ-ਜਨ ਨੂੰ ਜੋੜਿਆ ਹੈ।

 

ਅਯੁੱਥਯਾ ਤੋਂ ਨਾਲੰਦਾ ਤੱਕ (from Ayutthaya to Nalanda) ਵਿਦਵਾਨਾਂ ਦਾ ਅਦਾਨ-ਪ੍ਰਦਾਨ ਹੋਇਆ ਹੈ। ਰਾਮਾਇਣ ਦੀ ਕਥਾ ਥਾਈ ਲੋਕ-ਜੀਵਨ (ਲੋਕ ਧਾਰਾ- folk lore) ਵਿੱਚ ਰਚੀ-ਵਸੀ ਹੈ। ਅਤੇ, ਸੰਸਕ੍ਰਿਤ ਅਤੇ ਪਾਲੀ (Sanskrit and Pali) ਦੇ ਪ੍ਰਭਾਵ ਅੱਜ ਭੀ ਭਾਸ਼ਾਵਾਂ ਅਤੇ ਪਰੰਪਰਾਵਾਂ ਵਿੱਚ ਝਲਕਦੇ ਹਨ।

 

ਮੈਂ ਥਾਈਲੈਂਡ ਸਰਕਾਰ ਦਾ ਆਭਾਰੀ ਹਾਂ ਕਿ ਮੇਰੀ ਯਾਤਰਾ ਦੇ ਸਬੰਧ ਵਿੱਚ 18ਵੀਂ ਸ਼ਤਾਬਦੀ ਦੀ ‘ਰਾਮਾਇਣ’ ਮਿਊਰਲ ਪੇਟਿੰਗਸ (‘Ramayana’ mural paintings) ‘ਤੇ ਅਧਾਰਿਤ ਇੱਕ ਵਿਸ਼ੇਸ਼ ਡਾਕ ਟਿਕਟ (special postage stamp) ਜਾਰੀ ਕੀਤੀ ਗਈ ਹੈ।

 

ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ ਨੇ ਹੁਣੇ ਮੈਨੂੰ ਇੱਕ ਤ੍ਰਿ-ਪਿਟਕ (Tri-Pitaka) ਭੇਂਟ ਕੀਤੀ। ਬੁੱਧ-ਭੂਮੀ,ਭਾਰਤ, ਦੀ ਤਰਫ਼ੋਂ, ਮੈਂ ਇਸ ਨੂੰ ਹੱਥ ਜੋੜ ਕੇ ਸਵੀਕਾਰ ਕਰਦਾ ਹਾਂ।

 

ਪਿਛਲੇ ਵਰ੍ਹੇ, ਭਗਵਾਨ ਬੁੱਧ ਦੇ ਪਵਿੱਤਰ Relics ਨੂੰ ਭਾਰਤ ਤੋਂ ਥਾਈਲੈਂਡ ਭੇਜਿਆ ਗਿਆ। ਇਹ ਬਹੁਤ ਖੁਸ਼ੀ ਦੀ ਬਾਤ ਹੈ ਕਿ ਚਾਰ ਮਿਲੀਅਨ ਤੋਂ ਅਧਿਕ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦਾ ਅਵਸਰ ਮਿਲਿਆ। ਮੈਨੂੰ ਇਹ ਐਲਾਨ ਕਰਦੇ ਹੋਏ ਅਤਿਅੰਤ ਖੁਸ਼ੀ ਹੈ ਕਿ 1960 ਵਿੱਚ ਗੁਜਰਾਤ ਦੇ ਅਰਾਵਲੀ ਵਿੱਚ ਮਿਲੇ ਪਵਿੱਤਰ Relics ਨੂੰ ਭੀ ਥਾਈਲੈਂਡ ਦਰਸ਼ਨ (exposition) ਦੇ ਲਈ ਭੇਜਿਆ ਜਾਵੇਗਾ।

 

ਇਸ ਵਰ੍ਹੇ ਭਾਰਤ ਵਿੱਚ ਮਹਾਕੁੰਭ (Mahakumbh) ਵਿੱਚ ਭੀ ਸਾਡਾ ਪੁਰਾਣਾ ਕਨੈਕਸ਼ਨ ਦਿਖਾਈ ਦਿੱਤਾ। ਥਾਈਲੈਂਡ ਸਮੇਤ ਹੋਰ ਦੇਸ਼ਾਂ ਤੋਂ, 600 ਤੋਂ ਅਧਿਕ ਬੋਧੀ ਸ਼ਰਧਾਲੂ ਇਸ ਅਧਿਆਤਮਿਕ ਅਤੇ ਸੱਭਿਆਚਾਰਕ ਸਭਾ ਦਾ ਹਿੱਸਾ ਬਣੇ। ਇਸ ਆਯੋਜਨ ਨੇ ਆਲਮੀ ਸ਼ਾਂਤੀ ਅਤੇ ਸਦਭਾਵਨਾ (global peace and harmony) ਦਾ ਸੰਦੇਸ਼ ਦਿੱਤਾ।


Friends,

ਭਾਰਤ ਦੀ  ‘Act East’ ਪਾਲਿਸੀ (India's 'Act East' Policy) ਅਤੇ ਸਾਡੇ Indo-Pacific ਵਿਜ਼ਨ (the Indo-Pacific vision) ਵਿੱਚ ਥਾਈਲੈਂਡ ਦਾ ਵਿਸ਼ੇਸ਼ ਸਥਾਨ ਹੈ। ਅੱਜ ਅਸੀਂ ਆਪਣੇ ਸਬੰਧਾਂ ਨੂੰ ਸਟ੍ਰੈਟੇਜਿਕ ਪਾਰਟਨਰਸ਼ਿਪ (strategic partnership) ਦਾ ਰੂਪ ਦੇਣ ਦਾ ਨਿਰਣਾ ਲਿਆ ਹੈ। ਸੁਰੱਖਿਆ ਏਜੰਸੀਆਂ ਦੇ ਦਰਮਿਆਨ ‘ਸਟ੍ਰੈਟੇਜਿਕ ਡਾਇਲੌਗ’('Strategic Dialogue') ਸਥਾਪਿਤ ਕਰਨ ‘ਤੇ ਭੀ ਚਰਚਾ ਕੀਤੀ।

 

ਸਾਇਬਰ ਕ੍ਰਾਇਮ ਦੇ ਸ਼ਿਕਾਰ ਭਾਰਤੀਆਂ (Indian victims of cybercrime) ਨੂੰ ਵਾਪਸ ਭਾਰਤ ਭੇਜਣ ਵਿੱਚ ਥਾਈਲੈਂਡ ਸਰਕਾਰ ਤੋਂ ਮਿਲੇ ਸਹਿਯੋਗ ਦੇ ਲਈ, ਅਸੀਂ ਥਾਈਲੈਂਡ ਸਰਕਾਰ ਦਾ ਆਭਾਰ ਪ੍ਰਗਟ ਕੀਤਾ। ਅਸੀਂ ਸਹਿਮਤ ਹਾਂ ਕਿ ਸਾਡੀਆਂ agencies human trafficking ਅਤੇ  illegal migration ਦੇ ਖ਼ਿਲਾਫ਼ ਇਕਜੁੱਟ ਹੋ ਕੇ ਕੰਮ ਕਰਨਗੀਆਂ।

ਅਸੀਂ ਭਾਰਤ ਦੇ ਉੱਤਰ-ਪੂਰਬੀ ਰਾਜਾਂ (North-Eastern states of India) ਅਤੇ ਥਾਈਲੈਂਡ ਦੇ ਦਰਮਿਆਨ tourism, culture, education ਖੇਤਰਾਂ ਵਿੱਚ ਸਹਿਯੋਗ ‘ਤੇ ਬਲ ਦਿੱਤਾ ਹੈ।

 

ਆਪਸੀ ਵਪਾਰ, ਨਿਵੇਸ਼ ਅਤੇ businesses ਦੇ ਦਰਮਿਆਨ ਅਦਾਨ-ਪ੍ਰਦਾਨ ਵਧਾਉਣ ‘ਤੇ ਅਸੀਂ ਬਾਤ ਕੀਤੀ। MSME, handloom ਅਤੇ handicrafts ਵਿੱਚ ਭੀ ਸਹਿਯੋਗ ਦੇ ਲਈ ਸਮਝੌਤੇ ਕੀਤੇ ਗਏ ਹਨ।

Renewable energy, digital technology, e-vehicle, ਰੋਬੋਟਿਕਸ, ਸਪੇਸ bio-technology ਅਤੇ start-ups ਵਿੱਚ ਸਹਿਯੋਗ ਨੂੰ ਵਧਾਉਣ ਦਾ ਅਸੀਂ ਨਿਰਣਾ ਲਿਆ ਹੈ। Physical connectivity ਦੇ ਨਾਲ-ਨਾਲ, ਦੋਹਾਂ ਦੇਸ਼ਾਂ ਦੇ ਦਰਮਿਆਨ Fin Tech connectivity ਵਧਾਉਣ ‘ਤੇ ਭੀ ਕੰਮ ਕੀਤਾ ਜਾਵੇਗਾ।

 

People-to-people exchanges ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ, ਭਾਰਤ ਨੇ ਥਾਈ ਸੈਲਾਨੀਆਂ (Thai tourists) ਦੇ ਲਈ free e-Visa ਸੁਵਿਧਾ ਦੇਣੀ ਸ਼ੁਰੂ ਕਰ ਦਿੱਤੀ ਹੈ।


Friends,

ਆਸੀਆਨ (ASEAN) ਭਾਰਤ ਦਾ Comprehensive Strategic Partner ਹੈ। ਅਤੇ ਇਸ ਖੇਤਰ ਵਿੱਚ, ਮੈਰੀਟਾਇਮ ਗੁਆਂਢੀ ਦੇਸ਼ਾਂ ਦੇ ਨਾਤੇ, ਖੇਤਰੀ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਵਿੱਚ ਸਾਡੇ ਸਾਂਝੇ ਹਿਤ ਹਨ।

ਭਾਰਤ ASEAN unity ਅਤੇ ASEAN Centrality ਦਾ ਪੂਰਨ ਸਮਰਥਨ ਕਰਦਾ ਹੈ। Indo-Pacific ਵਿੱਚ, Free, open, inclusive and rule-based order ਦਾ ਅਸੀਂ ਦੋਨੋਂ ਸਮਰਥਨ ਕਰਦੇ ਹਾਂ।

ਅਸੀਂ ਵਿਸਤਾਰ-ਵਾਦ ਨਹੀਂ, ਵਿਕਾਸ-ਵਾਦ ਦੀ ਨੀਤੀ ਵਿੱਚ ਵਿਸ਼ਵਾਸ ਰੱਖਦੇ ਹਾਂ।(We believe in development and not expansionism.) Indo-Pacific Oceans’ Initiative ਦੇ ‘Maritime Ecology’ ਪਿਲਰ (Pillar) ਨੂੰ co-lead ਕਰਨ ਦੇ ਥਾਈਲੈਂਡ ਦੇ ਨਿਰਣੇ ਦਾ ਅਸੀਂ ਸੁਆਗਤ ਕਰਦੇ ਹਾਂ।

 

Friends,

ਕੱਲ੍ਹ ਬਿਮਸਟੈੱਕ ਸਮਿਟ (BIMSTEC Summit) ਵਿੱਚ ਹਿੱਸਾ ਲੈਣ ਦੇ ਲਈ ਮੈਂ ਉਤਸੁਕ ਹਾਂ। ਥਾਈਲੈਂਡ ਦੀ ਪ੍ਰਧਾਨਗੀ ਵਿੱਚ(Under Thailand’s chairmanship), ਇਸ ਫੋਰਮ ਦੇ ਤਹਿਤ ਖੇਤਰੀ ਸਹਿਯੋਗ ਨੂੰ ਨਵੀਂ ਗਤੀ (new momentum) ਮਿਲੀ ਹੈ। ਇਸ ਦੇ ਲਈ ਅਸੀਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਦਾ ਅਭਿਨੰਦਨ ਕਰਦੇ ਹਾਂ।


Excellency,

ਇੱਕ ਵਾਰ ਫਿਰ, ਸੁਆਗਤ ਅਤੇ ਸਨਮਾਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਅਤੇ, ਤ੍ਰਿਪਿਟਕ (Tri-Pitaka) ਦੀ ਭੇਂਟ (gift) ਦੇ ਲਈ ਆਭਾਰ ਪ੍ਰਗਟ ਕਰਦਾ ਹਾਂ।

ਬਹੁਤ ਬਹੁਤ ਧੰਨਵਾਦ।

ਖਾਪ ਖੁਨ ਖਾਪ ! ( Khop Khun Khap!)

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Nepal praises India's efforts in times of crisis; calls PM Modi 'exceptionally generous'

Media Coverage

Nepal praises India's efforts in times of crisis; calls PM Modi 'exceptionally generous'
NM on the go

Nm on the go

Always be the first to hear from the PM. Get the App Now!
...
List of Outcomes: Prime Minister’s State Visit to Uzbekistan
August 30, 2026

MoUs and Agreements

Sl. No.

Title

1.

Cultural Exchange Programme between the Government of the Republic of India and the Government of the Republic of Uzbekistan for the years 2026-30.

2.

Letter of Intent between the Ministry of External Affairs of the Republic of India and the Cultural Heritage Agency of the Republic of Uzbekistan for the conservation and restoration of ancient buddhist sites of Fayaz Tepa and KaraTepa located in Termez, Uzbekistan.

3.

Memorandum of Understanding on Cooperation in the field of archival work between the National Archives under the Ministry of Culture of India and the Agency "Uzarchive" under the Ministry of Justice of the Republic of Uzbekistan.

4.

Memorandum of Understanding between the Government of the Republic of India and the Government of the Republic of Uzbekistan on cooperation in the field of Ayurveda and other traditional systems of medicine.

5.

Memorandum of Understanding between the Ministry of Mines of the Republic of India and Ministry of Mining Industry and Geology of the Republic of Uzbekistan on Cooperation in the fields of Geology and Mineral Resources.

6.

Partnership Program on cooperation between the Ministry of Tourism of the Republic of India and the Tourism Committee of the Republic of Uzbekistan in the field of tourism for 2026-28.

7.

Memorandum of Understanding between The Sushma Swaraj Institute of Foreign Service, Ministry of External Affairs, Republic of India and the Diplomatic Academy at the University of World Economy and Diplomacy, Ministry of Foreign Affairs of the Republic of Uzbekistan.

8.

Memorandum of Understanding (MoU) between the Ministry of Finance of the Republic of India and the Ministry of Economy and Finance of the Republic of Uzbekistan for an Economic and Financial Dialogue.

9.

Agreement between the Ministry of Environment and Forest and Climate Change of the Republic of India and National Committee on Ecology and Climate Change of the Republic of Uzbekistan on cooperation in the field of environmental protection.

10.

Memorandum of Understanding between the Government of the Republic of India and the Government of the Republic of Uzbekistan on Cooperation in the Field of Higher Education and Scientific Research.

11.

Cooperation Agreement between the Gujarat state of the Republic of India and the Samarkand region of the Republic of Uzbekistan of establishment of partnership relations.

Announcements

Sl. No.

Title

1.

Elevating the India-Uzbekistan Strategic Partnership to a Comprehensive Strategic Partnership

2.

Grant of USD 1 million for afforestation in the Aral Sea region

3.

 Lal Bahadur Shastri Scholarship for Hindi Language (100 Scholarships)

4.

ICCR Sanskrit Chair at Tashkent State University of Oriental Studies

5.

Commercial Agreement between NPCI International Payments Ltd (NIPL) with National Interbank Processing Centre JSC (NIPC), Uzbekistan to enable UPI Apps of India to scan national QR - UZQR for making merchant payments in Uzbekistan.