ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੋਹਰੀ ਇਨੋਵੇਟਰ ਅਤੇ ਉਦਯੋਗਪਤੀ ਸ਼੍ਰੀ ਟੀਪੀਜੀ ਨਾਂਬਿਆਰ ਜੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ਸ਼੍ਰੀ ਟੀਪੀਜੀ ਨਾਂਬਿਆਰ ਜੀ ਭਾਰਤ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੇ ਪ੍ਰਬਲ ਸਮਰਥਕ ਸਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਸ਼੍ਰੀ ਟੀਪੀਜੀ ਨਾਂਬਿਆਰ ਜੀ ਮੋਹਰੀ ਇਨੋਵੇਟਰ ਅਤੇ ਉਦਯੋਗਪਤੀ ਸਨ, ਜੋ ਭਾਰਤ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੇ ਪ੍ਰਬਲ ਸਮਰਥਕ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾਵਾਂ।"
Shri TPG Nambiar Ji was a pioneering innovator and industrialist, who was a strong votary of making India economically strong. Pained by his passing away. Condolences to his family and admirers.
— Narendra Modi (@narendramodi) October 31, 2024