ਸੀਰੀਅਲ ਨੰਬਰ

ਸਹਿਮਤੀ ਪੱਤਰ/ ਸਮਝੌਤੇ/ਸੰਸ਼ੋਧਨ

ਖੇਤਰ

1.

ਆਰਟੀਫਿਸ਼ਲ ਇੰਟੈਲੀਜੈਂਸ (ਏਆਈ-AI) 'ਤੇ ਭਾਰਤ-ਫਰਾਂਸ  ਐਲਾਨਨਾਮਾ

ਟੈਕਨੋਲੋਜੀ ਅਤੇ ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ

2.

ਭਾਰਤ-ਫਰਾਂਸ ਇਨੋਵੇਸ਼ਨ ਵਰ੍ਹੇ 2026 ਦੇ ਲਈ ਲੋਗੋ ( Logo) ਲਾਂਚ

ਟੈਕਨੋਲੋਜੀ ਅਤੇ ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ

3.

ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ-DST) ਅਤੇ ਫਰਾਂਸ ਦੇ ਇੰਸਟੀਟਿਊਟ ਨੈਸ਼ਨਲ ਡੀ ਰਿਸਰਚ ਐਨ ਇਨਫਾਰਮੈਟਿਕ ਐਟ ਐਨ  ਆਟੋਮੈਟਿਕ (Institut National de Recherche en Informatique et en Automatique (INRIA)) ਦੇ ਦਰਮਿਆਨ ਇੰਡੋ-ਫ੍ਰੈਂਚ ਸੈਂਟਰ ਫੌਰ ਡਿਜੀਟਲ ਸਾਇੰਸਿਜ਼ ਦੀ ਸਥਾਪਨਾ ਦੇ ਲਈ ਇਰਾਦਾ ਪੱਤਰ

ਟੈਕਨੋਲੋਜੀ ਅਤੇ ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ

4.

ਫਰਾਂਸੀਸੀ ਸਟਾਰਟ-ਅਪ ਇਨਕਿਊਬੇਟਰ ਸਟੇਸ਼ਨ ਐੱਫ ਵਿਖੇ 10 ਭਾਰਤੀ ਸਟਾਰਟ-ਅਪਸ ਦੀ ਮੇਜ਼ਬਾਨੀ ਦੇ ਲਈ ਸਮਝੌਤਾ

ਟੈਕਨੋਲੋਜੀ ਅਤੇ ਇਨੋਵੇਸ਼ਨ, ਸਾਇੰਸ ਅਤੇ ਟੈਕਨੋਲੋਜੀ

5.

ਉੱਨਤ ਮੌਡਿਊਲਰ ਰਿਐਕਟਰਾਂ ਅਤੇ ਸਮਾਲ ਮੌਡਿਊਲਰ ਰਿਐਕਟਰਾਂ 'ਤੇ ਸਾਂਝੇਦਾਰੀ ਸਥਾਪਿਤ ਕਰਨ ਦੇ ਉਦੇਸ਼ ਦਾ ਐਲਾਨਨਾਮਾ

ਸਿਵਲ ਨਿਊਕਲੀਅਰ ਐਨਰਜੀ

6.

ਪਰਮਾਣੂ ਊਰਜਾ ਵਿਭਾਗ (ਡੀਏਈ-DAE), ਭਾਰਤ ਅਤੇ ਫਰਾਂਸ ਦੇ ਕਮਿਸਾਰੀਟ ਏ ਲ ਐਨਰਜੀ ਐਟੋਮਿਕ ਐਟ ਆਕਸ ਐਨਰਜੀਜ਼ ਅਲਟਰਨੇਟਿਵਜ਼ (Commissariat à l'Energie Atomique et aux Energies Alternatives of France (CAE)) ਦੇ ਦਰਮਿਆਨ ਗਲੋਬਲ ਸੈਂਟਰ ਫੌਰ ਨਿਊਕਲੀਅਰ ਐਨਰਜੀ ਪਾਰਟਨਰਸ਼ਿਪ (ਜੀਸੀਐੱਨਈਪੀ-GCNEP) ਨਾਲ ਸਹਿਯੋਗ ਦੇ ਸਬੰਧ ਵਿੱਚ ਸਹਿਮਤੀ ਪੱਤਰ ਦਾ ਨਵੀਨੀਕਰਨ

ਸਿਵਲ ਨਿਊਕਲੀਅਰ ਐਨਰਜੀ

7.

ਗਲੋਬਲ ਸੈਂਟਰ ਫੌਰ ਨਿਊਕਲੀਅਰ ਐਨਰਜੀ ਪਾਰਟਨਰਸ਼ਿਪ (ਜੀਸੀਐੱਨਈਪੀ-GCNEP) ਇੰਡੀਆ ਅਤੇ ਇੰਸਟੀਟਿਊਟ ਫੌਰ ਨਿਊਕਲੀਅਰ ਸਾਇੰਸ ਐਂਡ ਟੈਕਨੋਲੋਜੀ (ਆਈਐੱਨਐੱਸਟੀਐੱਨ-INSTN), ਫਰਾਂਸ ਦੇ ਦਰਮਿਆਨ ਸਹਿਯੋਗ ਦੇ ਸਬੰਧ ਵਿੱਚ ਭਾਰਤ ਦੇ ਪਰਮਾਣੂ ਊਰਜਾ ਵਿਭਾਗ (ਡੀਏਈ-DAE) ਅਤੇ ਫਰਾਂਸ ਦੇ ਸੀਈਏ ( CEA) ਦੇ ਦਰਮਿਆਨ ਲਾਗੂਕਰਨ ਸਮਝੌਤਾ (Implementing Agreement)

ਸਿਵਲ ਨਿਊਕਲੀਅਰ ਐਨਰਜੀ

8.

ਤ੍ਰਿਕੋਣੀ ਵਿਕਾਸ ਸਬੰਧੀ ਸਹਿਯੋਗ ਦੇ ਇਰਾਦੇ ਦਾ ਸੰਯੁਕਤ ਐਲਾਨਨਾਮਾ

ਹਿੰਦ-ਪ੍ਰਸ਼ਾਂਤ/ਟਿਕਾਊ ਵਿਕਾਸ

9.

ਮਾਰਸਿਲੇ ਵਿੱਚ ਭਾਰਤ ਦੇ ਕੌਂਸਲੇਟ ਦਾ ਸੰਯੁਕਤ ਉਦਘਾਟਨ

ਸੱਭਿਆਚਾਰ/ ਲੋਕਾਂ ਦਾ ਲੋਕਾਂ ਨਾਲ ਸੰਪਰਕ

10.

ਵਾਤਾਵਰਣ ਦੇ ਖੇਤਰ ਵਿੱਚ ਵਾਤਾਵਰਣਕ ਪਰਿਵਰਤਨ, ਜੈਵ ਵਿਵਿਧਤਾ, ਵਣ, ਸਮੁੰਦਰੀ ਮਾਮਲੇ ਅਤੇ ਮੱਛੀਪਾਲਣ ਮੰਤਰਾਲੇ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਦਰਮਿਆਨ ਸਹਿਯੋਗ ਦੇ ਇਰਾਦੇ ਦਾ ਐਲਾਨਨਾਮਾ।

ਵਾਤਾਵਰਣ

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
FPOs’ sales rise via commodity exchanges in FY26

Media Coverage

FPOs’ sales rise via commodity exchanges in FY26
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 11 ਮਈ 2026
May 11, 2026

Society Above Politics: PM Modi’s Call for a Stronger, Self-Reliant & Sacred Bharat