ਦੋਹਾਂ ਧਿਰਾਂ ਨੇ ਵਿਭਿੰਨ ਸਹਿਮਤੀ ਪੱਤਰਾਂ/ਸਮਝੌਤਿਆਂ ‘ਤੇ ਹਸਤਾਖਰ ਕੀਤੇ ਜੋ ਇਸ ਪ੍ਰਕਾਰ ਹਨ: (Memorandum of Understandings/ Agreements signed between the two sides:)

1.    ਅੰਤਰਰਾਸ਼ਟਰੀ ਆਤੰਕਵਾਦ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨਾਲ ਨਿਪਟਣ ਵਿੱਚ ਸਹਿਯੋਗ ‘ਤੇ ਸਮਝੌਤਾ।(Agreement on Cooperation in Combating International Terrorism and Transnational Organized Crime.)

2.   ਡਿਜੀਟਲ ਕਾਇਆਕਲਪ ਦੇ ਲਈ ਸਫ਼ਲ ਬੜੇ ਪੈਮਾਨੇ ‘ਤੇ ਡਿਜੀਟਲ ਸਮਾਧਾਨਾਂ ਦੇ ਅਦਾਨ-ਪ੍ਰਦਾਨ ਦੇ ਲਈ ਸਹਿਯੋਗ ‘ਤੇ ਸਹਿਮਤੀ ਪੱਤਰ। (MoU on Cooperation for the sharing of Successful Large-scale Digital solutions for Digital Transformation)

3.   ਅਖੁੱਟ  ਊਰਜਾ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ।(MoU on Cooperation in Renewable Energy.)

 

4.   ਈਐੱਮਬੀਆਰਏਪੀਏ ਅਤੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਦਰਮਿਆਨ ਖੇਤੀਬਾੜੀ ਖੋਜ ‘ਤੇ ਸਹਿਮਤੀ ਪੱਤਰ। (MoU on Agricultural Research between EMBRAPA and the Indian Council of Agricultural Research.)

5.   ਵਰਗੀਕ੍ਰਿਤ ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਪਰਸਪਰ ਸੁਰੱਖਿਆ ‘ਤੇ ਸਮਝੌਤਾ। (Agreement on the Exchange and Mutual Protection of Classified Information.)

6.  ਭਾਰਤ ਦੇ ਡੀਪੀਆਈਆਈਟੀ ਅਤੇ ਬ੍ਰਾਜ਼ੀਲ ਦੇ ਐੱਮਡੀਆਈਸੀ ਦੇ ਮੁਕਾਬਲੇਬਾਜ਼ੀ ਅਤੇ ਰੈਗੂਲੇਟਰੀ ਪਾਲਿਸੀ ਸਕੱਤਰੇਤ ਦੇ ਦਰਮਿਆਨ ਬੌਧਿਕ ਸੰਪਦਾ ਦੇ ਖੇਤਰ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ (MoU on Cooperation in the field of Intellectual Property between DPIIT of India and Secretariat of Competitiveness and Regulatory Policy, MDIC of Brazil)

ਹੋਰ ਪ੍ਰਮੁੱਖ ਐਲਾਨ:

1.    ਵਪਾਰ, ਵਣਜ ਤੇ ਨਿਵੇਸ਼ ਦੀ ਨਿਗਰਾਨੀ ਦੇ ਲਈ ਮੰਤਰੀ ਪੱਧਰ ਦੇ ਤੰਤਰ ਦੀ ਸਥਾਪਨਾ (Establishment of Ministerial level mechanism for monitoring Trade, Commerce, and Investment)

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Rural commercial vehicle retail sales growth outpaces urban: Fada data

Media Coverage

Rural commercial vehicle retail sales growth outpaces urban: Fada data
NM on the go

Nm on the go

Always be the first to hear from the PM. Get the App Now!
...
PM condoles loss of lives in firecracker factory mishap in Kaushambi
August 31, 2026
PM announces ex-gratia from Prime Minister’s National Relief Fund

The Prime Minister, Shri Narendra Modi has expressed deep sorrow over the loss of lives in a mishap at a firecracker factory in Kaushambi, Uttar Pradesh. Shri Modi conveyed his condolences to the bereaved families and prayed for the speedy recovery of the injured.

Shri Modi also announced an ex-gratia of ₹2 lakh from the Prime Minister’s National Relief Fund (PMNRF) to the next of kin of each deceased and ₹50,000 for the injured.

The Prime Minister posted on X;

Extremely saddened by the loss of lives due to a mishap at a firecracker factory in Kaushambi, Uttar Pradesh. My thoughts are with the bereaved families in this hour of grief. May the injured recover at the earliest.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM @narendramodi